07/12/2022
ਹਾਂਜੀ 3 ਦਿਨ ਰਹਿ ਗਏ ਨੇ ਆਪਣੇ ਸੀਪ ਟੂਰਨਾਮੈਂਟ ਦੇ, ਸਾਰੀ ਟੀਮ ਵੱਲੋਂ ਬੇਨਤੀ ਹੈ ਕੇ ਸਾਰੇ ਮਿੱਤਰ ਜਰੂਰ ਪਹੁੰਚਿਊ, ਟੀਮ ਦੀ ਐਂਟਰੀ ਜਲਦੀ ਤੋਂ ਜਲਦੀ ਕਰਵਾਉ, ਐਂਟਰੀ ਟਾਈਮ 9.30 ਵਜੇ ਤੋਂ 12.30 ਤੱਕ। ਧੰਨਵਾਦ ਜੀ Contact khush grewal 0433750731 Avninder Pandher Pala Mds🙏🙏🙏🙏🙏🙏🙏🙏🙏🙏🙏🙏🙏🙏🙏🙏🙏