Mahakaal Gatka Akhada

Mahakaal Gatka Akhada Mahakaal Gatka Akhara Australia

ਸਰਬੱਤ ਗੁਰੂ ਖਾਲਸਾ ਪੰਥ ਨੂੰ ਸ਼੍ਰੋਮਣੀ ਪੰਥ ਅਕਾਲੀ ਬੁਢਾ ਦੱਲ ਪੰਜਵਾਂ ਤਖਤ ਅਸਟ੍ਰੇਲੀਆ, ਅਤੇ ਮਹਾਂਕਾਲ ਗਤਕਾ ਅਖਾੜ ਅਸਟ੍ਰੇਲੀਆ ਵਲੋ ਵਾਹਿਗੁਰੂ ...
04/05/2023

ਸਰਬੱਤ ਗੁਰੂ ਖਾਲਸਾ ਪੰਥ ਨੂੰ ਸ਼੍ਰੋਮਣੀ ਪੰਥ ਅਕਾਲੀ ਬੁਢਾ ਦੱਲ ਪੰਜਵਾਂ ਤਖਤ ਅਸਟ੍ਰੇਲੀਆ, ਅਤੇ ਮਹਾਂਕਾਲ ਗਤਕਾ ਅਖਾੜ ਅਸਟ੍ਰੇਲੀਆ ਵਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ॥ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਿਕਾਂ ਹੋਵੇ।

The concept of Guru Nanak being an accomplished and sophisticated warrior is not well known outside of the traditional S...
10/10/2022

The concept of Guru Nanak being an accomplished and sophisticated warrior is not well known outside of the traditional Sikh martial orders of the Akali Nihang 'Dal' (army). Testimony to this can be found at the Sikh temple at Patna, Bihar, where Guru Nanak's sword and 'chakar' (quoit), can still be seen.

27/04/2022
ਝੰਡੇ ਝੂਲਦੇ ਨਗਾਰੇ ਆਉਂਦੇ ਵਜਦੇ, ਨੀਲੇ ਤੇ ਸਵਾਰ ਪਾਤਸ਼ਾਹ।ਝੂਲਦੇ ਨਿਸ਼ਾਨ ਪੰਜ ਨੀਲੇ, ਮਗਰ ਨਗਾਰਾ ਖੜਕੇ।ਪਿਛੇ ਖੇਡਣ ਨਿਹੰਗ ਸਿੰਘ ਗਤਕਾ, ਓਦੋਂ ...
20/03/2022

ਝੰਡੇ ਝੂਲਦੇ ਨਗਾਰੇ ਆਉਂਦੇ ਵਜਦੇ, ਨੀਲੇ ਤੇ ਸਵਾਰ ਪਾਤਸ਼ਾਹ।
ਝੂਲਦੇ ਨਿਸ਼ਾਨ ਪੰਜ ਨੀਲੇ, ਮਗਰ ਨਗਾਰਾ ਖੜਕੇ।
ਪਿਛੇ ਖੇਡਣ ਨਿਹੰਗ ਸਿੰਘ ਗਤਕਾ, ਓਦੋਂ ਪਿਛੇ ਫੌਜੀ ਸੂਰਮੇ।
ਕੈਹੰਦਾ ਰਾਜਿਆਂ ਨਾਲ ਕਰਨੀ ਲੜੀ, ਮਾੜਿਆਂ ਦਾ ਯਾਰ ਪਾਤਸ਼ਾਹ।

ਗੁਰੂ ਪੰਥ ਖ਼ਾਲਸੇ ਨੂੰ ਹੋਲਾ ਮਹੱਲਾ ਦੀ ਬਹੁਤ ਬਹੁਤ ਵਧਾਈਆਂ।
20/03/2022

ਗੁਰੂ ਪੰਥ ਖ਼ਾਲਸੇ ਨੂੰ ਹੋਲਾ ਮਹੱਲਾ ਦੀ ਬਹੁਤ ਬਹੁਤ ਵਧਾਈਆਂ।

ਵਾਹ ਓਏ ਦੀਪਿਆ ਖੁਸ਼ ਕੀਤਾ, ਕਿਰਪਾਨ ਤਾਂ ਦੂਰ ਦੀ ਗੱਲ ਤੇਰੇ ਬੋਲ ਹੀ ਵਿਰੋਧੀਆਂ ਦਿਆਂ ਹਿੱਕਾਂ ਚੀਰੀ ਜਾਂਦੇ ਨੇ।You can kill a revolutionar...
16/02/2022

ਵਾਹ ਓਏ ਦੀਪਿਆ ਖੁਸ਼ ਕੀਤਾ, ਕਿਰਪਾਨ ਤਾਂ ਦੂਰ ਦੀ ਗੱਲ ਤੇਰੇ ਬੋਲ ਹੀ ਵਿਰੋਧੀਆਂ ਦਿਆਂ ਹਿੱਕਾਂ ਚੀਰੀ ਜਾਂਦੇ ਨੇ।
You can kill a revolutionary, but you can never kill a revolution.
The essence of Deep Sidhu’s message:
- Punjab is being exploited
- India is not a democracy
- The Sikh genocide is still happening
Rest In Power Brother.official

ਹਰਿਜਨਕੈਹਰਿਨਾਮੁਨਿਧਾਨੁ॥ ਪਾਰਬ੍ਰਹਮਿਜਨਕੀਨੋਦਾਨ॥Barsi Sant Baba Takhur Singh Ji Khalsa BhindranwaleThe pillar of Khalsa Panth w...
31/01/2022

ਹਰਿਜਨਕੈਹਰਿਨਾਮੁਨਿਧਾਨੁ॥ ਪਾਰਬ੍ਰਹਮਿਜਨਕੀਨੋਦਾਨ॥
Barsi Sant Baba Takhur Singh Ji Khalsa Bhindranwale
The pillar of Khalsa Panth who remained steadfast in upholding the principles of Guru Gobind Singh Ji during the most challenging times of the Khalsa Panth during 1984 and after. Baba Ji is a devine personality who accomplished unity among Khalsa Panth in his silence.
Khalsa Shouni Shepparton Australia.

24/12/2021

ਬਾਬਾ ਫ਼ਤਿਹ ਸਿੰਘ ਜੀ ਕੇ ਜਥੇ ਸਿੰਘ।

Address

Melbourne, VIC

Telephone

+61426244671

Website

Alerts

Be the first to know and let us send you an email when Mahakaal Gatka Akhada posts news and promotions. Your email address will not be used for any other purpose, and you can unsubscribe at any time.

Contact The Business

Send a message to Mahakaal Gatka Akhada:

Featured

Share