Kabaddi001.com

Kabaddi001.com Kabaddi italy001 Promoting Kabaddi online since 2014. Our aim is to promote and develop the game of

ਕਬੱਡੀ ਮੈਚਾਂ ਦੀ ਲਾਈਵ ਅਪਡੇਟ ਪਲੇਅਰਾ ਦੀਆਂ ਨਿਊ ਪਿਕਚਰ ਵੀਡੀਓ ਅਤੇ ਕਬੱਡੀ ਨਾਲ ਸਬੰਧਤ ਹਰੇਕ ਨਿਊਜ ਘਰ ਬੈਠੇ ਦੇਖਣ ਲਈ ਲਾਈਕ ਕਰੋ ਇਹ ਪੇਜ >

05/21/2026
ਕਬੱਡੀ ਖਿਡਾਰੀ ਮੇਜ਼ਰ ਮਿਰਗ ਦੀ ਮੌਤ ਦਾ ਅਸਲੀ ਕਾਰਨ ਕੀ ਸੀ ?ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੇਜ਼ਰ ਮਿਰਗ ਖੀਵਾ ਕਲਾਂ ਵਾਲਾ ਨੇਕ ਦਿਲ ਇਨਸਾਨ ਸੀ। ...
05/19/2026

ਕਬੱਡੀ ਖਿਡਾਰੀ ਮੇਜ਼ਰ ਮਿਰਗ ਦੀ ਮੌਤ ਦਾ ਅਸਲੀ ਕਾਰਨ ਕੀ ਸੀ ?

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੇਜ਼ਰ ਮਿਰਗ ਖੀਵਾ ਕਲਾਂ ਵਾਲਾ ਨੇਕ ਦਿਲ ਇਨਸਾਨ ਸੀ। ਮੇਜ਼ਰ ਮਿਰਗ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਸਿਰੇ ਦਾ ਜਾਫੀ ਬਣ ਗਿਆ ਸੀ। ਮੇਜਰ ਮਿਰਗ ਨੇ ਵਜ਼ਨੀ ਕਬੱਡੀ ਬਹੁਤ ਤਕੜੀ ਖੇਡਿਆ ਫਿਰ ਹੋਲੀ ਹੋਲੀ ਕਬੱਡੀ ਓਪਨ ਖੇਡਣ ਲੱਗਿਆ। ਕਬੱਡੀ ਓਪਨ ਵਿੱਚ ਮੇਜ਼ਰ ਮਿਰਗ ਸਿਰੇ ਦਾ ਜਾਫੀ ਬਣਕੇ ਆਪਣੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਕਬੱਡੀ ਓਪਨ ਵਿੱਚ ਮੇਜ਼ਰ ਮਿਰਗ ਨੇ ਟੋਪ ਟੋਪ ਦੇ ਰੇਡਰਾ ਨੂੰ ਸਿਰੇ ਸਿਰੇ ਦੇ ਜੱਫੇ ਲਾਏ ਹੋਏ ਸੀ ਕਬੱਡੀ ਵਿੱਚ ਉਹ ਕਿਹੜਾ ਰੇਡਰ ਆ ਜਿਹੜਾ ਮੇਜ਼ਰ ਮਿਰਗ ਨੇ ਫੜਿਆ ਨਾ ਹੋਵੇ। ਮੇਜ਼ਰ ਮਿਰਗ ਇੱਕ ਇਹੋ ਜਿਹਾ ਜਾਫੀ ਸੀ ਜਿਹੜਾ ਰੇਡਰਾ ਨੂੰ ਇਕੱਲਾ ਜੱਫੇ ਲਾ ਲਾ ਕੇ ਢੇਰੀਆਂ ਉਪਰ ਬਿਠਾ ਦਿੰਦਾ ਸੀ। ਮੇਜ਼ਰ ਮਿਰਗ ਨੂੰ ਇਸੇ ਗੱਲ ਦਾ ਅਫਸੋਸ ਲੈ ਕੇ ਬੈਠ ਗਿਆ ਕਹਿੰਦਾ ਮੈਂ ਜਿੰਨੀ ਤਕੜੀ ਕਬੱਡੀ ਖੇਡਿਆ ਮੇਰਾ ਉਹਨਾਂ ਮੁੱਲ ਨੀ ਪਾਇਆ। ਜਦੋਂ ਕਿਤੇ ਵੀ ਗੱਲ ਕਰਨੀ ਤਾਂ ਮੇਜ਼ਰ ਮਿਰਗ ਦਾ ਆਹੀ ਕਹਿਣਾ ਹੁੰਦਾ ਸੀ ਬੰਦੇ ਨੂੰ ਆਹ ਟੈਂਸ਼ਨ ਲੈ ਕੇ ਬੈਠ ਗਈ। ਆਪਣੇ ਮਾਲਵੇ ਦੇ ਬਹੁਤ ਖਿਡਾਰੀ ਇਹੋ ਜਿਹੇ ਆ ਜਿਹੜੇ ਵਜ਼ਨੀ ਕਬੱਡੀ ਤੋਂ ਲੈਕੇ ਓਪਨ ਕਲੱਬਾਂ ਦੇ ਵਿੱਚ ਸਿਰੇ ਦੀ ਕਬੱਡੀ ਖੇਡੇ ਆ ਪਰ ਉਹਨਾਂ ਦਾ ਮੁੱਲ ਕੋਡੀ ਨੀ ਪਾਇਆ। ਕਬੱਡੀ ਵਿੱਚ ਮੇਜ਼ਰ ਮਿਰਗ ਵਰਗਾ ਕੋਈ ਜਾਫੀ ਨੀ ਹੋਣਾ ਜਿਹੜਾ ਇੱਕ ਰੇਡ ਤੇ 10 10 ਲਗਾ ਲਾ ਦਿੰਦਾ ਸੀ। ਜਿਨ੍ਹਾਂ ਨੇ ਮੇਜ਼ਰ ਮਿਰਗ ਦੀ ਖੇਡ ਦੇਖੀਂ ਆ ਉਹਨਾਂ ਨੂੰ ਪਤਾ ਹੋਣਾ ਮੇਜ਼ਰ ਮਿਰਗ ਕਿਹੜੀ ਸਹਿ ਸੀ ਫਿਰ ਮਿਰਗ ਦੀ ਖੇਡ ਕਿਨੇਂ ਕਿਨੇਂ ਦੇਖੀ ਆ ਸਾਰੇ ਕੂਮੈਂਟ ਕਰਕੇ ਜਰੂਰ ਦੱਸਿਓ ..... ਹ

05/09/2026

ਕਬੱਡੀ ਕੁਮੈਂਟਰੀ ਬਾਰੇ ਬਹੁਤ ਸੱਚੀਆਂ ਗੱਲਾਂ ਕੀਤੀਆ ਚੱਕੀ ਰਮਦਾਸ ਨੇ✅

Madnipur ( LUDHIANA) Kabbadi   8-4 Jaffe Best Nu 🏍️🏍️Harley Davidson C
02/02/2026

Madnipur ( LUDHIANA) Kabbadi 8-4 Jaffe
Best Nu 🏍️🏍️Harley Davidson C

ਧਰਮਕੋਟ ਕਬੱਡੀ ਕੱਪ ਦੇ ਬੈਸਟ 👉ਸ਼ੀਰਾ ਚੱਕ ਅਲੀ ਸ਼ੇਰ ਤੇ ਜੱਗੂ ਹਾਕਮ ਵਾਲਾ 🏍️🏍️👍
01/14/2026

ਧਰਮਕੋਟ ਕਬੱਡੀ ਕੱਪ ਦੇ ਬੈਸਟ 👉ਸ਼ੀਰਾ ਚੱਕ ਅਲੀ ਸ਼ੇਰ ਤੇ ਜੱਗੂ ਹਾਕਮ ਵਾਲਾ 🏍️🏍️👍

Address

Chicago, IL
U47HTR

Alerts

Be the first to know and let us send you an email when Kabaddi001.com posts news and promotions. Your email address will not be used for any other purpose, and you can unsubscribe at any time.

Share