Chahal Tv Italy

Chahal Tv Italy Volleyball cricket kabbaddi footballl live whtsup no 3806364590

Oremelle tournament 2025
22/09/2025

Oremelle tournament 2025

Oremelle (Traviso)italy ਵਿਖੇ 3rd cricket tournament ਕਰਵਾਇਆ ਗਿਆ ਜਿਸ ਨੂੰ organized Oremelle xi. Cricket ਕਲੱਬ ਵੱਲੋਂ ਕੀਤਾ ਗਿ...
22/09/2025

Oremelle (Traviso)italy ਵਿਖੇ 3rd cricket tournament ਕਰਵਾਇਆ ਗਿਆ ਜਿਸ ਨੂੰ organized Oremelle xi. Cricket ਕਲੱਬ ਵੱਲੋਂ ਕੀਤਾ ਗਿਆ ਜਿਸ ਵਿੱਚ ਇੱਟਲੀ ਦੀਆਂ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ ਟੂਰਨਾਮੈਂਟ ਵਿੱਚ Royal king castenedolo ਦੀ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ ਦੂਜਾ ਸਥਾਨ ਤੇ ਸ਼ਹੀਦ ਊਧਮ ਸਿੰਘ ਕਲੱਬ Pasiano di Pordenone ਦੀ ਟੀਮ ਰਹੀ ਬੈਸਟ ਬੋਲਰ ਮਨੋਜ ਨੂੰ ਐਲਾਨਿਆ ਗਿਆ ਤੇ ਬੈਸਟ ਬੈਟਸਮੈਨ ਕਾਕਾ ਨੰਗਲ ਨੂੰ ਐਲਾਨਿਆ ਗਿਆ ਤੇ ਟੂਰਨਾਮੈਂਟ ਦੇ ਬੈਸਟ ਖਿਡਾਰੀ ਉਕਾਰ ਅਤੇ ਵਿਜੇ ਨੂੰ ਦਿੱਤਾ ਗਿਆ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜਾਗਰਣ ਕਮੇਟੀ ਵੱਲੋਂ ਕੋਲਡ drink ਦਾ ਲੰਗਰ ਲਗਾਇਆ ਗਿਆ youtube channel Chahal Tv ਵੱਲੋਂ ਲਾਈਵ ਦਿਖਾਇਆ ਗਿਆ

Chahal tv live on you tube
13/09/2025

Chahal tv live on you tube

ਮਿਤੀ 07/09/2025 ਨੂੰ Brotherhood cricket Club Pordenone ਵੱਲੋਂ ਇੱਟਲੀ cricket ਚੈਪੀਅਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇੱਟਲੀ ਦੀ...
08/09/2025

ਮਿਤੀ 07/09/2025 ਨੂੰ Brotherhood cricket Club Pordenone ਵੱਲੋਂ ਇੱਟਲੀ cricket ਚੈਪੀਅਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇੱਟਲੀ ਦੀਆਂ ਚੋਟੀ ਦੀਆਂ 8 ਕਲੱਬਾਂ ਨੇ ਭਾਗ ਲਿਆ ਜਿਸ ਵਿੱਚ ਸਿਕਸਰ ਬਾਲ ਦੇ ਟੋਪ ਕਲਾਸ star ਪਲੇਅਰਾਂ ਨੇ ਸ਼ਿਰਕਤ ਕੀਤੀ ਇਸ ਟੂਰਨਾਮੈਂਟ ਦਾ ਸਾਰਾ ਪ੍ਰਬੰਧ ਸਾਗਰ ਚੱਠਾਂ ਵੱਲੋਂ ਕੀਤਾ ਗਿਆ ਜਿਸ ਵਿੱਚ 2100 ਯੂਰੋ ਅਤੇ ਕੱਪ ਜਿੱਤਕੇ Palazzolo cricket club ਨੇ ਪਹਿਲਾ ਸਥਾਨ ਹਾਸਲ ਕੀਤਾ ਦੂਜੇ ਸਥਾਨ ਤੇ 1100 ਯੂਰੋ ਤੇ ਕੱਪ ਜਿੱਤ ਕੇ ਬਰਦਰਹੂਡ cricket club ਦੀ ਟੀਮ ਰਹੀ

Tournament Castiglione 2025
31/08/2025

Tournament Castiglione 2025

Indirizzo

Via Alcide De Gasperi
Brescia

Sito Web

Notifiche

Lasciando la tua email puoi essere il primo a sapere quando Chahal Tv Italy pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Scelte rapide

Condividi

Digitare