ਸਹੀਦ ਬਾਬਾ ਦੀਪ ਿਸੰਘ ਗਤਕਾ ਅਾਖਾੜਾ ਤਪਾ ਮੰਡੀ

  • Home
  • India
  • Tapa Mandi
  • ਸਹੀਦ ਬਾਬਾ ਦੀਪ ਿਸੰਘ ਗਤਕਾ ਅਾਖਾੜਾ ਤਪਾ ਮੰਡੀ

ਸਹੀਦ ਬਾਬਾ ਦੀਪ ਿਸੰਘ ਗਤਕਾ ਅਾਖਾੜਾ ਤਪਾ ਮੰਡੀ ਗੁ: ਸਿੰਘ ਸਭਾ ਨੇੜੇ ਆਨਾਜ ਮੰਡੀ (ਤਪਾ ਮੰਡੀ)

ਬਹੁਤਾ ਫਰਕ ਨਹੀਂ ਹੁੰਦਾ ਇਸ਼ਕ ਤੇ ਜੰਗ ਚ, ਇਸ਼ਕ ਹੁੰਦਾ ਹੀ ਜੰਗ ਚ ਆ, ਤੇ ਜੰਗ ਹੁੰਦੀ ਹੀ ਇਸ਼ਕ ਖਾਤਰ ਏ।ਮਰਨਾ ਦੋਹਾਂ ਦੀ ਹੀ ਪਹਿਲੀ ਸਰਤ ਏ, ਤੇ ਅਮਰ...
06/01/2021

ਬਹੁਤਾ ਫਰਕ ਨਹੀਂ ਹੁੰਦਾ ਇਸ਼ਕ ਤੇ ਜੰਗ ਚ, ਇਸ਼ਕ ਹੁੰਦਾ ਹੀ ਜੰਗ ਚ ਆ, ਤੇ ਜੰਗ ਹੁੰਦੀ ਹੀ ਇਸ਼ਕ ਖਾਤਰ ਏ।
ਮਰਨਾ ਦੋਹਾਂ ਦੀ ਹੀ ਪਹਿਲੀ ਸਰਤ ਏ, ਤੇ ਅਮਰ ਹੁੰਦੇ ਓਹੀਓ ਜੋ ਇਹਨਾਂ ਚ ਮਰਦੇ ਨੇ।
ਇਸ਼ਕ ਜੋ ਮੈਦਾਨ-ਏ-ਜੰਗ ਹੈ, ਜੰਗ ਜੋ ਇਸ਼ਕ ਦੇ ਹਾਣ ਦੀ ਹੈ।
ਇਸ਼ਕ ਜੋ ਸੀਨੇ ਫੱਟ ਮਾਰਦਾ ਹੈ, ਜੰਗ ਜੋ ਇਸਕੇ ਦੀ ਸੱਟ ਮਾਣ ਦੀ ਹੈ।
ਇਸ਼ਕ ਪਾਕ ਕਰੇ ਰੂਹ ਨੂੰ, ਜੰਗ ਸਰੀਰਾਂ ਦੀ ਸੁੱਧਤਾ ਕਰਾਂਵਦੀ ਹੈ।
ਇਸ਼ਕ ਲਾਜ਼ਮ ਹੈ ਤੇਰੇ ਮਿਲਣੇ ਨੂੰ, ਜੰਗ ਲਾਜ਼ਮ ਹੈ ਇਸ਼ਕ ਬਚਾਵਣੇ ਨੂੰ।
ਇਸ਼ਕ ਹੁੰਦਾ ਵਿੱਚ ਬੇਪਰਵਾਹੀਆਂ ਦੇ, ਜੰਗ ਹੁੰਦੀ ਵਿੱਚ ਤਨਹਾਈਆਂ ਦੇ ।
ਇਸ਼ਕ ਮਰਜ ਓ ਜੀਹਦੀ ਦਾਰੂ ਕੋਈ ਨ , ਜੰਗ ਦਾਰੂ ਓ ਫੇਰ ਮਰਜ ਕੋਈ ਨ।

@ਅਮਨਦੀਪ ਸਿੰਘ

26/01/2020

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏

ਭੁਜੰਗ ਫੌਜ।। ਪਯਾਰ
06/01/2020

ਭੁਜੰਗ ਫੌਜ।। ਪਯਾਰ

ਜਬ ਤਕ ਵਿਕਾ ਨ ਥਾ ਕੋਈ ਪੂਛਤਾ ਨ ਥਾ।।ਤੁਨੇ ਮੁਝੇ ਖਰੀਦ ਕਰ ਅਨਮੋਲ ਕਰ ਦੀਆ।।ਫ਼ਜ਼ਲ-ਏ-ਬਾਪੂ।।ਕ੍ਰਿਪਾਸ਼ਹੀਦਸਿੰਘੋਕੀ।।ਅਕਾਲ।।
05/04/2019

ਜਬ ਤਕ ਵਿਕਾ ਨ ਥਾ ਕੋਈ ਪੂਛਤਾ ਨ ਥਾ।।
ਤੁਨੇ ਮੁਝੇ ਖਰੀਦ ਕਰ ਅਨਮੋਲ ਕਰ ਦੀਆ।।
ਫ਼ਜ਼ਲ-ਏ-ਬਾਪੂ।।
ਕ੍ਰਿਪਾਸ਼ਹੀਦਸਿੰਘੋਕੀ।।
ਅਕਾਲ।।

ਖਾਲਸਾ ਕਾਲਜ ਪਟਿਆਲਾ ਦੀ ਗੱਤਕਾ ਟੀਮ ਸੰਗ
07/03/2019

ਖਾਲਸਾ ਕਾਲਜ ਪਟਿਆਲਾ ਦੀ ਗੱਤਕਾ ਟੀਮ ਸੰਗ

ਵੱਡਾ ਵੀਰ ਕੰਵਲਜੀਤ ਸਿੰਘ ਅੱਗ ਨਾਲ ਖੇਡਦਾ ਹੋਇਆ
16/01/2018

ਵੱਡਾ ਵੀਰ ਕੰਵਲਜੀਤ ਸਿੰਘ ਅੱਗ ਨਾਲ ਖੇਡਦਾ ਹੋਇਆ

Address

Tapa Mandi
148108

Telephone

90413 61984

Website

Alerts

Be the first to know and let us send you an email when ਸਹੀਦ ਬਾਬਾ ਦੀਪ ਿਸੰਘ ਗਤਕਾ ਅਾਖਾੜਾ ਤਪਾ ਮੰਡੀ posts news and promotions. Your email address will not be used for any other purpose, and you can unsubscribe at any time.

Shortcuts

Share

Category