25/06/2020
🎂ਦੋਸਤੋ ਅੱਜ ਜਰਮਨੀ ਕਬੱਡੀ ਟੀਮ ਦੇ ਕੈਪਟਨ ਬਹੁਤ ਹੀ ਵਧੀਆ ਖਿਡਾਰੀ ੰਜਗਰਾਈ ਵਾਲੇ ਦਾ ਿਨ ਆ,,ਇਸ ਗੱਭਰੂ ਦੇ ਵੀ ਚਰਚੇ ਵੱਖਰੇ ਨੇ #ਜਰਮਨ ਦੇ ਵਿੱਚ ਲੋਕੀਂ ਉਸਤਾਦ ਉਸਤਾਦ ਕਹਿੰਦੇ। ਜ਼ਿਲਾ #ਫਰੀਦਕੋਟ ਦੇ ਪਿੰਡ #ਪੰਜਗਗਰਾਈਆ ਵਿੱਚ ਇਸ ਨੌਜਵਾਨ ਦਾ ਜਨਮ 25ਜੂਨ ਨੂੰ ਮਾਤਾ ਬਿਅੰਤ ਕੋਰ ਦੀ ਕੁੱਖੋਂ ਪਿਤਾ ਅਮਰਜੀਤ ਸਿੰਘ ਬਰਾੜ ਦੇ ਘਰ ਹੋਇਆ। ਕਬੱਡੀ ਦਾ ਸ਼ੋਕ ਘਰ ਤੋਂ ਹੀ ਲੱਗਿਆ 32,35,52,62,70 ਖੇਡਦਾ ਖੇਡਦਾ ਨੌਜਵਾਨ ਪਿੰਡ ਦੀ ਹੀ ਟੀਮ ਪੰਜਗਰਾਇਆ ਵੱਲੋਂ ਅੋਪਨ ਦੇ ਕਲੱਬਾਂ ਵਿੱਚ ਇੰਦਰ ਪੰਜਗਰਾਈ ,ਤੂਤਾਂ ਵਾਲੇ ਗੁਰਜੀਤ ,ਸੁਖਵੀਰ ਸਰਾਵਾ ,ਸ਼ੀਰਾ ਪਿੱਥੋ ਆਦਿ ਹੋਰ ਨਾਮਵਰ ਖਿਡਾਰੀਆਂ ਨਾਲ ਪੰਜਾਬ ਦੇ ਕੱਪਾਂ ਤੇ ਬੁਹਤ ਸੋਹਣਾ ਖੇਡਿਆਂ। ਅੱਜ ਕੱਲ ਜਰਮਨੀ ਕਬੱਡੀ ਫਡਰੇਸਨ ਦਾ ਅਤੇ ਜਰਮਨੀ ਵਿੱਚ ਕਬੱਡੀ ਕਲੱਬ ਰੇਗਨਸਬੁਰਗ _ਕਬੱਡੀ ਕਲੱਬ ਕੋਲਨ ਦਾ ਵੱਡਾ ਹਿੱਸਾ ਬਣਗਿਆ ਜੋ ਕਲੱਬ ਬਲਕਰਨ ਪੰਜਗਰਾਂਈ ਦੀ ਨਿਗਰਾਨੀ ਹੇਠ ਵੱਡੇ ਕੱਬਡੀ ਕੱਪ ਵੀ ਕਰਵਾਉਂਦੇ ਤੇ ਆਪ ਵੀ ਪੂਰੇ ਯੂਰਪ ਵਿੱਚ ਜਰਮਨੀ ਟੀਮ ਨੂੰ ਖਿਡਾਉਦੇ। ,,ਜਰਮਨੀ ਵਿੱਚ ਰਹਿੰਦੇ ਸਾਇਦ ਹੀ ਕੋਈ ਯੋਰਪ ਦਾ ਅਜਿਹਾ ਕਬੱਡੀ ਕੱਪ ਹਉਂ ਜਿੱਥੇ ਪੰਜਗਰਾਇਆਂ ਵਾਲੇ ਨੇ ਨਾ ਬੱਲੇ ਬੱਲੇ ਕਰਾਈ ਹੋਵੇ,ਯੋਰਪ ਵਿੱਚ ਵਧੀਆਂ ਪ੍ਰਦਰਸ਼ਨ ਦੇ ਕਰਕੇ ਹੀ ਸੰਨ 2011 ਵਿੱਚ ਗੱਭਰੂ ਨੂੰ ਵਰਲਡ ਕਬੱਡੀ ਕੱਪ ਵਿੱਚ ਜਰਮਨੀ ਦੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋਇਆ। 2011 ਵਿੱਚ ਹੀ ਗੱਭਰੂ ਨੂੰ ਪਿੰਡ ਵਾਲੇਆ ਨੇ ਮੋਟਰਸਾਇਕਲ ਦੇ ਕੇ ਮਾਣ ਸਨਮਾਨ ਕੀਤਾ। ਅਨੇਕਾਂ ਕੱਪਾਂ ਤੇ ਬੈਸਟ ਜਾਫੀ ਬਣਿਆਂ 2018 ਵਿੱਚ plyer ਅਤੇ 2019 ਵਿੱਚ of Kabaddi ਦਾ ਖਿਤਾਬ ਦਿੱਤਾ ਗਿਆ। 2017 ਦੇ ਕੋਲਨ ਕਬੱਡੀ ਕੱਪ ਤੇ 10 ਟੱਚ 9 ਜੱਫੇ ਲਾਗਾਕੇ ਦਰਸ਼ਕ ਝੂਮਣ ਲਗਾਤੇ ਤੇ ਸੋਨੇ ਦੀ ਮੁੰਦਰੀ ਜਿੱਤੀ ਹੋਰ ਕਈ ਕੱਪਾਂ ਤੋਂ ਨਗਦ ਰਾਸ਼ੀ ਸੋਨੇ ਦੀਆ ਚੈਨਾਂ ਮੁੰਦੀਆਂ ਕੱਪ ਜਿੱਤੇ। ਏਸੇ ਸਾਲ ਗੱਭਰੂ ਨੂੰ ਤਲਵੰਡੀ ਚੌਧਰੀਆਂ ਦੇ ਕਬੱਡੀ ਕੱਪ ਉੱਤੇ ਬੁੱਲਟ ਮੋਟਰਸਾਇਕਲ ਦੇ ਕੇ ਸਨਮਾਨ ਕੀਤਾ ਗਿਆ।
ਬਲਕਰਨ ਦਾ ਮਕਸਦ ਜਰਮਨ ਵਿੱਚ ਨਵੇਂ ਖਿਡਾਰੀ ਪੈਦਾ ਕਰਨਾ ਕਬੱਡੀ ਨੂੰ ਤੇ ਆਪਣੇ ਵਿਰਸੇ ਨੂੰ ਆਉਣ ਵਾਲੀ ਪੀੜੀ ਤੱਕ ਪਹੁੰਚਾਉਣਾ। ਜਿਸ ਵਿੱਚ ਯਾਰਾ ਦੋਸਤਾਂ ਦੇ ਸਿਹਜੋਗ ਨਾਲ ਸਫਲ ਵੀ ਹੋ ਰਿਹਾ ਬਲਕਰਨਪੰਜਗਰਾਂਈ,ਦੇ ਮੋਡੇ ਨਾਲ ਮੋਡਾ ਲਾਕੇ ਖੜੇ ਸੱਜਣਾਂ ਵਿੱਚੋਂ ਹਨ—ਦੀਪਾ ਰਾਏਕੋਟ,ਇੰਦਰਜੀਤ ਤਲਵੰਡੀਚੋਧਰੀਆ ਵਾਲਾ ਹਨੀ ਖੰਨਾ-ਗੋਪੀ ਸੇਰਗੜ,ਹਰਜੀਤ ਗਰੇਵਾਲ,ਪ੍ਰਿੰਸ,ਕੁਲਵੰਤ ਉਰਫ ਜੋ ਜੋ ਸਾਰੇ ਕਲੱਬ ਦੇ ਮੈਂਬਰ ਹਮੇਸ਼ਾ ਸਹਿਯੋਗੀ ਰਹੇ ।।
ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਭਰਾ ਨੂੰ,, ਤੁਸੀਂ ਵੀ ਜ਼ਰੂਰ ਦਿਓ ਮੁਬਾਰਕਾਂ,, ਪੋਸਟ ਵੀ ਜ਼ਰੂਰ ਕਰਿਆ ਕਰੋ ਇਹ ਵੀ ਉਹ ਹੀਰੇ ਭਰਾ ਨੇ ਜੋ ਜਿਥੇ ਵੀ ਗਏ ਹਮੇਸ਼ਾ ਦਿਲ ਚ ਮਾਂ ਖੇਡ ਕਬੱਡੀ ਵਸਾ ਕੇ ਲੈ ਗਏ,, ਤਾਂ ਕਿਤੇ ਜਾ ਕੇ ਸਾਡੀ ਖੇਡ ਵਿਦੇਸ਼ਾਂ ਚ ਪ੍ਰਫੁੱਲਤ ਹੋ ਰਹੀ ਆ ।। ਵਾਹਿਗੁਰੂ ਤਰੱਕੀ ਬਖਸ਼ੇ ਵੀਰ ਨੂੰ ।।
ਵੱਲੋਂ : ਹਨੀ ਚਹਿਲ,- ਹਨੀ ਖੰਨਾ
9592964174
Top de khidaria nu jaffe lagea
Khare khare Raidera nu nathh pagea
World kabaddi cup ch Bale Bale karagea
Loki duro dekh akhde ne
Lagda
Panjgrain wala Balkaran a gea
Lagda
Panjgrain a gea. ✍🏼ਹਨੀ ਖੰਨਾ।