Mani Lehlan

Mani Lehlan ਪੰਜਾਬ🌱🌾
🇮🇳🍁🇨🇦
ਅਮਰੀਕਾ🇺🇸📍
ਬਾਦਸ਼ਾਹ 🎖️

ਹੱਦ ਨਾ ਪੁੱਛ ਬਰਦਾਸ਼ਤ ਕਰਨ ਦੀ !ਮੈਂ ਉਹ ਤਕਲੀਫਾ ਵੀ ਝੱਲੀਆਂ ਜਿਹਨਾਂ ਤੋਂ ਚੰਗੀ ਮੌਤ ਹੁੰਦੀ ਆ | ⭕️
07/09/2024

ਹੱਦ ਨਾ ਪੁੱਛ ਬਰਦਾਸ਼ਤ ਕਰਨ ਦੀ !
ਮੈਂ ਉਹ ਤਕਲੀਫਾ ਵੀ ਝੱਲੀਆਂ
ਜਿਹਨਾਂ ਤੋਂ ਚੰਗੀ ਮੌਤ ਹੁੰਦੀ ਆ | ⭕️

Tu v chete karengi jawaniye 🚀♾️🗽🇺🇸
03/13/2024

Tu v chete karengi jawaniye 🚀♾️🗽🇺🇸

07/13/2023

ਬਹੁਤ ਔਖਾ ਟਾਈਮ ਦੇਖਿਆ ਪੰਜਾਬ ਨੇ ਇਹ ਵੀ ਜਰਲਾ ਗੇ ਬਾਬਾ ਨਾਨਕ ਨਾਲ ਏ ਸਾਡੇ🙏👏ਸਬਰ ਦੇ ਕੇ ਗਏ ਆ ਸਾਡੇ ਵੱਡ ਵਡੇਰੇ🙏ਵਾਹਿਗੁਰੂ ਜੀ🙏

11/08/2022

Song : VaarSinger, Composer : Sidhu Moose WalaMusic Producer : SnappyVisuals : Navkaran BrarLabel : Sidhu Moose WalaClick to Subscribe - https://bit.ly/Sidhu...

ਬਿਆਨ ਨਹੀਂ ਕੀਤਾ ਜਾ ਸਕਦਾ ਉਸ ਮਾਂ ਦਾ ਦਰਦਜਿਸਦਾ ਪੁੱਤ ਵਿਆਹੁਣ ਦੀ ਉਮਰੇ ਜਹਾਨੋਂ ਤੁਰ ਜਾਵੇ...
05/31/2022

ਬਿਆਨ ਨਹੀਂ ਕੀਤਾ ਜਾ ਸਕਦਾ ਉਸ ਮਾਂ ਦਾ ਦਰਦ
ਜਿਸਦਾ ਪੁੱਤ ਵਿਆਹੁਣ ਦੀ ਉਮਰੇ ਜਹਾਨੋਂ ਤੁਰ ਜਾਵੇ...

05/13/2022
ਕਿਉਂ ਬੇਖ਼ਬਰ ਹੋ ਜਾਂਦੀਆਂ ਨੇ ਜ਼ਾਲਮ ਸਰਕਾਰਾਂ ਜਦ ਪਤਾ ਗੱਲ ਮੁੱਕਦੀ ਹੈ ਸਮਝੌਤਿਆਂ  ਤੇ ਆਣ ਕੇ ਪਰ ਉਦੋਂ ਤੱਕ ਦੋ ਦੇਸ਼ਾਂ ਦੀ ਜੰਗਉਜਾੜ ਚੁੱਕੀ ਹ...
02/27/2022

ਕਿਉਂ ਬੇਖ਼ਬਰ ਹੋ ਜਾਂਦੀਆਂ ਨੇ ਜ਼ਾਲਮ ਸਰਕਾਰਾਂ
ਜਦ ਪਤਾ ਗੱਲ ਮੁੱਕਦੀ ਹੈ ਸਮਝੌਤਿਆਂ ਤੇ ਆਣ ਕੇ
ਪਰ ਉਦੋਂ ਤੱਕ ਦੋ ਦੇਸ਼ਾਂ ਦੀ ਜੰਗ
ਉਜਾੜ ਚੁੱਕੀ ਹੁੰਦੀ ਹੈ ਘਰਾਂ ਦੇ ਘਰ

ਸਿਰਫ ਇੱਕ ਜਿੱਦ ਇਕ ਦੂਜੇ ਨੂੰ ਝੁਕਾਉਣ ਦੀ

ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ,👍
02/11/2022

ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ,👍

ਮੁੱਕ ਗਿਆ ਸੰਘਰਸ਼ ਜਿੱਤ ਕੇ ਹੱਸਣ ਵਾਲੇ ਹੋ ਗਏ ਹਾਂ 🙏🙏ਸੁੱਕਰ ਏ ਮੇਰੇ ਮਾਲਕਾ ਅਸੀਂ ਪਿੰਡਾ ਨੂੰ ਪਰਤਣ ਵਾਲੇ ਹੋ ਗਏ ਹਾਂ।।।।। 🙏🙏
11/28/2021

ਮੁੱਕ ਗਿਆ ਸੰਘਰਸ਼ ਜਿੱਤ ਕੇ ਹੱਸਣ ਵਾਲੇ ਹੋ ਗਏ ਹਾਂ 🙏🙏
ਸੁੱਕਰ ਏ ਮੇਰੇ ਮਾਲਕਾ ਅਸੀਂ ਪਿੰਡਾ ਨੂੰ ਪਰਤਣ ਵਾਲੇ ਹੋ ਗਏ ਹਾਂ।।।।। 🙏🙏

Address

Louisville, KY

Alerts

Be the first to know and let us send you an email when Mani Lehlan posts news and promotions. Your email address will not be used for any other purpose, and you can unsubscribe at any time.

Share