Sher-e Punjab Kabaddi Club Kuwait

Sher-e Punjab Kabaddi Club Kuwait Contact information, map and directions, contact form, opening hours, services, ratings, photos, videos and announcements from Sher-e Punjab Kabaddi Club Kuwait, Professional Sports Team, Jleeb al Shuyoukh.

Permanently closed.
27/08/2021
Kabaddi
09/01/2019

Kabaddi

17/11/2018

ਸੁਖਮਣ ਚੋਹਲਾ ਸਾਹਿਬ ਨੂੰ ਸਮਰਪਿਤ

Happy Diwali
07/11/2018

Happy Diwali

02/11/2018

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਜੀ
ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ ਵਾਹਿਗੁਰੂ ਜੀ ਨੇ ਗੁਰੂ ਘਰ ਜੋੜਿਆ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ
ਵਾਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ

ਉਸਤਾਦ ਜੀ ਸੋਨੂੰ ਪੰਡਿਤ ਭਾਗੀਆ ਲਈ ਕੁੱਝ ਸਤਰਾਂ ਲਿਖਣਾ ਨਹੀ ਆਉਦਾ ਗਲਤੀ ਲਈ ਮਾਫੀ ਜੀਸ਼ੇਰੇ ਪੰਜਾਬ ਕਬੱਡੀ ਕਲੱਬ ਕੁਵੈਤ ਪੇਜ ਜਰੂਰ ਲਾਇਕ ਕਰੋ ਜੀ
30/10/2018

ਉਸਤਾਦ ਜੀ ਸੋਨੂੰ ਪੰਡਿਤ ਭਾਗੀਆ ਲਈ ਕੁੱਝ ਸਤਰਾਂ
ਲਿਖਣਾ ਨਹੀ ਆਉਦਾ ਗਲਤੀ ਲਈ ਮਾਫੀ ਜੀ
ਸ਼ੇਰੇ ਪੰਜਾਬ ਕਬੱਡੀ ਕਲੱਬ ਕੁਵੈਤ ਪੇਜ ਜਰੂਰ ਲਾਇਕ ਕਰੋ ਜੀ

ਦੋਸਤੋ ਕੁਵੈਤ ਵਿੱਚ ਹੋੲੇ ਕੱਲ ਦੇ ਮੈਚ ਦੀਅਾਂ ਕੁਝ ਝਲਕਾਂ , ਸ਼ੇਰ ੲੇ ਪੰਜਾਬ ਕਬੱਡੀ ਕਲੱਬ ਕੁਵੈਤ ਦੇ ਰੇਡਰਾਂ ਦੀਅਾਂ ਰੇਡਾ ਅਤੇ ਜੱਫੇ , ਜਿੰਨਾਂ ...
27/10/2018

ਦੋਸਤੋ ਕੁਵੈਤ ਵਿੱਚ ਹੋੲੇ ਕੱਲ ਦੇ ਮੈਚ ਦੀਅਾਂ ਕੁਝ ਝਲਕਾਂ ,
ਸ਼ੇਰ ੲੇ ਪੰਜਾਬ ਕਬੱਡੀ ਕਲੱਬ ਕੁਵੈਤ ਦੇ ਰੇਡਰਾਂ ਦੀਅਾਂ ਰੇਡਾ ਅਤੇ ਜੱਫੇ , ਜਿੰਨਾਂ ਦੀ ਬਦੌਲਤ ਮੈਚ ਜਿੱਤਿਅਾ,,, ਰਮਨ ਭੁਲੱਥ, ਬੰਟੀ ਭਾਗੀਕੇ , ਰਮਨ ਭਾਗੀਕੇ ਅਤੇ ਬਿੱਲਾ ਕੋਠੇ ਜੱਟਾਂ ਦੀਅਾਂ ਰੇਡਾਂ ਅਤੇ ਰਾਜੂ ਲੱਖਣ ਕੇ ਪੱਡੇ , ਮਨਿੰਦਰ ਅੌਜਲਾ , ਪੈਨੀ ਰੁੜਕੀ ਕਲਾਂ , ਪੰਕਜ ਪੰਡਤ ਭਾਗੀਕੇ ਦੇ ਜੱਫਿਅਾ ਨੇ ਲੁੱਟਿਅਾ ਲੋਕਾਂ ਦਾ ਦਿਲ , ੲਿਸ ਸਾਲ 2018 ਵਿੱਚ ਤਿੰਨ ਟੂਰਨਾਮੈਂਟ ਹੋੲੇ ਕੁਵੈਤ ਵਿੱਚ ਅਤੇ ਤਿੰਨੇ ਟੂਰਨਾਮੈਂਟ ਸ਼ੇਰੇ ੲੇ ਪੰਜਾਬ ਕਬੱਡੀ ਕਲੱਬ ਨੇ ਜਿੱਤੇ ,,, ਸਾਰੇ ਖਿਡਾਰੀਅਾਂ ਦਾ ਸਪੋਟਰਾਂ ਦਾ ਅਤੇ ਖਾਸ ਕਰ ਸਾਡੇ ਕੋਚ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ,,, ਅੰਤਰਦੀਪ ਸਿੰਘ ਕੁਵੈਤ

24/10/2018

26 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਸਾਰੇ ਵੀਰ ਕਫਾਨ ਸਟੇਡੀਅਮ ਵਿਖੇ ਹੁਮ ਹਮਾ ਕੇ ਪਹੁੰਚੋ
Sher-e Punjab kabaddi club Kuwait ਪੇਜ ਜਰੂਰ ਲਾਇਕ ਕਰੋ ਜੀ

22/10/2018

26 ਅਕਤੂਬਰ ਨੂੰ ਪਹੁੰਚੋ ਕਫਾਨ ਸਟੇਡੀਅਮ ਵਿੱਚ ਖੁੱਲ੍ਹੇ ਸੱਦੇ ਵੀਰਾ ਵਲੋ

Kida lage jode
03/10/2018

Kida lage jode

Address

Jleeb Al Shuyoukh

Telephone

+96567057363

Website

Alerts

Be the first to know and let us send you an email when Sher-e Punjab Kabaddi Club Kuwait posts news and promotions. Your email address will not be used for any other purpose, and you can unsubscribe at any time.

Share