BAY AREA Lions Kabaddi CLUB - California

BAY AREA Lions Kabaddi CLUB - California Contact information, map and directions, contact form, opening hours, services, ratings, photos, videos and announcements from BAY AREA Lions Kabaddi CLUB - California, Sports Team, 31853 Alvarado Blvd, Union City, CA.

03/29/2022
29 ਜੁਲਾਈ ਨੂੰ ਗਾਣਾ ਆ ਰਿਹਾ ਕਬੱਡੀ ਸੁਲਤਾਨ ਦੀ
07/27/2021

29 ਜੁਲਾਈ ਨੂੰ ਗਾਣਾ ਆ ਰਿਹਾ
ਕਬੱਡੀ ਸੁਲਤਾਨ ਦੀ

official youtube channel of SANDEEP NANGAL AMBIAN

04/02/2021
If the   r not repealed, the World will witness a first of its kind   parade in Delhi by lakhs of farmers on Tractors.कृ...
01/06/2021

If the r not repealed, the World will witness a first of its kind parade in Delhi by lakhs of farmers on Tractors.
कृषि कानून वापस ना लिए गए, तो दुनिया पहली बार गणतंत्र दिवस की परेड लाखों किसानों द्वारा ट्रैक्टरों पर होते देखेगी।

ਬੇ ਏਰੀਆ ਲਾਈਨਸ ਸਪੋਰਟਜ ਕਲੱਬ ਕੈਲੀਫੌਰਨੀਆ ਦੀ ਪਿਛਲੇ ਦਿਨੀਂ ਅਹਿਮ ਮੀਟਿੰਗ ਚਰਨਜੀਤ ਸਿੰਘ ਦਾਖਾਂ ਟਰੱਕਿੰਗ ਕੰਪਨੀ ਟਰੇਸੀ ਵਿਖੇ ਹੋਈ। ਜਿਸ ਵਿੱਚ...
12/29/2020

ਬੇ ਏਰੀਆ ਲਾਈਨਸ ਸਪੋਰਟਜ ਕਲੱਬ ਕੈਲੀਫੌਰਨੀਆ ਦੀ ਪਿਛਲੇ ਦਿਨੀਂ ਅਹਿਮ ਮੀਟਿੰਗ ਚਰਨਜੀਤ ਸਿੰਘ ਦਾਖਾਂ ਟਰੱਕਿੰਗ ਕੰਪਨੀ ਟਰੇਸੀ ਵਿਖੇ ਹੋਈ। ਜਿਸ ਵਿੱਚ ਬਲਜੀਤ ਸਿੰਘ ਸੰਧੂ ਅਤੇ ਢੰਡਵਾੜ ਬ੍ਰਦਰਜ ਉਚੇਚੇ ਤੌਰ ਤੇ ਪਹੁੰਚੇ ਤੇ ਉਹਨਾ ਦੀ ਹਾਜ਼ਰੀ ਵਿੱਚ ਪਾਲ ਕਿੰਦਾ ਨੂੰ ਕਲੱਬ ਦਾ ਮੈਂਬਰ ਬਣਾਇਆ ਗਿਆ, ਅਸੀਂ ਉਹਨਾਂ ਨੂੰ ਕਲੱਬ ਵੱਲੋਂ ਜੀ ਆਇਆ ਆਖਦੇ ਹਾਂ। ਪਾਲ ਕਿੰਦਾ ਅਤੇ ਚਰਨਜੀਤ ਸਿੰਘ ਦਾਖਾਂ ਵੱਲੋਂ ਕਲੱਬ ਨੂੰ 10,000 $ ਦੀ ਚੈਕੱ 2021 ਵਾਸਤੇ ਦਿੱਤੀ ਗਈ ਅਤੇ ਕਲੱਬ ਨਾਲ ਹਮੇਸ਼ਾ ਚੱਲਣ ਦਾ ਵਾਅਦਾ ਕੀਤਾ। ਅਸੀਂ ਕਲੱਬ ਦੇ ਸਾਰੇ ਸਪੌਸਰਜ ਅਤੇ ਖਿਡਾਰੀ ਇਹਨਾਂ ਨੂੰ ਇੱਜ਼ਤ ਮਾਣ ਦੇਵਾਂਗੇ।

ਬੇ ਏਰੀਆ ਸਪੋਰਟਸ ਕਲੱਬ ਕੈਲੀਫੌਰਨੀਆ ਕਿਸਾਨਾਂ ਦੇ ਲੰਗਰ ਅਤੇ ਮੱਦਦ ਵਾਸਤੇ 2,51,000 ਬੇ ਏਰੀਆ ਸਪੋਰਟਸ ਕਲੱਬ ਦੇ ਕੈਪਟਨ ਸੰਦੀਪ ਨੰਗਲਅੰਬੀਆ ਨੂੰ ...
12/05/2020

ਬੇ ਏਰੀਆ ਸਪੋਰਟਸ ਕਲੱਬ ਕੈਲੀਫੌਰਨੀਆ ਕਿਸਾਨਾਂ ਦੇ ਲੰਗਰ ਅਤੇ ਮੱਦਦ ਵਾਸਤੇ 2,51,000 ਬੇ ਏਰੀਆ ਸਪੋਰਟਸ ਕਲੱਬ ਦੇ ਕੈਪਟਨ ਸੰਦੀਪ ਨੰਗਲਅੰਬੀਆ ਨੂੰ ਭੇਜ ਰਿਹਾ ਹੈ।

Address

31853 Alvarado Blvd
Union City, CA
94587

Website

Alerts

Be the first to know and let us send you an email when BAY AREA Lions Kabaddi CLUB - California posts news and promotions. Your email address will not be used for any other purpose, and you can unsubscribe at any time.

Shortcuts

Share

Category