Dubai Kabaddi Wifi

Dubai Kabaddi Wifi Contact information, map and directions, contact form, opening hours, services, ratings, photos, videos and announcements from Dubai Kabaddi Wifi, Sports, Lahore.

19/07/2022
Rip bro satname
24/09/2020

Rip bro satname

ਜੀ ਉਏ ਮੁੰਡਿਆ ਹਾਕਮਵਾਲੀਆ ਜੱਗੂ ਪਹਿਲਾ ਮੋਟਰਸਾਇਕਲ ਜਿੱਤਿਆ ਅੱਜ ਤੇ ਏਹ ਐਲਾਨ ਕੀਤਾ ਵੀ ਏਹ ਮੋਟਰਸਾਇਕਲ 1 ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਤੇ ...
21/03/2020

ਜੀ ਉਏ ਮੁੰਡਿਆ
ਹਾਕਮਵਾਲੀਆ ਜੱਗੂ ਪਹਿਲਾ ਮੋਟਰਸਾਇਕਲ ਜਿੱਤਿਆ ਅੱਜ ਤੇ ਏਹ ਐਲਾਨ ਕੀਤਾ ਵੀ ਏਹ ਮੋਟਰਸਾਇਕਲ 1 ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਦਿੱਤਾ ਜਾਊ
ਜਿਉਂਦਾ ਰਹਿ ਮੁੰਡਿਆਂ
ਰੱਬ ਹੋਰ ਤਰੱਕੀਆਂ ਬਖਸ਼ੇ ❤❤

ਭਾਵੇ ਕੋਈ ਕੁੱਝ ਵੀ ਕਹੇ ਜਿੰਨਾ ਚਿਰ ਆਹ ਗੱਭਰੂ ਨੀ ਖੇਡਦੇ ਤਾ ਸਵਾਦ ਈ ਅਧੂਰਾ ਮੈਚ ਵੇਖਣ ਦਾ , ਕੰਧਾਲਾ ਜੱਟਾ ਦੇ ਮੇਲੇ ਤੇ ਸਾਰੇ ਵਧੀਆ ਪਲੇਅਰ ਖੇ...
15/11/2019

ਭਾਵੇ ਕੋਈ ਕੁੱਝ ਵੀ ਕਹੇ ਜਿੰਨਾ ਚਿਰ ਆਹ ਗੱਭਰੂ ਨੀ ਖੇਡਦੇ ਤਾ ਸਵਾਦ ਈ ਅਧੂਰਾ ਮੈਚ ਵੇਖਣ ਦਾ , ਕੰਧਾਲਾ ਜੱਟਾ ਦੇ ਮੇਲੇ ਤੇ ਸਾਰੇ ਵਧੀਆ ਪਲੇਅਰ ਖੇਡੇ ਤੇ ਮੇਲਾ ਬਹੁਤ ਵਧੀਆ ਹੋਈਆ ਪਰ , ਕੰਧਾਲਾ ਜੱਟਾ ਦੇ ਕਬੱਡੀ ਕੱਪ ਤੇ ਖੁਸ਼ੀ , ਦੁੱਲਾ , ਪਾਲਾ ਤੇ ਅਰਸ਼ ਹੁੰਦੇ ਤਾ ਗੱਲ ਵੱਖਰੀ ਹੋਣੀ ਸੀ , ਕਿਸ ਕਿਸ ਨੇ miss ਕੀਤਾ ਕਬੱਡੀ ਦੇ ਇਨਹਾ ਦੋਨਾ ਸਟਾਰਾਂ ਨੂੰ ਕੰਧਾਲਾ ਜੱਟਾ ਦੇ ਕਬੱਡੀ ਕੱਪ ਤੇ
ਤੁਹਾਡੇ ਕਿ ਵਿਚਾਰ ਹੈ ਖੁਸ਼ੀ ਦੁੱਗਾ , ਦੁੱਲੇ ਬੱਗਾ ਪਿੰਡ , ਪਾਲਾ ਜਲਾਲਪੁਰ ਤੇ ਅਰਸ਼ ਚੋਹਲਾ ਸਾਹਿਬ ਦੀ ਖੇਡ ਬਾਰੇ

ਬਲਿਓਂ ਲੁਧਿਆਣਾ ਕਬੱਡੀ ਕੱਪ ਫਾਇਨਲ ਰਿਜ਼ਲਟ  1st- ਕਲਸ਼ੀਆਂ 20.5 (71,000) 💰 2st- ਦਿੜਬਾਂ 8 (51,000) 💰  ਬੇਸਟ ਜਾਫੀ 👉 ਫਰਿਆਦ ਸ਼ੁੱਕਰਪੁਰ...
09/11/2019

ਬਲਿਓਂ ਲੁਧਿਆਣਾ ਕਬੱਡੀ ਕੱਪ ਫਾਇਨਲ ਰਿਜ਼ਲਟ
1st- ਕਲਸ਼ੀਆਂ 20.5 (71,000) 💰
2st- ਦਿੜਬਾਂ 8 (51,000) 💰
ਬੇਸਟ ਜਾਫੀ 👉 ਫਰਿਆਦ ਸ਼ੁੱਕਰਪੁਰ
ਬੇਸਟ ਰੇਡਰ 👉 ਰਿੰਕੂ ਖਰਾਂਟੀ, ਛਿੰਦਾ ਬੋਪਾਰਾਏ

ਬੇਸਟਾਂ ਨੂੰ ਬੁਲੇਟ 🏍 ਮੋਟਰਸਾਇਕਲ ਸੀ ਮਿੱਤਰੋ ||

 #ਵਿਨੈ_ਖੱਤਰੀ💪💪💪ਜਿਹੜੇ ਕੱਪ ਤੇ ਖੇਡ ਜਾਂਦਾ ਫਿਰ ਧੰਨ ਧੰਨ ਕਰਵਾ ਜਾਦਾ ਵਿਨੈ ਖੱਤਰੀ ਹਰਿਆਣੇ ਕਾ ਛੋਰਾ,ਮੁੰਡੇ ਦੇ ਸਰੀਰ ਵਿੱਚ ਅੰਨ੍ਹੀਂ ਜਾਨ ਤੇ ...
09/11/2019

#ਵਿਨੈ_ਖੱਤਰੀ💪💪💪
ਜਿਹੜੇ ਕੱਪ ਤੇ ਖੇਡ ਜਾਂਦਾ ਫਿਰ ਧੰਨ ਧੰਨ ਕਰਵਾ ਜਾਦਾ ਵਿਨੈ ਖੱਤਰੀ ਹਰਿਆਣੇ ਕਾ ਛੋਰਾ,ਮੁੰਡੇ ਦੇ ਸਰੀਰ ਵਿੱਚ ਅੰਨ੍ਹੀਂ ਜਾਨ ਤੇ ਕਰੰਟ ਵੀ ਬਹੁਤ ਜਿਆਦਾ ਜਾਫੀ ਨੂੰ ਤਾਂ ਲਾਹ-ਲਾਹ ਕੇ ਪਾਸੇ ਮਾਰਦਾ,ਛੇਤੀ ਜੱਫਾ ਨੀ ਖਾਂਦਾ ਪੰਜਾਬ ਦੇ ਕੱਪਾ ਤੇ ਅੱਤ ਕਰਵਾ ਰੱਖੀ ਆ ਇਸ ਰੇਡਰ ਨੇ,ਪੰਜਾਬ ਦੇ ਲੋਕਾਂ ਦਾ ਵੀ ਪਸੰਦੀਦਾ ਰੇਡਰ ਬਣ ਗਿਆ ਕੌਣ ਕੌਣ ਪਿਆਰ ਕਰਦਾ #ਵਿਨੈ_ਖਤਰੀ ਦੀ ਖੇਡ ਨੂੰ ਫਿਰ ਦੱਸਿਉ ਕੇਰਾਂ???

Address

Lahore

Website

Alerts

Be the first to know and let us send you an email when Dubai Kabaddi Wifi posts news and promotions. Your email address will not be used for any other purpose, and you can unsubscribe at any time.

Shortcuts

Share

Category