Swaas Club - Tarn Taran

Swaas Club - Tarn Taran Student Welfare and Advance Sports Club is a group of dedicated volunteers helping the students by d

ਸਵਾਸ ਕਲੱਬ ਤਰਨ ਤਾਰਨ ਵੱਲੋਂ 200 ਵਿਧਵਾ ਬੀਬੀਆਂ ਅਤੇ ਲੋੜਵੰਦ ਬੀਬੀਆਂ ਨੂੰ ਰਾਸ਼ਨ ਵੰਡਿਆਂ ਗਿਆ। ਰੋਜ਼ਾਨਾ 25-25 ਦੇ ਗਰੁੱਪ ਬਣਾ ਕੇ ਲੋੜਵੰਦ ਪਰਿ...
01/12/2025

ਸਵਾਸ ਕਲੱਬ ਤਰਨ ਤਾਰਨ ਵੱਲੋਂ 200 ਵਿਧਵਾ ਬੀਬੀਆਂ ਅਤੇ ਲੋੜਵੰਦ ਬੀਬੀਆਂ ਨੂੰ ਰਾਸ਼ਨ ਵੰਡਿਆਂ ਗਿਆ। ਰੋਜ਼ਾਨਾ 25-25 ਦੇ ਗਰੁੱਪ ਬਣਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਕਲੱਬ ਮੈਂਬਰ, ਸਮੁੱਚੀ ਟੀਮ ਨੇ ਸੇਵਾ ਕਰਕੇ ਸਹਿਯੋਗ ਦਿੱਤਾ।

ਸਵਾਸ ਕਲੱਬ ਤਰਨ ਤਾਰਨ ਵੱਲੋਂ ਪਿੰਡ ਵਾਂ ਸਬਾਜਪੁਰ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਹਿਯੋਗ ਦਿੱਤਾ ਗਿਆ।
01/12/2025

ਸਵਾਸ ਕਲੱਬ ਤਰਨ ਤਾਰਨ ਵੱਲੋਂ ਪਿੰਡ ਵਾਂ ਸਬਾਜਪੁਰ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਹਿਯੋਗ ਦਿੱਤਾ ਗਿਆ।

ਸਵਾਸ ਕਲੱਬ ਤਰਨ ਤਾਰਨ ਵੱਲੋਂ ਪਿੰਡ ਸਭਰਾ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਲਈ ਸਹਿਯੋਗ ਦਿੱਤਾ ਗਿਆ ਇਸ ਮੌਕੇ ਡਾ ਗੁਰਜਿੰਦਰ ਸਿੰਘ ...
01/12/2025

ਸਵਾਸ ਕਲੱਬ ਤਰਨ ਤਾਰਨ ਵੱਲੋਂ ਪਿੰਡ ਸਭਰਾ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਲਈ ਸਹਿਯੋਗ ਦਿੱਤਾ ਗਿਆ ਇਸ ਮੌਕੇ ਡਾ ਗੁਰਜਿੰਦਰ ਸਿੰਘ ਸਭਰਾ, ਸੁਰਜੀਤ ਸਿੰਘ ਸਭਰਾ ਕ੍ਰਿਪਾਨਾਂ ਵਾਲੇ ਹਾਜਰ ਹੋਏ।

01/09/2025
ਸਵਾਸ ਕਲੱਬ ਤਰਨ ਤਾਰਨ ਵੱਲੋਂ ਲੋੜਵੰਦ ਪਰਿਵਾਰ ਨੂੰ ਘਰੇਲੂ ਲੋੜਾਂ ਦੀ ਪੂਰਤੀ ਲਈ ਮਾਲੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਲੱਬ ਮੈਂਬਰ ਸਿਮਰਜੀਤ ਸਿੰ...
23/07/2025

ਸਵਾਸ ਕਲੱਬ ਤਰਨ ਤਾਰਨ ਵੱਲੋਂ ਲੋੜਵੰਦ ਪਰਿਵਾਰ ਨੂੰ ਘਰੇਲੂ ਲੋੜਾਂ ਦੀ ਪੂਰਤੀ ਲਈ ਮਾਲੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਲੱਬ ਮੈਂਬਰ ਸਿਮਰਜੀਤ ਸਿੰਘ ਗੋਲਡੀ, ਬਲਬੀਰ ਸਿੰਘ ਸ਼ੀਟਾ ਟੈਂਟ ਹਾਊਸ, ਬਲਵਿੰਦਰ ਸਿੰਘ ਵਿਰਕ, ਅਸ਼ੋਕ ਮਦਾਨ, ਜਸਬੀਰ ਸਿੰਘ ਡੀਲਰ ਆਦਿ ਮੈਂਬਰਾਂ ਨੇ ਹਾਜਰੀ ਭਰੀ।

ਸਵਾਸ ਕਲੱਬ ਤਰਨ ਤਾਰਨ ਵੱਲੋਂ ਮਿਤੀ 14-3-2024 ਦਿਨ ਵੀਰਵਾਰ ਨੂੰ ਲੋੜਵੰਦ ਪਰਿਵਾਰ ਨੂੰ ਘਰੇਲੂ ਲੋੜਾਂ ਦੀ ਪੂਰਤੀ ਲਈ ਮਾਲੀ ਸਹਿਯੋਗ ਦਿੱਤਾ ਗਿਆ। ...
16/03/2024

ਸਵਾਸ ਕਲੱਬ ਤਰਨ ਤਾਰਨ ਵੱਲੋਂ ਮਿਤੀ 14-3-2024 ਦਿਨ ਵੀਰਵਾਰ ਨੂੰ ਲੋੜਵੰਦ ਪਰਿਵਾਰ ਨੂੰ ਘਰੇਲੂ ਲੋੜਾਂ ਦੀ ਪੂਰਤੀ ਲਈ ਮਾਲੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਲੱਬ ਮੈਂਬਰ ਸਿਮਰਜੀਤ ਸਿੰਘ ਗੋਲਡੀ, ਬਲਬੀਰ ਸਿੰਘ ਸ਼ੀਟਾ ਟੈਂਟ ਹਾਊਸ, ਬਲਵਿੰਦਰ ਸਿੰਘ ਵਿਰਕ, ਅਸ਼ੋਕ ਮਦਾਨ, ਜਸਬੀਰ ਸਿੰਘ ਡੀਲਰ ਆਦਿ ਮੈਂਬਰਾਂ ਨੇ ਹਾਜਰੀ ਭਰੀ।

ਪਿਛਲੇ ਦਿਨੀਂ ਬਲੈਰੋ ਐਕਸੀਡੈਂਟ ਵਿੱਚ ਮਾਰੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਰਾਸ਼ਨ ਅਤੇ ਮਦਦਮਿਤੀ 30-9-2023 ਦਿਨ ਸ਼ਨੀਵਾਰ ਨੂੰ ਸਵਾਸ ਕਲ...
01/10/2023

ਪਿਛਲੇ ਦਿਨੀਂ ਬਲੈਰੋ ਐਕਸੀਡੈਂਟ ਵਿੱਚ ਮਾਰੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਰਾਸ਼ਨ ਅਤੇ ਮਦਦ

ਮਿਤੀ 30-9-2023 ਦਿਨ ਸ਼ਨੀਵਾਰ ਨੂੰ ਸਵਾਸ ਕਲੱਬ ਤਰਨ ਤਾਰਨ ਵੱਲੋਂ ਕਾਜੀਕੋਟ ਰੋਡ ਵਿਖੇ ਰਹਿ ਰਹੇ ਬਹੁਤ ਹੀ ਦੁਖੀ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਪਿਛਲੇ ਦਿਨੀਂ ਇਕ ਬਲੈਰੋ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿੱਚੋਂ ਦੋ ਦੀ ਮੌਕੇ ਤੇ ਮੌਤ ਹੋ ਗਈ ਅਤੇ ਤੀਜਾ ਨੌਜਵਾਨ ਕੋਮਾ ਵਿੱਚ ਹੈ। ਇਕ ਪਰਿਵਾਰ ਜਿਸ ਵਿੱਚ ਰਾਜੂ ਸਿੰਘ ਦੀ ਮੌਤ ਹੋ ਗਈ। ਭਰਾ ਲਵ ਸਿੰਘ ਪਿਤਾ ਬਲਬੀਰ ਸਿੰਘ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਦੂਜੇ ਪਰਿਵਾਰ ਵਿੱਚ ਅੰਗਰੇਜ ਸਿੰਘ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਭਰਾ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਤੇ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ। ਇਸ ਮੌਕੇ ਕਲੱਬ ਪ੍ਰਧਾਨ ਬਲਜੀਤ ਸਿੰਘ ਸੇਖੋਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਕਿਰਤ ਕਮਾਈ ਵਿੱਚੋਂ ਦਸਵੰਧ ਜਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਅਜੇਪਾਲ ਸਿੰਘ ਰੀਮੌਂਡ ਟੇਲਰ ਭਾਜੀ, ਬਲਬੀਰ ਸਿੰਘ ਸ਼ੀਟਾ ਟੈਂਟ ਹਾਉਸ ਵਾਲੇ, ਭਗਵਾਨ ਸਿੰਘ ਪ੍ਰਧਾਨ ਕਾਜੀਕੋਟ, ਸਿਮਰਨਜੀਤ ਸਿੰਘ ਗੋਲਡੀ ਵੀਰ ਆਦਿ ਮੈਂਬਰਾਂ ਨੇ ਹਾਜਰੀ ਭਰੀ।

ਤੀਜੇ ਪੜਾਅ ਲਈ ਸਵਾਸ ਕਲੱਬ ਤਰਨ ਤਾਰਨ ਵੱਲੋਂ ਟੀਮ ਰਵਾਨਾ
30/08/2023

ਤੀਜੇ ਪੜਾਅ ਲਈ ਸਵਾਸ ਕਲੱਬ ਤਰਨ ਤਾਰਨ ਵੱਲੋਂ ਟੀਮ ਰਵਾਨਾ

30/08/2023

ਤੀਜੇ ਪੜਾਅ ਲਈ

ਹਰੀਕੇ ਮੰਡੀ, ਘੜੁੰਮ ਬੰਨ ਲਈ ਸਵਾਸ ਕਲੱਬ ਤਰਨ ਤਾਰਨ ਵੱਲੋਂ ਲੰਗਰ ਲਈ ਤੀਜੇ ਪੜਾਅ ਲਈ ਮੈਂਬਰ ਰਵਾਨਾ
ਸਹਿਯੋਗ ਲਈ ਆਪ ਸਭ ਸੰਗਤਾਂ ਦਾ ਧੰਨਵਾਦ।
ਗੁਰੂ ਕਿਰਪਾ ਕਰੇ

ਦੂਜੇ ਪੜਾਅ ਲਈ ਸਵਾਸ ਕਲੱਬ ਤਰਨ ਤਾਰਨ ਵੱਲੋਂ ਫਿਰੋਜ਼ਪੁਰ, ਘੜੁੰਮ, ਕੋਟ ਬੁੱਢਾ, ਕੁੱਤੀਵਾਲਾ ਵਿਖੇ ਦਰਿਆਵਾਂ ਨੂੰ ਬੰਨ ਮਾਰਨ ਦੀ ਸੇਵਾ ਜਿਥੇ ਜੰਗੀ ...
29/08/2023

ਦੂਜੇ ਪੜਾਅ ਲਈ

ਸਵਾਸ ਕਲੱਬ ਤਰਨ ਤਾਰਨ ਵੱਲੋਂ ਫਿਰੋਜ਼ਪੁਰ, ਘੜੁੰਮ, ਕੋਟ ਬੁੱਢਾ, ਕੁੱਤੀਵਾਲਾ ਵਿਖੇ ਦਰਿਆਵਾਂ ਨੂੰ ਬੰਨ ਮਾਰਨ ਦੀ ਸੇਵਾ ਜਿਥੇ ਜੰਗੀ ਪੱਧਰ ਤੇ ਚਲ ਰਹੀ ਹੈ ਉੱਥੇ ਅੱਜ ਕੋਲਡ ਡਰਿੰਕ, ਫਰੂਟੀਆਂ, ਜੀਰਾ ਵਾਟਰ, ਐਪੀ ਜੂਸ, ਪਾਣੀ ਦੀ ਸੇਵਾ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।

28/08/2023

ਪਹਿਲਾ ਪੜਾਅ

ਸਵਾਸ ਕਲੱਬ ਤਰਨ ਤਾਰਨ ਵੱਲੋਂ ਹਰੀਕੇ, ਫਿਰੋਜ਼ਪੁਰ, ਸਭਰਾ, ਘੜੁੰਮ, ਕੁੱਤੀਵਾਲਾ ਵਿਖੇ ਦਰਿਆਵਾਂ ਨੂੰ ਬੰਨ ਮਾਰਨ ਦੀ ਸੇਵਾ ਜਿਥੇ ਜੰਗੀ ਪੱਧਰ ਤੇ ਚਲ ਰਹੀ ਹੈ ਉੱਥੇ ਅੱਜ ਕੋਲਡ ਡਰਿੰਕ, ਫਰੂਟੀਆਂ, ਜੀਰਾ ਵਾਟਰ, ਐਪੀ ਜੂਸ, ਪਾਣੀ ਦੀ ਸੇਵਾ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।

Address

Tarn Taran
143401

Telephone

00919779799185

Website

Alerts

Be the first to know and let us send you an email when Swaas Club - Tarn Taran posts news and promotions. Your email address will not be used for any other purpose, and you can unsubscribe at any time.

Contact The Business

Send a message to Swaas Club - Tarn Taran:

Share