Veer Maharana Partap Sports Club

Veer Maharana Partap Sports Club Everyone has the fire, but the champions know when to ignite the spark

12/01/2023

ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ , ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ ।

08/01/2023

ਜਦੋਂ ਤੁਸੀਂ ਕੋਈ ਖੇਡ ਜਿੱਤਣਾ ਚਾਹੁੰਦੇ ਹੋ, ਤੁਹਾਨੂੰ ਸਿਖਾਉਣਾ ਪੈਂਦਾ ਹੈ। ਜਦੋਂ ਤੁਸੀਂ ਕੋਈ ਖੇਡ ਹਾਰਦੇ ਹੋ, ਤੁਹਾਨੂੰ ਸਿੱਖਣਾ ਪੈਂਦਾ ਹੈ।

ਵੀਰ ਮਹਾਰਾਨਾ ਪ੍ਰਤਾਪ ਸਪੋਰਟਸ ਕਲੱਬ ਭਡਿਆਰਾਂ ਦੀ ੬੦ ਕਿਲੋ ਭਾਰ ਵਰਗ ਦੀ ਟੀਮ ਵਿੱਚ ਖੇਡ ਰਿਹੇ ਖਿਡਾਰੀਆਂ ਦਿਆਂ ਕੁਝ ਯਾਦਗਾਰ ਤਸਵੀਰਾਂ।ਪੰਂਡੋਰੀ ...
03/01/2023

ਵੀਰ ਮਹਾਰਾਨਾ ਪ੍ਰਤਾਪ ਸਪੋਰਟਸ ਕਲੱਬ ਭਡਿਆਰਾਂ ਦੀ ੬੦ ਕਿਲੋ ਭਾਰ ਵਰਗ ਦੀ ਟੀਮ ਵਿੱਚ ਖੇਡ ਰਿਹੇ ਖਿਡਾਰੀਆਂ ਦਿਆਂ ਕੁਝ ਯਾਦਗਾਰ ਤਸਵੀਰਾਂ।
ਪੰਂਡੋਰੀ ਬੀਤ ਕਬੱਡੀ ਕੱਪ

02/01/2023

ਨਵੇਂ ਸਾਲ ੨੦੨੩ ਦੇ ਪਹਿਲੇ ਕਬੱਡੀ ਕੱਪ ਤੇ ਕੱਲ੍ਹ ਪੰਂਡੋਰੀ ਬੀਤ ਗੜ੍ਹਸ਼ੰਕਰ ਵਿਖੇ ਚੱਲ ਰਹੇ ਟੂਰਨਾਮੈਂਟ ਵਿੱਚ ਭਾਰ ੪੫ ਕਿਲੋ, ੬੦ ਕਿਲੋ ਅਤੇ ਇਕ ਪਿੰਡ ਓਪਨ ਵਿਚ ਵੀਰ ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਭਡਿਆਰਾਂ ਦੀਆਂ ਤਿੰਨ ਟੀਮਾਂ ਨੇ ਭਾਗ ਲਿਆ। ਜਿਸ ਵਿਚੋਂ ੬੦ ਕਿਲੋ ਭਾਰ ਵਰਗ ਦੀ ਟੀਮ ਦੂਜੇ ਨੰਬਰ ਉੱਤੇ ਰਹੀ, ਅਤੇ ਇਸ ਟੀਮ ਵਿੱਚ .rajput.75436 ਦੀ ਅਗਵਾਈ ਹੇਠ ਖੇਡ ਰਹੇ ਖਿਡਾਰੀਆਂ , , ਬਿੱਲੂ, ਅਤੁਲ, ਜੇਅ ਅਤੇ ਹੋਰ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਕ ਪਿੰਡ ਓਪਨ ਭਾਰ ਵਰਗ ਵਿੱਚ ਦੀ ਅਗਵਾਈ ਹੇਠ ਖੇਡ ਰਹੇ ਖਿਡਾਰੀਆਂ .rajput.75436 , , ਜੈਅ ਗੋਂਦਪੁਰ, ਅਤੁਲ ਅਤੇ ਹੋਰ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਖੇਡ ਮੇਲੇ ਲਈ ਪੰਂਡੋਰੀ ਬੀਤ ਗੜ੍ਹਸ਼ੰਕਰ ਸਾਈਂ ਬਾਬਾ ਮੰਦਰ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ।

Address

Vill. Bhadiaran, P. O. Dulehar, Teh. Haroli, Distt. Una
Una
176601

Telephone

+971526568114

Website

Alerts

Be the first to know and let us send you an email when Veer Maharana Partap Sports Club posts news and promotions. Your email address will not be used for any other purpose, and you can unsubscribe at any time.

Contact The Business

Send a message to Veer Maharana Partap Sports Club:

Share