04/06/2026
Satta Vairowalia "ਗੀਤਾਂ ਵਾਲਾ ਭਾਊ"🙏
ਸੁਣ ਫ਼ਰਿਆਦ ਪੀਰਾਂ ਦਿਆ ਪੀਰਾ,
ਮੇਰੀ ਡੋਰ ਫੜੀ ਏ ਹੱਥ ਤੇਰੇ,
ਮੇਰੇ ਸਾਰੇ ਕਾਜ ਸਵਾਰ ਦੇਵੀਂ,
ਤੂੰ ਸਿਰ ਉੱਤੇ ਹੱਥ ਰੱਖ ਮੇਰੇ। 🙏🙏🙏
ਵਾਹਿਗੁਰੂ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈਂਦੇ ਹੋਏ, ਆਕਲੈਂਡ ਵਾਲਿਆਂ ਦੇ ਪਿਆਰ ਦੀ ਉਮੀਦ ਨਾਲ ਲੈ ਕੇ ਆ ਰਹੇ ਹਾਂ....
🎤✨ SATTA VAIROWALIA LIVE IN AUCKLAND ✨🎤
📅 Saturday, 11 July 2026🕡 6:30 PM📍 Ormiston Senior College 275 Ormiston Road, Manukau, Auckland
🎶 Meaningful Lyrics • Soulful Vocals • Live Entertainment 🎶
ਤੁਹਾਡੇ ਸਹਿਯੋਗ ਅਤੇ ਮੋਹ ਦੀ ਉਡੀਕ ਵਿੱਚ। ❤️
Punjabi Heritagers NewZealand VIRSA CLUB Heritagers NewZealandVIRSA CLUB