Kabaddi Portugal 007

Kabaddi Portugal 007 Informações para nos contactar, mapa e direções, formulário para nos contactar, horário de funcionamento, serviços, classificações, fotos, vídeos e anúncios de Kabaddi Portugal 007, Desportos, Lisbon.

29/07/2021
09/04/2021

ਅੱਜ ਦੇ ਚਾਂਗਲੀ{ਸੰਗਰੂਰ}ਕਬੱਡੀ ਟੂਰਨਾਮੈਂਟ
ਦਾਫਾਈਨਲ ਰਿਜਲਟ👇
🥇ਦੋਦਾ👉🏻(15)41000💰
🥈ਕਲਸੀਆ👉🏻(5) 31000💰
➡️ਬੈਸਟ ਰੇਡਰ👉🏻ਗੁਰੀ ਧਲੇਰ 4ਰੇਡਾ 4ਨੰਬਰ
➡️ਬੈਸਟ ਜਾਫੀ👉🏻ਕਾਲਾ ਦੋਦਾ 5ਟੱਚ 4ਜੱਫੇ,ਸਤਨਾਮ ਖੇੜੀ ਚਹਿਲਾਂ {ਜੁਆਇੰਟ}
ਬੈਸਟਾ ਨੂੰ 51-5100💸ਸੀ
➡️ਕਲਸੀਆ ਟੀਮ👉🏻ਰਵੀ ਕਲਸੀਆ,ਸਫੀ ਰਸੀਣ ਵਾਲਾ,ਗੋਪੀ ਗੜ੍ਹੀ ਵਾਲਾ,ਕਮਲ ਕਲਸੀਆ,,ਆਦਿ
➡️ਦੋਦਾ ਟੀਮ👉🏻ਗੂਰੀ ਧਲੇਰ,ਰੁਪਿੰਦਰ ਦੋਦਾ,ਘੋੜਾ ਦੋਦਾ,ਲਵਲੀ ਦੋਦਾ,ਕਾਲਾ ਦੋਦਾ,ਸਤਨਾਮ ਖੇੜੀ ਚਹਿਲਾਂ,,ਆਦਿ
➡️ਕੁਮੈਂਟੇਟਰ🎤ਅਮਰੀਕ ਖੋਸਾ ਕੋਟਲਾ,ਬੱਬੂ ਖੰਨਾ ਨੇ ਬਹੁਤ ਸੋਹਣੇ ਬੋਲ ਬੋਲੇ

ਕਿਸਾਨੀ ਸੰਘਰਸ਼ ਨੂੰ ਸਮਰਪਿਤ ਅੱਜ ਦੇ  #ਭਾਨਾ ਪਿੰਡ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਨਤੀਜਾ ⬇️ਪਹਿਲਾ ਸਥਾਨ ➡️  #ਦੋਆਬਾ_ਵਾਰੀਅਰਜ਼ ਸੁਰਖਪੁਰ 💰5...
09/04/2021

ਕਿਸਾਨੀ ਸੰਘਰਸ਼ ਨੂੰ ਸਮਰਪਿਤ ਅੱਜ ਦੇ #ਭਾਨਾ ਪਿੰਡ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਨਤੀਜਾ ⬇️

ਪਹਿਲਾ ਸਥਾਨ ➡️ #ਦੋਆਬਾ_ਵਾਰੀਅਰਜ਼ ਸੁਰਖਪੁਰ 💰51000
ਦੂਸਰਾ ਸਥਾਨ ➡️ #ਝਿੰਗੜਾਂ_ਕਲਾਂ 💰41000

ਬੈਸਟ ਰੇਡਰ ➡️ #ਜੱਸਾ_ਭਾਨਾ #ਜੋਤਾ_ਮਹਿਮਦਵਾਲ
ਬੈਸਟ ਜਾਫੀ ➡️ #ਯਾਦਾ_ਸੁਰਖਪੁਰ, #ਯੋਧਾ_ਸੁਰਖਪੁਰ

#ਸੁਰਖਪੁਰ_ਟੀਮ👉ਯਾਦਾ, ਯੋਧਾ ਸੁਰਖਪੁਰ, ਜੱਸਾ ਭਾਨਾ, ਬਿੱਲੀ ਲੱਲੀਆਂ, ਅੰਬਾ ਸੁਰਸਿੰਘ, ਬੁਲੇਟ ਖੀਰਾਂਵਾਲੀ,ਸ਼ਾਜੀ ਸ਼ਕਰਪੁਰ, ਗਿੰਨੀ ਮਹਿਮਦਵਾਲ, ਲਵਲੀ ਮਹਿਮਦਵਾਲ ਸੱਤੂ ਸੁਰਖਪੁਰ ਆਦਿ ।

#ਝਿੰਗੜਾਂ_ਟੀਮ👉 ਸੋਹਣ ਰੁੜਕੀ, ਛੋਟਾ ਸੋਹਣ, ਭੂੰਡੀ ਮੱਲਪੁਰ ਅੜਕਾਂ,ਬਿੱਲਾ ਢੋਡੇ, ਨਵੂ ਔਜਲਾ,ਪਵੀ ਸਹੋਤਾ, ਘੁੱਗੀ ਸ਼ਾਹਪੁਰ,ਸੁੱਖਾ ਜੌੜੇ ਸਿੰਘਾਂ, ਛੋਟਾ ਗੱਲਾ, ਹਰਦੀਪ ਕਾਹਰੀ ਸਾਹਰੀ,ਅੰਮ੍ਰਿਤ ਕਾਹਰੀ ਸਾਹਰੀ ਬਿੱਟੂ ਪੁਰਹੀਰਾਂ, ਆਦਿ ।

ਦਿੱਲੀ  ਬਾਰਡਰਾ ਤੇ ਮੀਂਹ ਦਾ ਜ਼ੋਰ ਡਾਹਡਾ”ਸਮਾਂ ਪਰਖ ਰਿਹਾ ਹਿੰਮਤ ਤੇ ਸਿਦੱਕ ਸਾਡਾ,🙏🏻ਅਕਾਲ ਪੁਰਖ ਸਾਹਿਬ ਚੜ੍ਹਦੀਕਲਾ ਬਖਸ਼ਣ ਸਿੰਘਾਂ ਦਾ ਹਰ ਮੈਦਾ...
12/12/2020

ਦਿੱਲੀ ਬਾਰਡਰਾ ਤੇ ਮੀਂਹ ਦਾ ਜ਼ੋਰ ਡਾਹਡਾ”
ਸਮਾਂ ਪਰਖ ਰਿਹਾ ਹਿੰਮਤ ਤੇ ਸਿਦੱਕ ਸਾਡਾ,
🙏🏻ਅਕਾਲ ਪੁਰਖ ਸਾਹਿਬ ਚੜ੍ਹਦੀਕਲਾ ਬਖਸ਼ਣ ਸਿੰਘਾਂ ਦਾ ਹਰ ਮੈਦਾਨ ਤੇ ਮੋਰਚਾ ਫਤਹਿ ਕਰਨ🙏🏻

Endereço

Lisbon

Website

Notificações

Seja o primeiro a receber as novidades e deixe-nos enviar-lhe um email quando Kabaddi Portugal 007 publica notícias e promoções. O seu endereço de email não será utilizado para qualquer outro propósito, e pode cancelar a subscrição a qualquer momento.

Atalhos

Compartilhar

Categoria