USA Kabaddi

USA Kabaddi Contact information, map and directions, contact form, opening hours, services, ratings, photos, videos and announcements from USA Kabaddi, Sports League, New York, NY.

8 ਸਤੰਬਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਨੌਰਥ ਅਮਰੀਕਾ ਹਰਖੋਵਾਲ ਤੇ ਐਬੀ ਸਪੋਰਟਸ ਕਬੱਡੀ ਕਲੱਬ ਦਾ ਟੂਰਨਾਮੈਂਟ ਹੋਇਆ, ਜਿਸ ਵਿੱਚ ਰਿਕਾਰਡ ਤ...
09/10/2024

8 ਸਤੰਬਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਨੌਰਥ ਅਮਰੀਕਾ ਹਰਖੋਵਾਲ ਤੇ ਐਬੀ ਸਪੋਰਟਸ ਕਬੱਡੀ ਕਲੱਬ ਦਾ ਟੂਰਨਾਮੈਂਟ ਹੋਇਆ, ਜਿਸ ਵਿੱਚ ਰਿਕਾਰਡ ਤੋੜ ਦਰਸ਼ਕਾਂ ਦਾ ਇਕੱਠ ਹੋਇਆ ਦੁੱਲਾ ਸੁਰਖਪੁਰ ਸੋਨੂ ਜੰਪ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ,
ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਬਲਜੀਤ ਸਿੰਘ ਬਾਸੀ ਸਪੈਸ਼ਲ ਅਮਰੀਕਾ ਤੋਂ ਇਸ ਟੂਰਨਾਮੈਂਟ ਲਈ ਪਹੁੰਚੇ ਤੇ ਉਨਾਂ ਦਾ ਵੀ ਗੋਲਡ ਮੈਡਲ ਨਾਲ ਨੌਰਥ ਅਮਰੀਕਾ ਹਰਖੋਵਾਲ ਦੀ ਮੈਨੇਜਮੈਂਟ ਵੱਲੋਂ ਸਨਮਾਨ ਕੀਤਾ ਗਿਆ,
ਦਰਸ਼ਕਾਂ ਦੀ ਖਿੱਚ ਦਾ ਕੇਂਦਰ ਪਾਕਿਸਤਾਨ ਦੀ ਟੀਮ ਰਹੀ,
ਫਾਈਨਲ ਸਰੀ ਸਪੋਰਟਸ ਕਲੱਬ ਤੇ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਵਿਚਕਾਰ ਹੋਇਆ ਜਿਸ ਵਿੱਚ ਸਰੀ ਸਪੋਰਟਸ ਕਲੱਬ ਜੇਤੂ ਰਹੀ,
ਪਰ ਅੰਬਾ ਸੁਰ ਸਿੰਘ ਨੇ ਨੌ ਸਟੋਪ ਕਬੱਡੀਆਂ ਪਾਈਆਂ ਤੇ ਟੂਰਨਾਮੈਂਟ ਦਾ ਬੈਸਟ ਖਿਡਾਰੀ ਬਣਿਆ,

ਤਾਊ ਨਿਊਜ਼ੀਲੈਂਡ , ਰੂਬੀ ਹਰਖੋਵਾਲ ,ਪਿੰਦਾ ਪੰਡੋਰੀ 🏹⛳️
08/28/2024

ਤਾਊ ਨਿਊਜ਼ੀਲੈਂਡ , ਰੂਬੀ ਹਰਖੋਵਾਲ ,ਪਿੰਦਾ ਪੰਡੋਰੀ 🏹⛳️

North America Harkhowal Sponsored Kabaddi Cup 💪🏻 2024
08/23/2024

North America Harkhowal Sponsored Kabaddi Cup 💪🏻 2024

Seattle Kabaddi Cup 2024 💪🏻
08/23/2024

Seattle Kabaddi Cup 2024 💪🏻

USA KABADDI TEAM TORONTO WORLD CUP
08/03/2024

USA KABADDI TEAM TORONTO WORLD CUP

Address

New York, NY

Website

Alerts

Be the first to know and let us send you an email when USA Kabaddi posts news and promotions. Your email address will not be used for any other purpose, and you can unsubscribe at any time.

Share