International Sikh Martail Art Gatka Academy,Gurudwara Toor Nagar,Tohana

  • Home
  • India
  • Tohana
  • International Sikh Martail Art Gatka Academy,Gurudwara Toor Nagar,Tohana

International Sikh Martail Art Gatka Academy,Gurudwara Toor Nagar,Tohana Coach..... ਪ੍ਰਭਸ਼ਰਨ ਸਿੰਘ(ਬਾਜ ਸਿੰਘ ਅਕਾਲੀ) ਗੱਤਕਾ ਅਖਾੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ

ਅਕਾਲ ਪੁਰਖ ਦੀ ਕਿਰਪਾ ਸਦਕਾ 12 ਮਾਰਚ 2023 ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ Mt. Everest ਦੇ base camp 5364mt., 17598ft , ਤੇ ਗੱਤਕਈ ...
24/03/2023

ਅਕਾਲ ਪੁਰਖ ਦੀ ਕਿਰਪਾ ਸਦਕਾ 12 ਮਾਰਚ 2023 ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ Mt. Everest ਦੇ base camp 5364mt., 17598ft , ਤੇ ਗੱਤਕਈ ਫ਼ੌਜਾਂ (ਨਿਹੰਗ ਸਿੰਘ) ਨੇ ਵੀਰ ਦੀ ਕਮਾਂਡ ਹੇਠ ਪੰਜਾਬ ਹਰਿਆਣਾ ਦੇ 9 ਮੈਂਬਰਾਂ ਵਿਚੋਂ 5 ਸਿੰਘਾਂ ਨੇ ਦੁਨੀਆ ਚ ਪਹਿਲੀ ਵਾਰ ਖਾਲਸਾਈ ਨਿਸ਼ਾਨਾਂ ਦੀ ਅਗਵਾਈ ਵਿੱਚ ਫਤਿਹ ਕੀਤਾ ਤੇ ਸਿੱਖ ਸ਼ਸਤਰ ਵਿੱਦਿਆ (ਗੱਤਕਾ) ਪ੍ਰਦਰਸ਼ਨ ਕੀਤਾ ਗਿਆ।

1. ਪ੍ਰਭਸ਼ਰਨ ਸਿੰਘ
2. ਕੁਲਜੀਤ ਸਿੰਘ
3. ਜਸ਼ਨਦੀਪ ਸਿੰਘ
4. ਜਸਪ੍ਰੀਤ ਸਿੰਘ
5. ਹਰਦੀਪ ਸਿੰਘ
6. ਹਰਦੀਪ ਸਿੰਘ ਜੌਹਲ
7. ਨਰਿੰਦਰ ਸਿੰਘ
8. ਵਿਸ਼ਵਜੀਤ ਸਿੰਘ
9. ਮਨਜਿੰਦਰ ਸਿੰਘ ਆਸਟ੍ਰੇਲੀਆ
ਟਰੈਕ ਲੀਡਰ ਗੁਰਪ੍ਰੀਤ ਸਿੰਘ ਫਰੀਦਕੋਟ Punjabi trekker sidhu

1.
2.
3.
4.
5.
6. (team leader)

ਕੇਦਾਰਕੰਠਾ ਦੇ ਸਫ਼ਰਾਂ ਤੇ 30-12-2022
30/01/2023

ਕੇਦਾਰਕੰਠਾ ਦੇ ਸਫ਼ਰਾਂ ਤੇ
30-12-2022






05/01/2023

ਅਕਾਲ ਪੁਰਖ ਦੀ ਕਿਰਪਾ ਸਦਕਾ ਕੇਦਾਰਕੰਠਾ 12500ft ਦੀ ਚੋਟੀ ਤੇ 01-01-2023 ਨੂੰ ਫ਼ਤਹਿ ਕੀਤੀ ।
#ਅਕਾਲ
#ਅਕਾਲਪੁਰਖ
#ਫਤਹਿ
#ਪੰਜਾਬੀ
#ਨਿਹੰਗ
#ਗੁਰੂ
#ਕਿਰਤ
#ਗੱਤਕਾ

#ਸ਼ਸਤਰ

01/11/2022




#ਨਿਹੰਗ

ਤੇਰੀ ਦੀਦ ਸੇ ਦਿਲ ਕੋ ਸਕੂਨ ਮਿਲਤਾ ਹੈਖ਼ੁਦਾ ਜਾਣੇ ਯੇ ਕੌਣ ਸੀ ਰਹਿਮਤ ਹੈ ਤੇਰੀ ✍️✍️ਪ੍ਰਭ        ❤️
09/08/2022

ਤੇਰੀ ਦੀਦ ਸੇ ਦਿਲ ਕੋ ਸਕੂਨ ਮਿਲਤਾ ਹੈ
ਖ਼ੁਦਾ ਜਾਣੇ ਯੇ ਕੌਣ ਸੀ ਰਹਿਮਤ ਹੈ ਤੇਰੀ ✍️✍️ਪ੍ਰਭ





❤️


25/05/2022
ਔਰਨ ਕੀ ਹੌਲੀ ਮਮ ਹੋਲਾਹੋਲਾ ਮਹੱਲਾ ੨੦੨੧ ਅਨੰਦਪੁਰ ਸਾਹਿਬ        💪👌❤️❤️          ਾਤਸ਼ਾਹ
31/03/2021

ਔਰਨ ਕੀ ਹੌਲੀ ਮਮ ਹੋਲਾ

ਹੋਲਾ ਮਹੱਲਾ ੨੦੨੧ ਅਨੰਦਪੁਰ ਸਾਹਿਬ
💪👌❤️❤️ ਾਤਸ਼ਾਹ

21/03/2021

ਜਾਗਦੀ ਜ਼ਮੀਰ ਵਾਲੇ ❤️❤️❤️❤️❤️💪💪👍👍👌👌👌🙏🙏
#ਜਾਗਦੀ_ਜ਼ਮੀਰ_ਵਾਲੇ #ਅਣਖ

Address

Tohana

Telephone

+917357301947

Website

Alerts

Be the first to know and let us send you an email when International Sikh Martail Art Gatka Academy,Gurudwara Toor Nagar,Tohana posts news and promotions. Your email address will not be used for any other purpose, and you can unsubscribe at any time.

Contact The Business

Send a message to International Sikh Martail Art Gatka Academy,Gurudwara Toor Nagar,Tohana:

Shortcuts

Share

Category