Kabbadi meri jind jaan ਕਬੱਡੀ ਮੇਰੀ ਜਿੰਦ ਜਾਨ

Kabbadi meri jind jaan  ਕਬੱਡੀ ਮੇਰੀ ਜਿੰਦ ਜਾਨ kabaddi de live update ,kabaddi videos te kabaddi players diya pics lai eh page like karo .Admin Sunny Gill
(1232)

22/07/2026

22/07/2026

ਦੇਖੋ ਫੇਰ ਪੁਰਾਣੇ ਮੱਲਾਂ ਦੀ ਟੱਕਰ 💪 ਸ਼ੇਅਰ ਜਰੂਰ ਕਰਿਉ 🙏

ਬਹੁਤ ਹੀ ਦੁਖਦਾਈ ਖਬਰ 😌ਗੋਪੀ ਧੂਰਕੋਟ ਸਾਡੇ ਵਿੱਚ ਨਹੀਂ ਰਿਹਾ 😌,, ਵਾਹਿਗੁਰੂ ਵੀਰ ਦੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮ...
08/07/2026

ਬਹੁਤ ਹੀ ਦੁਖਦਾਈ ਖਬਰ 😌
ਗੋਪੀ ਧੂਰਕੋਟ ਸਾਡੇ ਵਿੱਚ ਨਹੀਂ ਰਿਹਾ 😌,, ਵਾਹਿਗੁਰੂ ਵੀਰ ਦੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏
Gopi Dhurkot

ਪਹੁੰਚੋ ਟਾਇਮ ਨਾਲ ਸਾਰੇ ਫਰੀ ਐਂਟਰੀ ਆ , ਕੋਈ ਟਿਕਟ ਨਹੀਂ 🙏
03/07/2026

ਪਹੁੰਚੋ ਟਾਇਮ ਨਾਲ ਸਾਰੇ ਫਰੀ ਐਂਟਰੀ ਆ , ਕੋਈ ਟਿਕਟ ਨਹੀਂ 🙏

07/06/2026

ਸ਼ੀਲੂ VS ਬੁੱਲਟ 💪

Tibbiyan da putt  295 kive laga tatto munde da ??
17/05/2026

Tibbiyan da putt
295 kive laga tatto munde da ??

ਅੱਜ ਆਪਣੀ ਮਾਂ ਖੇਡ ਕਬੱਡੀ ਦੇ ਬਹੁਤ ਹੀ ਵਧੀਆ ਖਿਡਾਰੀ ਸ਼ੀਲਾ ਕੰਧਾਲਾ ਗੁਰੂ ਦਾ ਜਨਮਦਿਨ ਹੈ|🎂🎈 ਵੀਰ ਜਿੰਨਾ ਵਧੀਆ ਖਿਡਾਰੀ ਹੈ,ਉਨਾ  ਹੀ ਨੇਕ ਦਿਲ...
14/05/2026

ਅੱਜ ਆਪਣੀ ਮਾਂ ਖੇਡ ਕਬੱਡੀ ਦੇ ਬਹੁਤ ਹੀ ਵਧੀਆ ਖਿਡਾਰੀ ਸ਼ੀਲਾ ਕੰਧਾਲਾ ਗੁਰੂ ਦਾ ਜਨਮਦਿਨ ਹੈ|🎂🎈
ਵੀਰ ਜਿੰਨਾ ਵਧੀਆ ਖਿਡਾਰੀ ਹੈ,ਉਨਾ ਹੀ ਨੇਕ ਦਿਲ ਤੇ ਸਾਊ ਸੁਭਾਅ ਦਾ ਮਾਲਕ ਏ !
#ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਰੱਖੇ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਨੂੰ @ 🎂🎈

👍👌
@ #✍️

ਪੈ ਗਈਆ  #ਟਾਈਆ ਫਿਰ ਮਿੱਤਰੋ,,  #ਭੁਲੱਥ ਹੋਉ ਸਿਰਾ 💪Kro comment kehdi team jeetu aj 🏆🏆
15/04/2026

ਪੈ ਗਈਆ #ਟਾਈਆ ਫਿਰ ਮਿੱਤਰੋ,, #ਭੁਲੱਥ ਹੋਉ ਸਿਰਾ 💪
Kro comment kehdi team jeetu aj 🏆🏆

10/04/2026

ਮਨੀ ਦਿਆਲਪੁਰ ਦਾ ਅੰਬੇ ਨੂੰ ਜੱਫਾ ਕਰੋ ਚੈੱਕ 💪👌👏

ਨਹੀਂ ਰਿਹਾ ਕਬੱਡੀ ਪਲੇਅਰ ਸੁਖਮਨ ਮੀਰਪੁਰ ਅਲਵਿਦਾ ਬਾਈ 💔🕊️ਪਿਛਲੇ ਸਾਲ ਦੇ ਲਗਭਗ ਸੁਖਮਨ ਮੰਜੇ ਤੇ ਪਿਆ ਸੀ ਲੱਤ ਵਿੱਚ ਰੇਸ਼ਾ ਕਾਫੀ ਇਨਫੈਕਸਨ ਵੀ ਸ...
05/04/2026

ਨਹੀਂ ਰਿਹਾ ਕਬੱਡੀ ਪਲੇਅਰ ਸੁਖਮਨ ਮੀਰਪੁਰ ਅਲਵਿਦਾ ਬਾਈ 💔🕊️

ਪਿਛਲੇ ਸਾਲ ਦੇ ਲਗਭਗ ਸੁਖਮਨ ਮੰਜੇ ਤੇ ਪਿਆ ਸੀ ਲੱਤ ਵਿੱਚ ਰੇਸ਼ਾ ਕਾਫੀ ਇਨਫੈਕਸਨ ਵੀ ਸੀ ਗਰਾਊਂਡਾਂ ਤੋਂ ਦੂਰ ਸੀ ਮਦਦ ਲਈ ਵੀ ਕਾਫੀ ਗੁਹਾਰ ਲਾਈ ਗਈ ਸੀ ਨਵੰਬਰ ਮਹੀਨੇ ਦੇ ਲਗਭਗ ਸੁਖਮਨ ਦਾ ਦੁਆਰਾ ਵੀ ਅਪਰੇਸ਼ਨ ਹੋਇਆ ਸੀ ਪਰ ਹੁਣੀ ਖਬਰ ਸੁਣਨ ਨੂੰ ਮਿਲੀ ਵੀ ਸੁਖਮਨ ਨਹੀਂ ਰਿਹਾ ਬਹੁਤ ਘੱਟ ਸਮੇਂ ਵਿੱਚ ਸੁਖਮਨ ਬਹੁਤ ਸਾਰੇ ਕੱਪਾਂ ਦਾ ਬੈਸਟ ਤੇ ਕੇਨੈਡਾ ਵੀ ਖੇਡ ਆਇਆ ਬਹੁਤ ਮੰਦਭਾਗੀ ਖ਼ਬਰ ਵਾਹਿਗੁਰੂ ਪਰਿਵਾਰ ਤੇ ਮਿਹਰ ਕਰੇ ।🙏

Adresse

Vipeveien
Lierstranda
3414

Telefon

+4796675389

Nettsted

Varslinger

Vær den første som vet og la oss sende deg en e-post når Kabbadi meri jind jaan ਕਬੱਡੀ ਮੇਰੀ ਜਿੰਦ ਜਾਨ legger inn nyheter og kampanjer. Din e-postadresse vil ikke bli brukt til noe annet formål, og du kan når som helst melde deg av.

Kontakt Bedriften

Send en melding til Kabbadi meri jind jaan ਕਬੱਡੀ ਮੇਰੀ ਜਿੰਦ ਜਾਨ:

Snarveier

Del

Type