Tanda United Sports Club

Tanda United Sports Club Sports Team

29/12/2025

ਸੇਵਾਮੁਕਤ ਕਮਾਂਡੈਂਟ ਕਮਲਦੀਪ ਸਿੰਘ ਨੂੰ 🟥ਟਾਂਡਾ ਦੇ ਦਰੋਣਾਚਾਰੀਆ🟥ਐਵਾਰਡ ਨਾਲ ਗਿਆ ਨਿਵਾਜਿਆ

ਟਾਂਡਾ ਦੇ ਦਰੋਣਾਚਾਰੀਆ ਅਵਾਰਡ 2025🚩 ਕਮਲਦੀਪ ਸਿੰਘ
29/12/2025

ਟਾਂਡਾ ਦੇ ਦਰੋਣਾਚਾਰੀਆ ਅਵਾਰਡ 2025🚩 ਕਮਲਦੀਪ ਸਿੰਘ

🙏
29/12/2025

🙏

12/11/2025
🙏🙏🙏Bhagat Singh
12/11/2025

🙏🙏🙏
Bhagat Singh

ਬੇਹੱਦ ਦੁੱਖਦ ਸੂਚਨਾ - ਸਾਡੇ ਟਾਂਡਾ ਯੂਨਾਈਟਡ ਸਪੋਰਟਸ ਕਲੱਬ, ਬਾਸਕਟਬਾਲ ਕਲੱਬ ਦਾ ਰਹਿਨੁਮਾ ਉੱਘਾ ਖੇਡ ਪ੍ਰਮੋਟਰ ਤੇ ਨੇਕਦਿਲ ਇਨਸਾਨ ਸਰਦਾਰ ਭਗਤ ...
24/08/2025

ਬੇਹੱਦ ਦੁੱਖਦ ਸੂਚਨਾ - ਸਾਡੇ ਟਾਂਡਾ ਯੂਨਾਈਟਡ ਸਪੋਰਟਸ ਕਲੱਬ, ਬਾਸਕਟਬਾਲ ਕਲੱਬ ਦਾ ਰਹਿਨੁਮਾ ਉੱਘਾ ਖੇਡ ਪ੍ਰਮੋਟਰ ਤੇ ਨੇਕਦਿਲ ਇਨਸਾਨ ਸਰਦਾਰ ਭਗਤ ਸਿੰਘ ਸਾਡੇ ਵਿਚ ਨਹੀਂ ਰਿਹਾ, ਵਾਹਿਗੁਰੂ ਪਰਮੇਸ਼ਵਰ ਇਸ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

ਟਾਂਡਾ ਯੂਨਾਈਟਡ ਸਪੋਰਟਸ ਕਲੱਬ ਦੇ ਸਰਪ੍ਰਸਤ ਗਗਨ ਵੈਦ ਵੀਰ ਨੂੰ ਜਨਮਦਿਨ ਮੁਬਾਰਕ 💙Gagan Vaid
18/08/2025

ਟਾਂਡਾ ਯੂਨਾਈਟਡ ਸਪੋਰਟਸ ਕਲੱਬ ਦੇ ਸਰਪ੍ਰਸਤ ਗਗਨ ਵੈਦ ਵੀਰ ਨੂੰ ਜਨਮਦਿਨ ਮੁਬਾਰਕ 💙
Gagan Vaid

ਟਾਂਡਾ ਬਾਸਕਿਟਬਾਲ ਕਲੱਬ ਦਾ ਹੋਣਹਾਰ ਖਿਡਾਰੀ ਗੁਰਜਿੰਦਰ ਸਿੰਘ ਪਦਉੱਨਤ ਹੋ ਕੇ ਬਣਿਆASI 🚩
07/08/2025

ਟਾਂਡਾ ਬਾਸਕਿਟਬਾਲ ਕਲੱਬ ਦਾ ਹੋਣਹਾਰ ਖਿਡਾਰੀ ਗੁਰਜਿੰਦਰ ਸਿੰਘ ਪਦਉੱਨਤ ਹੋ ਕੇ ਬਣਿਆASI 🚩

03/08/2025

💙

ਆਪਣੀ ਫੁੱਟਬਾਲ ਗਰਾਉਂਡ
03/08/2025

ਆਪਣੀ ਫੁੱਟਬਾਲ ਗਰਾਉਂਡ

ਸਰਦਾਰ ਫੌਜਾ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਨੇ ਮਨ ਨੂੰ ਗਹਿਰੀ ਉਦਾਸੀ ਨਾਲ ਭਰ ਦਿੱਤਾ ਹੈ।114 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੇ ਆਪਣੀ ਦ੍ਰਿੜਤਾ...
14/07/2025

ਸਰਦਾਰ ਫੌਜਾ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਨੇ ਮਨ ਨੂੰ ਗਹਿਰੀ ਉਦਾਸੀ ਨਾਲ ਭਰ ਦਿੱਤਾ ਹੈ।

114 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੇ ਆਪਣੀ ਦ੍ਰਿੜਤਾ ਅਤੇ ਲਗਨ ਰਾਹੀਂ ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੀ ਵਿਰਾਸਤ ਸਦਾ ਲਈ ਉਹਨਾਂ ਦੇ ਨਾਮ ਨੂੰ ਜਿੰਦਾ ਰੱਖੇਗੀ - ਖਾਸ ਕਰਕੇ ਉਹਨਾਂ ਲਈ ਜੋ ਸਿਹਤਮੰਦ ਅਤੇ ਨਸ਼ਾਮੁਕਤ ਪੰਜਾਬ ਲਈ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਦੇ ਪਰਿਵਾਰ ਅਤੇ ਵਿਸ਼ਵ ਭਰ ਵਿੱਚ ਪਸਰੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਾ ਹੈ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ।

Address

Tanda
144204

Website

Alerts

Be the first to know and let us send you an email when Tanda United Sports Club posts news and promotions. Your email address will not be used for any other purpose, and you can unsubscribe at any time.

Share

Category