Shahidi Bagh Gatka Akhara Shri Anandpur sahib

Shahidi Bagh Gatka Akhara Shri Anandpur sahib Contact information, map and directions, contact form, opening hours, services, ratings, photos, videos and announcements from Shahidi Bagh Gatka Akhara Shri Anandpur sahib, Sports, Manteca, CA.

12/06/2023

ਅਮਰੀਕਾ ਵਿਖੇ ਨਗਰ ਕੀਰਤਨ ਵਿੱਚ ਗੱਤਕਾ ਹਾਜਰੀ🇺🇸🇺🇸🇺🇸🇺🇸🇺🇸🇺🇸 ਮਿਸਲ ਸ਼ਹੀਦਾ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ

🙏🙏🙏
08/21/2021

🙏🙏🙏

ਮਿਸਲ ਸ਼ਹੀਦਾਂ ਤਰਨਾ ਦਲ ਗੱਤਕਾ ਅਖਾੜਾ
01/02/2021

ਮਿਸਲ ਸ਼ਹੀਦਾਂ ਤਰਨਾ ਦਲ ਗੱਤਕਾ ਅਖਾੜਾ

04/23/2020
03/18/2020

ਵਾਹਿਗੁਰੂ ਜੀ

ਦੰਗੲੀ िਨਹੰਗ # #ਗੜ੍ਹ ਅਨੰਦ , ਦਿਸੇ ਨਾ ਚੰਦ,ਰਾਹ ਨੇ ਬੰਦ , ਖੇਤ - ਡਲ਼ੀ।ਚੜ ਲੱਖਾਂ ਆਏ , ਘੇਰੇ ਪਾਏ ,ਡੇਰੇ ਲਾਏ  , ਕਪਟ-ਛਲੀ ।ਹੱਲੇ ਤੇ ਹੱਲਾ...
05/20/2018

ਦੰਗੲੀ िਨਹੰਗ # #ਗੜ੍ਹ ਅਨੰਦ , ਦਿਸੇ ਨਾ ਚੰਦ,
ਰਾਹ ਨੇ ਬੰਦ , ਖੇਤ - ਡਲ਼ੀ।

ਚੜ ਲੱਖਾਂ ਆਏ , ਘੇਰੇ ਪਾਏ ,
ਡੇਰੇ ਲਾਏ , ਕਪਟ-ਛਲੀ ।

ਹੱਲੇ ਤੇ ਹੱਲਾ , ਸਿੰਘ ਇਕੱਲਾ ,
ਰਾਖਾ ਅੱਲਾ , ਸੀਸ ਤਲੀ ।

ਜਦ ਚਮਕੀ ਚੰਡੀ , ਘਾਤ ਪ੍ਰਚੰਡੀ,
ਲੋਥਾਂ ਮੰਡੀ, ਗਲ਼ੀ- ਗਲ਼ੀ।

ਲੜੇ ਮਰਦ ਜਵਾਨ, ਜੰਗ ਮੈਦਾਨ ,
ਸ਼ਾਨੋ - ਇਮਾਨ , ਮਹਾਂ-ਬਲੀ ।

ਗੋਬਿੰਦ ਦੇ ਲਾਲ , ਤੀਰ ਦੇ ਨਾਲ
ਕਰਦੇ ਕਮਾਲ , ਪਲੋ - ਪਲੀ ।

Waheguru ji
05/13/2018

Waheguru ji

“ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ ਰੱਬ ਬਦਲੇ ਨਾਂ ਦਿਨ...
04/06/2018

“ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ
ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ”

Address

Manteca, CA
95336, 95337

Website

Alerts

Be the first to know and let us send you an email when Shahidi Bagh Gatka Akhara Shri Anandpur sahib posts news and promotions. Your email address will not be used for any other purpose, and you can unsubscribe at any time.

Share

Category