Live Kabaddi

Live Kabaddi Only Kabbadi Like Page And Share

10/09/2026

10/09/2026

ਇੱਕ ਅਰਦਾਸ  #ਸ਼ਾਜੀ_ਸ਼ਕਰਪੁਰ ਲਈ ਵੀ ਕਰੋ ਕੱਲ੍ਹ ਇੰਗਲੈਂਡ ਚ’ ਮੁੰਡੇ ਦੇ ਫਿਰ ਦੁਬਾਰਾ ਸੱਟ ਵੱਜ ਗਈ ਉਸਤੋਂ ਬਾਅਦ ਗੱਬਰੂ ਫਿਰ ਖੇਡ ਨਹੀਂ ਸਕਿਆ,ਸ...
09/09/2026

ਇੱਕ ਅਰਦਾਸ #ਸ਼ਾਜੀ_ਸ਼ਕਰਪੁਰ ਲਈ ਵੀ ਕਰੋ ਕੱਲ੍ਹ ਇੰਗਲੈਂਡ ਚ’ ਮੁੰਡੇ ਦੇ ਫਿਰ ਦੁਬਾਰਾ ਸੱਟ ਵੱਜ ਗਈ ਉਸਤੋਂ ਬਾਅਦ ਗੱਬਰੂ ਫਿਰ ਖੇਡ ਨਹੀਂ ਸਕਿਆ,ਸ਼ਾਜੀ ਵੀ ਕਬੱਡੀ ਦਾ ਵੱਡਾ ਮੱਲ ਆ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਨ ਵਾਲਾ ਖਿਡਾਰੀ ਆ ਰੱਬ ਜਲਦੀ ਫਿਟ ਕਰੇ ਇਸ ਗੱਬਰੂ ਨੂੰ,ਖਿਡਾਰੀਆਂ ਨੂੰ ਰੱਬ ਸੱਟ-ਫੇਟ ਤੋਂ ਬਚਾਅ ਕੇ ਰੱਖੇ ਇਹ ਅਰਦਾਸ ਜਰੂਰ ਕਰਿਆ ਕਰੋ ਸਾਰੇ ਵੀਰ ਭਰਾ।🙏🙏🙏
ਕਬੱਡੀ ਦੇ ਯੋਧੇ Kabaddi De Yodhe

09/09/2026
09/09/2026

ਭਾਈ ਘਨੱਈਆ ਜੀ ਦੀ ਡੋਲ❤️🙏

09/09/2026

ਕਨੇਡਾ ਵਿੱਚ ਰਹਿੰਦੀ ਇੱਕ ਬਜ਼ੁਰਗ ਔਰਤ ਦੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਨੇ ਕਿਹਾ ਕਿ ਪਹਿਲਾਂ ਕਨੇਡਾ ਦਾ ਮਾਹੌਲ ਬਹੁਤ ਵਧੀਆ ਸੀ, ਪਰ ਹੁਣ ਇੱਥੇ ਨਸ਼ਾ-ਪੱਤਾ ਵਧ ਗਿਆ ਹੈ। ਉਸ ਦੇ ਬਿਆਨ ਵਿੱਚ ਵਰਤੀ ਗਈ ਭਾਸ਼ਾ ਨੂੰ ਲੈ ਕੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਤੁਹਾਨੂੰ ਇਸ ਬਿਆਨ ਬਾਰੇ ਕੀ ਲੱਗਦਾ ਹੈ? ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।

Indirizzo

Mantova In
Castiglione Della Pescaia
144206

Notifiche

Lasciando la tua email puoi essere il primo a sapere quando Live Kabaddi pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Scelte rapide

Condividi

Digitare