" ਯਾਰੀ 1 ਨਾਲ ਤੇ ਸਰਦਾਰੀ ਹਿੱਕ ਨਾਲ "

  • Casa
  • Italia
  • La Venezia
  • " ਯਾਰੀ 1 ਨਾਲ ਤੇ ਸਰਦਾਰੀ ਹਿੱਕ ਨਾਲ "

" ਯਾਰੀ 1 ਨਾਲ ਤੇ ਸਰਦਾਰੀ ਹਿੱਕ ਨਾਲ  " ਪੈਰੀ ਪੈਣ ਨਾਲ ਬਹੁਤਾ ਸਤਿਕਾਰ ਨਹੀ ਹੁੰਦਾ, ਹ?

23/07/2013
22/02/2013

ਜੇ ਚੰਗੇ ਦਿਨ ਵੀ ਆ ਜਾਵਣ , ਤਾਂ ਵਕਤ ਪੂਰਾਣਾ ਭੂਲੋ ਨਾ. . !! :)

22/02/2013

Agar itni pyaari soch tumhari na hoti.
mulaqat u tumse hamari na hoti..
tadapte rehte sacchhe dost ke liye..
agar dosti tumse hamari na hoti….,,

Dhan Dhan shiri guru nanak dev g de parkash ustav dian mere valo sarean nu lakh lakh mubarkan.......waheguru ji ka khals...
28/11/2012

Dhan Dhan shiri guru nanak dev g de parkash ustav dian mere valo sarean nu lakh lakh mubarkan.......
waheguru ji ka khalsa.....waheguru ji ki fateh,,,,,

12/11/2012

ਆਪ ਸਭ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ-ਲੱਖ ਵਧਾਈਆਂ !!

11/11/2012

ਜਿੰਨੀ _ ਮਰਜੀ _ ਅੰਗਰੇਜੀ _ ਬੋਲ _ ਲਓ .
ਗਾਲ _ ਕੱਢਣ _ ਦਾ _ ਸਵਾਦ _ ਤਾਂ _
ਪੰਜਾਬੀ _ 'ਚ _ ਈ _ ਆਊਦਾ _ ਏ,,,,, xD

11/11/2012

ਕਹਿੰਦੇ ਮੁਲਕ ਦਾ ਕਾਨੂੰਨ ਪੱਥਰ ਉਤੇ ਲੀਕ ਆ
100 ਰੁਪਏ ਦੇ ਦਓ, ਸਾਰਾ ਕੁੱਝ ਠੀਕ ਆ...__:p

11/11/2012

ਅੱਜ ਕੱਲ੍ਹ ਘੜੀਆਂ ਸਭ ਕੋਲ ਆ...!
ਪਰ...,
ਇੱਕ - ਦੂਜੇ ਲਈ ਸਮਾਂ
ਕਿਸੇ - ਕਿਸੇ ਕੋਲ ਹੀ ਆ..,,,,

29/10/2012

subah yaad aate ho,sham yaad aate ho,
kabhi kabhi itna yaad aate ho,
ki aina hum dekhte hai aur najar aap aate ho.,,,,

Indirizzo

La Venezia

Sito Web

Notifiche

Lasciando la tua email puoi essere il primo a sapere quando " ਯਾਰੀ 1 ਨਾਲ ਤੇ ਸਰਦਾਰੀ ਹਿੱਕ ਨਾਲ " pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Scelte rapide

Condividi