Kabaddi Mehkma ਕਬੱਡੀ ਮੈਹਕਮਾ

Kabaddi Mehkma ਕਬੱਡੀ ਮੈਹਕਮਾ KabaddiMahekmayoutube.com
(2)

10/02/2025

ਵਾਹਿਗੁਰੂ ਜੀ ਦੀ ਮੇਹਰ ਨਾਲ ਕਬੱਡੀ ਖਿਡਾਰੀ #ਰਾਜਾ_ਮਿਆਣੀ ਦਾ ਅਪ੍ਰੇਸ਼ਨ ਸਫਲ ਹੋ ਗਿਆ ਐ,, ਸਾਰੇ ਵੀਰ ਅਰਦਾਸ ਕਰਿਓ ਕਿ ਰਾਜਾ ਜਲਦੀ ਫਿੱਟ ਹੋ ਕੇ ਦੁਬਾਰਾ ਖੇਡ ਗਰਾਊਂਡਾਂ ਦੇ ਵਿੱਚ ਤਕੜੀ ਵਾਪਸੀ ਕਰੇ,, ਆਉਣ ਵਾਲੇ ਸਮੇਂ ਦਾ ਵਧੀਆ ਰੇਡਰ ਐ ਭਰਾ ਆਪਣਾ,, ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਵੀਰ ਆਪਣੇ ਨੂੰ 🙏🙏

ਐਡਮਿਨ ✍️ ਗੁਰਪ੍ਰੀਤ ਮੁੰਡੀ ਸ਼ਹਿਰੀਆਂ

ਜਨਮਦਿਨ 🎂 ਦੀਆਂ ਬਹੁਤ ਬਹੁਤ  #ਨਾਨਕ__ਮੁੰਡੀ_ਸ਼ਹਿਰੀਆਂ ਵੀਰ ਨੂੰ, ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖਸ਼ੇ,, ਮੁੰਡਾ 20...
10/02/2025

ਜਨਮਦਿਨ 🎂 ਦੀਆਂ ਬਹੁਤ ਬਹੁਤ #ਨਾਨਕ__ਮੁੰਡੀ_ਸ਼ਹਿਰੀਆਂ ਵੀਰ ਨੂੰ, ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖਸ਼ੇ,, ਮੁੰਡਾ 2009 ਤੋਂ ਲੈ ਕੇ 2016 ਤੱਕ ਲਗਾਤਾਰ ਕਨੇਡਾ, ਨਿਊਜ਼ੀਲੈਂਡ, ਇੰਗਲੈਂਡ ਅਤੇ ਯੂਰਪ ਵਰਗੇ ਦੇਸ਼ਾਂ ਦੇ ਖੇਡਿਆ, ਸਾਲ 2014 ਦੇ ਵਿੱਚ ਟੋਰਾਂਟੋ ਕੈਨੇਡਾ ਕਬੱਡੀ ਵਰਲਡ ਕੱਪ ਦਾ ਬੈਸਟ ਜਾਫੀ ਵੀ ਐ, ਜਿਹੜੇ ਜਿਹੜੇ ਨਾਨਕ ਦੀ ਖੇਡ ਨੂੰ ਪਸੰਦ ਕਰਦੇ ਐ, ਉਹ ਦਿਓ ਮੁਬਾਰਕਾਂ ਜਨਮਦਿਨ ਦੀਆਂ ਕੁਮੈਂਟਾਂ ਵਿੱਚ,, ਪਹਿਲੀਆਂ ਦੇ ਵਿੱਚ ਵੀ ਬਹੁਤ ਤਕੜਾ ਖੇਡਿਆ ਵੱਖ ਵੱਖ ਖੇਡ ਕਲੱਬਾਂ ਦੇ ਵੱਲੋਂ ਅਤੇ ਅੱਜਕੱਲ ਵੀ ਖੇਡ ਗਰਾਊਂਡਾਂ ਦੇ ਤਕੜੇ ਜੱਫੇ ਲਾਉਦਾ ਨਜ਼ਰ ਆਉਂਦਾ ਐ ਆਹ ਜਾਫੀ 🙏

ਐਡਮਿਨ ✍️ ਗੁਰਪ੍ਰੀਤ ਮੁੰਡੀ ਸ਼ਹਿਰੀਆਂ

 #ਚੱਕ_ਕਲਾਂ , ਨਕੋਦਰ ( ਜਲੰਧਰ ) 20,21 ਫਰਵਰੀ 2025
10/02/2025

#ਚੱਕ_ਕਲਾਂ , ਨਕੋਦਰ ( ਜਲੰਧਰ ) 20,21 ਫਰਵਰੀ 2025

ਫਾਈਨਲ ਰਿਜਲਟ 👉 ਚਿੱਟੀ ( ਜਲੰਧਰ ) 09 ਫਰਵਰੀ 2025 ਕਬੱਡੀ ਪਿੰਡ ਪੱਧਰ ਓਪਨ ( 2 ਖਿਡਾਰੀ ਬਾਹਰੋਂ ) ਪਹਿਲਾ ਸਥਾਨ 💪 ਚਿੱਟੀ ( 15 ਨੰਬਰ ) ਦੂਸਰਾ...
09/02/2025

ਫਾਈਨਲ ਰਿਜਲਟ 👉 ਚਿੱਟੀ ( ਜਲੰਧਰ ) 09 ਫਰਵਰੀ 2025

ਕਬੱਡੀ ਪਿੰਡ ਪੱਧਰ ਓਪਨ ( 2 ਖਿਡਾਰੀ ਬਾਹਰੋਂ )
ਪਹਿਲਾ ਸਥਾਨ 💪 ਚਿੱਟੀ ( 15 ਨੰਬਰ )
ਦੂਸਰਾ ਸਥਾਨ ✌️ ਧਾਲੀਵਾਲ ਬੇਟ ( 9.5 ਨੰਬਰ )

ਬੈਸਟ ਰੇਡਰ 💪 ਗਿੰਦਾ ਪਰਸਰਾਮਪੁਰ ( 8 ਰੇਡਾਂ - ਨੌਨ ਸਟੌਪ )
ਬੈਸਟ ਜਾਫੀ 💪 ਗੁਰਵਿੰਦਰ ਚਿੱਟੀ ( 6 ਟੱਚ - 2 ਜੱਫੇ )
ਬੈਸਟਾਂ ਨੂੰ 👉 21-21 ਹਜ਼ਾਰ ਰੁਪਏ ਕੈਸ਼ 💵💵 ਸੀ

ਟੀਮ - ( ਚਿੱਟੀ ) 👉 ਗਿੰਦਾ ਪਰਸਰਾਮਪੁਰ, ਗਿੰਨੀ ਮਹਿਮਦਵਾਲ, ਅਵਤਾਰ ਚਿੱਟੀ, ਗੁਰਵਿੰਦਰ ਚਿੱਟੀ, ਸ਼ਾਂਗਾ ਚਿੱਟੀ, ਸੁਬੇਗ ਚਿੱਟੀ, ਵਿੱਕੀ ਚਿੱਟੀ ਆਦਿ ( ਕੋਚ - ਧੀਮੀ ਮਹਿਮਦਵਾਲ )
ਟੀਮ - ( ਧਾਲੀਵਾਲ ਬੇਟ ) 👉 ਸੁੱਖਾ, ਗੋਪੀ, ਨਾਗ, ਮੰਗੀ, ਰਮਨ, ਪ੍ਰੀਤ, ਗਗਨ ਆਦਿ

ਕੁਮੈਂਟੇਟਰ 🎙️ ਅਮਨ ਚਿੱਟੀ, ਜੀਵਨ ਮਾਨ, ਸਾਬੀ ਥਿਗਲੀ ਆਦਿ

ਰੈਫਰੀ 👉 ਰਾਣਾ ਬਨਵਾਲੀਪੁਰ, ਬਿੱਟੂ ਨਿਮਾਜੀਪੁਰ, ਹੈਪੀ ਪੰਡਤ ਸਿੱਧਵਾਂ, ਸੇਬੀ ਦਾਤੇਵਾਸ, ਭੋਡੀਪੁਰੀਆ ਆਦਿ
ਹੂਟਰ 👉 ਅਕਾਸ਼ ਥਿਗਲੀ

ਸਕੋਰਰ ✍️ ਗੁਰਪ੍ਰੀਤ ਮੁੰਡੀ ਸ਼ਹਿਰੀਆਂ

Jallupur Khera ( Shri Amritsar Sahib) Kabbadi All Open Final Result 1st Team 📍 Ghuman ( 35.5 ) 1,00,0002nd Team 📍 Gurdas...
08/02/2025

Jallupur Khera ( Shri Amritsar Sahib) Kabbadi All Open Final Result
1st Team 📍 Ghuman ( 35.5 ) 1,00,000
2nd Team 📍 Gurdaspur Lions ( 34 ) 75,000
Best Raider 📍 Pardeep Rauwala
Best Stopper 📍 Sharma Makhewala
Best Nu Motorcycle C Yaro
Admin
ਬਹੁਤ ਬਹੁਤ ਮੁਬਾਰਕਾਂ
ਪਾਲਾ ਸ਼ਰਮਾ ਮਾਖੇ

14ਵਾਂ ਕਬੱਡੀ ਕੱਪ ਬਾਬਾ ਲੀਡਰ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ  #ਸੈਫਲਾਬਾਦ ( ਕਪੂਰਥਲਾ ) ਮਿਤੀ 3-4 ਮਾਰਚ 2025 ਨੂੰ ਕਰਵਾਇਆ ਜਾ ਰਿਹਾ ਹੈ, ...
08/02/2025

14ਵਾਂ ਕਬੱਡੀ ਕੱਪ ਬਾਬਾ ਲੀਡਰ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ #ਸੈਫਲਾਬਾਦ ( ਕਪੂਰਥਲਾ ) ਮਿਤੀ 3-4 ਮਾਰਚ 2025 ਨੂੰ ਕਰਵਾਇਆ ਜਾ ਰਿਹਾ ਹੈ, ਜਿਹਦੇ ਵਿੱਚ ਸਿਰਫ ਸੱਦੀਆਂ ਹੋਈਆਂ ਟੀਮਾਂ ਹੀ ਭਾਗ ਲੈਣਗੀਆਂ,, ਆਪਣੇ ਵੱਡੇ ਵੀਰ ਪ੍ਰਿਤਪਾਲ ਕਨੇਡਾ ਅਤੇ ਸਾਰੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਖੁੱਲ੍ਹੇ ਸੱਦੇ ਹਨ,, ਸਾਰੇ ਖੇਡ ਪ੍ਰੇਮੀ ਵੀ ਹੁੰਮ ਹੁਮਾ ਕੇ ਚੜ੍ਹਦੀ ਕਲਾ ਵਿੱਚ ਪਹੁੰਚੋ ਅਤੇ ਖੇਡ ਮੇਲੇ ਦੀ ਰੌਣਕ ਨੂੰ ਵਧਾਓ 🙏🙏
ਐਡਮਿਨ ✍️ ਗੁਰਪ੍ਰੀਤ ਮੁੰਡੀ ਸ਼ਹਿਰੀਆਂ

ਬੁਲਟ ਖੀਰਾਂਵਾਲੀ ✅
08/02/2025

ਬੁਲਟ ਖੀਰਾਂਵਾਲੀ ✅

ਬਹੁਤ ਬਹੁਤ ਮੁਬਾਰਕਾਂ ਆਪਣੇ ਵੀਰ  #ਸਾਬੀ_ਥਿਗਲੀ ਕਬੱਡੀ ਕੁਮੈਂਟੇਟਰ ਨੂੰ ਜਗਦੇਵ ਜੱਗਾ ਯੂ ਐਸ ਏ ਵੱਲੋਂ ਚਿੱਟੀ ਪਿੰਡ ਦੇ ਕਬੱਡੀ ਕੱਪ ਤੇ 09 ਫਰਵਰ...
08/02/2025

ਬਹੁਤ ਬਹੁਤ ਮੁਬਾਰਕਾਂ ਆਪਣੇ ਵੀਰ #ਸਾਬੀ_ਥਿਗਲੀ ਕਬੱਡੀ ਕੁਮੈਂਟੇਟਰ ਨੂੰ ਜਗਦੇਵ ਜੱਗਾ ਯੂ ਐਸ ਏ ਵੱਲੋਂ ਚਿੱਟੀ ਪਿੰਡ ਦੇ ਕਬੱਡੀ ਕੱਪ ਤੇ 09 ਫਰਵਰੀ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ,, ਦਿਲੋਂ ਧੰਨਵਾਦ ਜੱਗੇ ਭਾਜੀ ਹੁਣਾਂ ਦਾ, ਜਿੰਨਾ ਨੇ ਕਬੱਡੀ ਦੇ ਏਸ ਉਭਰਦੇ ਬੁਲਾਰੇ ਨੂੰ ਐਨਾ ਮਾਣ ਬਖਸ਼ਿਆ 🙏🙏

07/02/2025

ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਏਸ ਸੀਜਨ ਦੌਰਾਨ ਹੋਂਦ ਦੇ ਵਿੱਚ ਆਈ ਹੈ, ਜੀਹਦੇ ਵਿੱਚ ਵਧੀਆ ਟੀਮਾਂ ਹਿੱਸਾ ਲੈਣਗੀਆਂ ਅਤੇ ਦੁਨੀਆਂ ਦੇ ਚੋਟੀ ਦੇ ਖਿਡਾਰੀ ਖੇਡਣਗੇ 🙏 🙏

ਬਹੁਤ ਬਹੁਤ ਮੁਬਾਰਕਾਂ ਕਬੱਡੀ ਖਿਡਾਰੀ  #ਮਹਿਕ_ਪੱਤੜ  #ਬੱਚੀ_ਫੂਲੇਵਾਲ  #ਭਾਊ_ਘਾਂਗਾ ਨੂੰ,,  #ਜਲਾਲਾਬਾਦ ਦੇ ਕਬੱਡੀ ਕੱਪ ਤੇ 16 ਫਰਵਰੀ 2025 ਨੂ...
06/02/2025

ਬਹੁਤ ਬਹੁਤ ਮੁਬਾਰਕਾਂ ਕਬੱਡੀ ਖਿਡਾਰੀ #ਮਹਿਕ_ਪੱਤੜ #ਬੱਚੀ_ਫੂਲੇਵਾਲ #ਭਾਊ_ਘਾਂਗਾ ਨੂੰ,, #ਜਲਾਲਾਬਾਦ ਦੇ ਕਬੱਡੀ ਕੱਪ ਤੇ 16 ਫਰਵਰੀ 2025 ਨੂੰ ਮੋਟਰਸਾਈਕਲਾਂ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ 🏍️🏍️🏍️

ਫਾਈਨਲ ਰਿਜਲਟ 👉 ਸੰਧੂ ਚੱਠਾ ( ਕਪੂਰਥਲਾ ) ਆਲ ਓਪਨ ਕਬੱਡੀ ਕੱਪ ਮਿਤੀ 👉 06 ਫਰਵਰੀ 2025 ਦਿਨ ਵੀਰਵਾਰ ਪਹਿਲਾ ਸਥਾਨ 💪 ਸ਼੍ਰੋਮਣੀ ਗੁਰਦੁਆਰਾ ਪ੍ਰਬ...
06/02/2025

ਫਾਈਨਲ ਰਿਜਲਟ 👉 ਸੰਧੂ ਚੱਠਾ ( ਕਪੂਰਥਲਾ ) ਆਲ ਓਪਨ ਕਬੱਡੀ ਕੱਪ
ਮਿਤੀ 👉 06 ਫਰਵਰੀ 2025 ਦਿਨ ਵੀਰਵਾਰ

ਪਹਿਲਾ ਸਥਾਨ 💪 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ( 34.5 ਅੰਕ )
ਦੂਸਰਾ ਸਥਾਨ ✌️ ਐਨ ਆਰ ਆਈ ਕਬੱਡੀ ਕਲੱਬ ਨਕੋਦਰ ( 34 ਅੰਕ )

ਬੈਸਟ ਰੇਡਰ 💪 ਹੈਪੀ ਸਿੰਧੜ + ਗੁਰਬਾਜ ਸਲਾਣਾ ( 17 ਰੇਡਾਂ - 14 ਨੰਬਰ )
ਬੈਸਟ ਜਾਫੀ 💪 ਗਿੰਦਾ ਸੰਧੂ ਚੱਠਾ ( 12 ਟੱਚ - 06 ਜੱਫੇ )
ਬੈਸਟਾਂ ਨੂੰ 🏍️🏍️ਪਲੈਟੀਨਾ ਮੋਟਰਸਾਈਕਲ ਸਨ

ਟੀਮ - ( ਸ਼੍ਰੋ ਗੁ ਪ੍ਰ ਕੇ ) 👉 ਗੁਰਬਾਜ ਸਲਾਣਾ, ਲੰਬੜ ਮੱਲੀਆਂ, ਲੱਢਾ ਬੱਲਪੁਰੀਆ, ਬੱਲਾ ਕਠਿਆਲਾ, ਗੱਗੂ ਕਡਿਆਣਾ, ਭਿੰਦਾ ਮੂਲੇਵਾਲ ਖੈਹਰਾ, ਲੰਬੜ ਕੋਹਾਲਾ, ਕਰਮਜੀਤ ਲਸਾੜਾ, ਜੱਜ ਮੰਡੀਆਂ, ਸ਼ੇਰਾ ਮੀਰਾਕੋਟ, ਸੋਢੀ ਰਤਨਗੜ੍ਹ ਆਦਿ ( ਕੋਚ - ਮੇਜਰ ਸਿੰਘ )
ਟੀਮ - ( ਨਕੋਦਰ ) 👉 ਹੈਪੀ ਸਿੰਧੜ, ਗਿੰਦਾ ਸੰਧੂ ਚੱਠਾ, ਬਿੰਦੂ ਮੇਘੋਵਾਲ, ਸੱਤੂ ਸ਼ੇਰਪੁਰ ਦੋਨਾਂ, ਸਿੰਮਾ ਪੱਤੜ, ਚਿੱਤਪਾਲ ਚਿੱਟੀ, ਪਿੰਦਾ ਸੱਜਣਵਾਲ, ਮਹਿਕ ਪੱਤੜ, ਸੀਤਾ ਪੱਤੜ, ਰਮਜ਼ਾਨ ਅਲੀ, ਵੀਰੂ ਸੰਧੂ ਚੱਠਾ ਆਦਿ ( ਕੋਚ - ਮੰਨਾ ਨਕੋਦਰ )

ਕੁਮੈਂਟੇਟਰ 🎙️ ਮੱਖਣ ਅਲੀ, ਜਹੂਰਦੀਨ ਆਲਮਗੀਰ ਦਿਆਲਪੁਰ, ਸੋਢੀ ਟਿੱਬਾ, ਛੋਟਾ ਅਲੀ ਪੱਤੜ ਆਦਿ

ਰੈਫਰੀ 👉 ਤਰਲੋਕ ਸਿੰਘ ਮੱਲ੍ਹੀ, ਨਿਰਮਲ ਸਿੰਘ ਹੁੰਦਲ, ਪਰਮਜੀਤ ਸਿੰਘ ਟਿੱਬਾ, ਗੁਰਦੀਪ ਅਠੌਲਾ, ਅਮਨਾ ਮਲਸੀਆਂ

ਸਕੋਰਰ ✍️ ਗੁਰਪ੍ਰੀਤ ਮੁੰਡੀ ਸ਼ਹਿਰੀਆਂ

 #ਬੇਗੋਵਾਲ ਕਬੱਡੀ ਕੱਪ ਦਾ ਨਤੀਜਾ ਪਹਿਲਾ ਸਥਾਨ👉ਆਜ਼ਾਦ ਕਬੱਡੀ ਕਲੱਬ  #ਸ਼ੱਕਰਪੁਰ ਦੂਸਰਾ ਸਥਾਨ👉ਸਵ.ਲਾਲੀ ਢੇਸੀ ਕਬੱਡੀ ਕਲੱਬ  #ਸੁਰਖਪੁਰ ਬੈਸਟ ਰੇਡਰ...
05/02/2025

#ਬੇਗੋਵਾਲ ਕਬੱਡੀ ਕੱਪ ਦਾ ਨਤੀਜਾ

ਪਹਿਲਾ ਸਥਾਨ👉ਆਜ਼ਾਦ ਕਬੱਡੀ ਕਲੱਬ #ਸ਼ੱਕਰਪੁਰ
ਦੂਸਰਾ ਸਥਾਨ👉ਸਵ.ਲਾਲੀ ਢੇਸੀ ਕਬੱਡੀ ਕਲੱਬ #ਸੁਰਖਪੁਰ
ਬੈਸਟ ਰੇਡਰ👉 #ਦੁੱਲਾ_ਗੋਬਿੰਦਪੁਰ ਚੱਠਾ 14 ਕਬੱਡੀਆਂ 14 ਅੰਕ
ਬੈਸਟ ਜਾਫੀ👉 #ਜੱਗੂ_ਹਾਕਮਵਾਲ 10 ਟੱਚ 7 ਜੱਫ਼ੇ
ਬੈਸਟ ਨੂੰ #ਬੁਲਟ_ਮੋਟਰਸਾਈਕਲ ਸੀ

ਰੈਫਰੀ 👉ਸੰਨਦੀਪ ਬੁਤਾਲਾ, ਸੁੱਖਾ ਸਰਬਕੋਟੀਆਂ, ਫੋਜੀ ਭੁਲੱਥ,ਰਾਮ ਗੁਰੂ ਵਾਲੀ, ਬਿੱਕਰ ਪੰਧੇਰ, ਵਿੱਕੀ ਚੱਬਾ,,

ਕੁਮੈਂਟਰ 👉ਰੁਪਿੰਦਰ ਜਲਾਲ, ਅਮਰੀਕ ਖੋਸਾ ਕੋਟਲਾ, Sarabjitsingh Dimple Multani Hardeep Randhawa ਸੁੱਖ ਘੋਲੀਆਂ,ਗੋਪੀ ਰੰਗੀਲਾ, ਛੋਟਾ ਅਲੀ, ਪੱਤੜ,ਸ਼ਰਨਾ ਮੰਗੂਪੁਰੀਆ,ਮਲਕੀਤ ਬਿਜਲੀ ਨੰਗਲ,ਜੀਵਨ ਭੁਲੱਥ,
ਅੰਕਾਂ ਦਾ ਵੇਰਵਾ 👉 ਭਾਣੋਕੀ

Address

Sultanpur Lodhi

Telephone

+918194816638

Website

Alerts

Be the first to know and let us send you an email when Kabaddi Mehkma ਕਬੱਡੀ ਮੈਹਕਮਾ posts news and promotions. Your email address will not be used for any other purpose, and you can unsubscribe at any time.

Shortcuts

Share

Category