Only kabaddi

Only kabaddi ਪੇਜ ਫ਼ੋੱਲੋ ਲਾਇਕ ਵੀ ਕਰ ਦਿਓ ਮਿਤਰੋ ਮਾਂ ਖੇਡ ਕਬੱਡੀ

12/11/2024

ਦਸੋ ਕੀ ਗ਼ਲਤੀ ਆ ਫਿਰ

11/11/2024

ਦੁੱਲਾ ਖੀਰਾਂਵਾਲੀ ਵੱਦਈਆ ਪਲੇਅਰ ਆ ਮਿਤਰੋ ਮਾੜਾ ਟਾਈਮ ਆਉਂਦਾ ਸਬ ਤੇ ਸਪੋਟ ਕਰੋ ਮੁੰਡੇ ਦੀ

10/11/2024

ਸੁਣੋ ਸ਼ੀਲੂ ਦੇ ਵਿਚਾਰ ਵਿਨੈ ਖੱਤਰੀ ਬਾਰੇ ਕਹਿੰਦਾ ਤਗੜਾ ਰੇਡਰ ਆ

ਮਾੜੀ ਖ਼ਬਰ ਕਬੱਡੀ ਜਗਤ ਲਈ ਟੋਪ ਜਾਫ਼ੀ ਸਿੱਪੀ ਖੀਰਾਂਵਾਲ ਨਹੀਂ ਰਿਆ ਵਾਹਿਗੁਰੂ
08/12/2022

ਮਾੜੀ ਖ਼ਬਰ ਕਬੱਡੀ ਜਗਤ ਲਈ ਟੋਪ ਜਾਫ਼ੀ ਸਿੱਪੀ ਖੀਰਾਂਵਾਲ ਨਹੀਂ ਰਿਆ ਵਾਹਿਗੁਰੂ

ਕਿਦਾਂ ਲੱਗੀ ਸਟੋਪ ਲਾਈਨ , ਤੇ ਕੌਣ ਜਾਦਾ ਅੱਤ ਕਰੋਂਦਾ ਕਾਮੈਂਟ ਜਰੂਰ ਕਰਿਓ
15/11/2022

ਕਿਦਾਂ ਲੱਗੀ ਸਟੋਪ ਲਾਈਨ , ਤੇ ਕੌਣ ਜਾਦਾ ਅੱਤ ਕਰੋਂਦਾ ਕਾਮੈਂਟ ਜਰੂਰ ਕਰਿਓ

ਕੀ ਲੱਗਦਾ ਦੁੱਲਾ ਪਹਿਲਾ ਵਾਂਗ ਫਿੱਟ ਹੈ ਕੇ ਨਹੀਂ ਦੱਸਣਾ ਜਰੂਰ ਕੀਹਦਾ ਕੀਹਦਾ ਫੇਵਰਟ ਆ ਮੱਚਦਾ ਅੰਗਿਆਰ ਕਬੱਡੀ ਦਾ ਜੱਟ ਨੇ ਜਨਮ ਲਿਆ ਪਿੰਡ ਬੱਗੇ ...
01/11/2022

ਕੀ ਲੱਗਦਾ ਦੁੱਲਾ ਪਹਿਲਾ ਵਾਂਗ ਫਿੱਟ ਹੈ ਕੇ ਨਹੀਂ ਦੱਸਣਾ ਜਰੂਰ ਕੀਹਦਾ ਕੀਹਦਾ ਫੇਵਰਟ ਆ
ਮੱਚਦਾ ਅੰਗਿਆਰ ਕਬੱਡੀ ਦਾ
ਜੱਟ ਨੇ ਜਨਮ ਲਿਆ ਪਿੰਡ ਬੱਗੇ
ਫਸਵੀਆ ਰੇਡਾਂ ਪਾਉਂਦਾ ਏ
ਸਿੱਧਾ ਵਿੱਚ ਜਾਫੀਆਂ ਵੱਜੇ
ਜਦੋ ਆਈ ਤੇ ਆਉਂਦਾ ਏ
ਫਿਰ ਨਾਗ ਬਣਾਉਂਦਾ ਬਾਹਲਾ
ਦੁੱਲਾ ਦੁੱਲਾ ਹੁੰਦੀ ਏ ਗੱਲਾਂ ਝੂਠ
ਕਹੇ ਨਾ ਓਨਲੀ ਕਬੱਡੀ ਵਾਲਾ

ਬੜੇ ਕੱਬੇ ਮੁੰਡੇ ਕਹਿੰਦੇ ਮਾਝੇ ਵੱਲ ਦੇ , ਕਰ ਦੇ ਨੇ ਪੁੱਠਾ ਵੀ ਦੋਆਬੇ ਵੱਲ ਦੇ ਅਰਸ਼ ਤੇ ਯਾਦਾ
17/10/2022

ਬੜੇ ਕੱਬੇ ਮੁੰਡੇ ਕਹਿੰਦੇ ਮਾਝੇ ਵੱਲ ਦੇ , ਕਰ ਦੇ ਨੇ ਪੁੱਠਾ ਵੀ ਦੋਆਬੇ ਵੱਲ ਦੇ
ਅਰਸ਼ ਤੇ ਯਾਦਾ

ਲੈ ਬਈ ਆਹ ਗਬਰੂ ਦੇਖਿਆ ਖੇਲਦਾ ਨਾ ਥਾਪੀਆਂ ਨਾ ਕਿਸੇ ਨਾਲ ਲੜਦਾ ਨਾ ਕਿਸੇ ਨੂੰ ਓਏ ਬਸ ਇਕੋ ਇਕ ਮਕਸਦ ਨੰਬਰ ਦਾ ਪੰਜਾਬ ਕੈਨੇਡਾ ਅਮਰੀਕਾ ਹਰ ਜਗਾ ਤਕ...
11/10/2022

ਲੈ ਬਈ ਆਹ ਗਬਰੂ ਦੇਖਿਆ ਖੇਲਦਾ ਨਾ ਥਾਪੀਆਂ ਨਾ ਕਿਸੇ ਨਾਲ ਲੜਦਾ ਨਾ ਕਿਸੇ ਨੂੰ ਓਏ ਬਸ ਇਕੋ ਇਕ ਮਕਸਦ ਨੰਬਰ ਦਾ ਪੰਜਾਬ ਕੈਨੇਡਾ ਅਮਰੀਕਾ ਹਰ ਜਗਾ ਤਕੜਾ ਖੇਲਦਾ ਕੌਣ ਕੌਣ ਫੈਨ ਆ ਸਾਊ ਜਿਹੇ ਗਬਰੂ ਦਾ
ਪਾਲੀ ਫਤਹਿਗੜ੍ਹ ਛੰਨਾ (ਪਟਿਆਲਾ)

ਕਬੱਡੀ ਕੱਪ ਪਿੰਡ ਬਾਗੜੀਆਂ ਕਪੁਰਥਲਾ ਅਤ ਹੀ ਹੁੰਦਾ ਇਹ ਕੱਪ ਵੀ ਕੌਣ ਕੌਣ ਗਿਆ ਇਸ ਕੱਪ ਤੇ - ਤੇ ਕੀਨੇ ਕੀਨੇ ਜਾਣਾ ਦੱਸੋ ਫੇਰ ਸਾਰੇ ਕੰਮੈਂਟ ਕਰ ਕ...
11/10/2022

ਕਬੱਡੀ ਕੱਪ ਪਿੰਡ ਬਾਗੜੀਆਂ ਕਪੁਰਥਲਾ ਅਤ ਹੀ ਹੁੰਦਾ ਇਹ ਕੱਪ ਵੀ ਕੌਣ ਕੌਣ ਗਿਆ ਇਸ ਕੱਪ ਤੇ - ਤੇ ਕੀਨੇ ਕੀਨੇ ਜਾਣਾ ਦੱਸੋ ਫੇਰ ਸਾਰੇ ਕੰਮੈਂਟ ਕਰ ਕੇ

ਕੀ ਕਹਿਣਾ ਆ ਪਿਕਚਰ ਬਾਰੇ ਤੁਹਾਡਾ ਇਕ ਤੋਂ ਵੱਧ ਕੇ ਇਕ ਪਾਲਾ ਜਲਾਲਪੁਰ ਖੁਸ਼ੀ ਦੁੱਗਾਂ
09/10/2022

ਕੀ ਕਹਿਣਾ ਆ ਪਿਕਚਰ ਬਾਰੇ ਤੁਹਾਡਾ ਇਕ ਤੋਂ ਵੱਧ ਕੇ ਇਕ
ਪਾਲਾ ਜਲਾਲਪੁਰ
ਖੁਸ਼ੀ ਦੁੱਗਾਂ

Indirizzo

Via Milano 1
Milan
25010

Telefono

+393275515172

Sito Web

Notifiche

Lasciando la tua email puoi essere il primo a sapere quando Only kabaddi pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta L'azienda

Invia un messaggio a Only kabaddi:

Scelte rapide

Condividi