Shaheed Baba Deep Singh JI Satkar Gatka Akhara,Sirsa

  • Home
  • India
  • Sirsa
  • Shaheed Baba Deep Singh JI Satkar Gatka Akhara,Sirsa

Shaheed Baba Deep Singh JI Satkar Gatka Akhara,Sirsa Gatka is a unique and inexpensive fighting art developed to defend and display fighting skills and t

Gatka Performance by Sikh Kids | Shaheed Baba Deep Singh JI Satkar Gatka Akhara,Sirsa | 2020https://youtu.be/Hc_HZXZW7BE
04/10/2020

Gatka Performance by Sikh Kids | Shaheed Baba Deep Singh JI Satkar Gatka Akhara,Sirsa | 2020

https://youtu.be/Hc_HZXZW7BE

Gatka Performance by Sikh Kids | Shaheed Babb Deep Singh Ji Satkar Gatka Akhara | 2020 Gatka is a unique and inexpensive fighting art developed to defend and...

05/05/2020

शुक्रिया दोस्त!
गुरुद्वारा साहिब में सिख समुदाय के सेवा भाव को देखकर तुमने डंके की चोट पर ये कहा कि आज से तुम सिखों पर चुटकुले बनाना या उनका मज़ाक उड़ाना बर्दाश्त नहीं करोगे
This love & support encourages us to continue “Sewa” with all the more zeal 🙏🏻

Shaheed Baba Deep Singh JI Satkar Gatka Akhara,Sirsa

182 years ago today, one of the greatest military Generals of all time gave his Shaheedi in service of the Khalsa during...
30/04/2020

182 years ago today, one of the greatest military Generals of all time gave his Shaheedi in service of the Khalsa during the battle of Jamrud. One of Guru Sahibs thoroughbreds, Shaheed Jathedar Hari Singh Ji Nalwa.
A builder of towns and forts, a scholar of worldly affairs, ...

Shaheed Baba Deep Singh JI Satkar Gatka Akhara,Sirsa Gyan Singh

ਅਕਾਲੀ ਫੂਲਾ ਸਿੰਘ ਜੀ ਨੇ ਅਗਸਤ 1814 ਈ. ਨੂੰ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰ ਲਈ। ਕਾਰਨ ਇਹ ਸੀ ਕਿ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ...
28/04/2020

ਅਕਾਲੀ ਫੂਲਾ ਸਿੰਘ ਜੀ ਨੇ ਅਗਸਤ 1814 ਈ. ਨੂੰ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰ ਲਈ। ਕਾਰਨ ਇਹ ਸੀ ਕਿ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਦਰਬਾਰ ਵਿੱਚ ਡੋਗਰਿਆਂ ਵੱਲੋਂ ਕੀਤੀਆਂ ਜਾਣ ਵਾਲ਼ੀਆਂ ਮਨ ਭਾਂਵਦੀਆਂ ਨੂੰ ਨੱਥ ਪਾਉਣ ਲਈ ਕਿਹਾ ਪਰ ਮਹਾਰਾਜਾ ਸਾਹਿਬ ਅਜਿਹਾ ਕਰਨ ਤੋਂ ਥੋੜ੍ਹੇ ਕੱਚੇ ਲੱਗੇ।

ਸੋ ਜਦੋਂ ਉਹ ਅਨੰਦਪੁਰ ਸਾਹਿਬ ਪਹੁੰਚੇ ਤਾਂ ਇਸ ਤੋਂ ਬਹੁਤੀਆਂ ਧਿਰਾਂ ਔਖ ਮੰਨਣ ਲੱਗੀਆਂ। ਖ਼ਾਸਕਰ ਅੰਗਰੇਜ਼ ਬਹੁਤੇ ਔਖੇ ਹੋਏ ਕਿਉਕਿ ਅਨੰਦਪੁਰ ਸਾਹਿਬ ਉਦੋਂ ਅੰਗਰੇਜ਼ਾਂ ਦੇ ਅਸਰ ਹੇਠ ਸੀ ਤੇ ਅਕਾਲੀ ਜੀ ਨੇ ਖਾਲਸਾ ਫੌਜ ਸਮੇਤ ਉੱਥੇ ਆਣ ਪੜਾਅ ਕਰ ਲਿਆ ਸੀ। ਦੂਜਾ ਇਹ ਹੋਇਆ ਕਿ ਜੀਂਦ ਦੇ ਕੰਵਰ ਪ੍ਰਤਾਪ ਸਿੰਘ ਨੇ ਅਕਾਲੀ ਜੀ ਕੋਲ ਆਣ ਪਨਾਹ ਲੈ ਲਈ ਜਿਸਦਾ ਕਿ ਅੰਗਰੇਜ਼ਾਂ ਨਾਲ ਝਗੜਾ ਚੱਲ ਰਿਹਾ ਸੀ। ਅਜਿਹੇ ਵਿੱਚ ਉਨ੍ਹਾਂ ਮਹਾਰਾਜੇ ਨੂੰ ਅਕਾਲੀ ਜੀ ਨੂੰ ਵਾਪਿਸ ਅਮ੍ਰਿਤਸਰ ਬੁਲਾ ਲੈਣ ਬਾਬਤ ਇੱਕ ਚਿੱਠੀ ਲਿਖੀ।

ਡੋਗਰਿਆਂ ਨੇ ਇਸ ਨੂੰ ਅਮੋਲਕ ਮੌਕਾ ਜਾਣਦਿਆਂ ਮਹਾਰਾਜੇ ਤੋਂ ਅਕਾਲੀ ਜੀ ਨੂੰ ਫ਼ੌਜੀ ਤਾਕਤ ਵਰਤ ਕੇ ਵਾਪਿਸ ਲਿਆਉਣ ਦੀ ਮੰਜੂਰੀ ਲੈ ਲਈ ਤੇ ਦੀਵਾਨ ਮੋਤੀ ਰਾਮ ਖ਼ੁਦ ਫਿਲੌਰ ਦੇ ਕਿਲੇਦਾਰ ਦੀ ਫੌਜ ਨੂੰ ਨਾਲ ਲੈ ਕੇ ਅਕਾਲੀ ਜੀ ਨੂੰ ਲੈਣ ਲਈ ਅਕਤੂਬਰ 1814 ਨੂੰ ਅਨੰਦਪੁਰ ਸਾਹਿਬ ਆ ਪੁੱਜਾ। ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਜਦੋਂ ਉਸ ਨੇ ਫ਼ੋਜ ਨੂੰ ਅਕਾਲੀ ਜੀ ‘ਤੇ ਹਮਲਾ ਕਰਨ ਲਈ ਕਿਹਾ ਤਾਂ ਸਾਰੀ ਫੌਜ ਨੇ ਸ਼ਸਤਰ ਹੇਠਾਂ ਕਰ ਲਏ ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ। ਅਜਿਹਾ ਹੀ ਉਦੋਂ ਹੋਇਆ ਜਦੋਂ ਅੰਗਰੇਜ਼ਾਂ ਨੇ ਰਾਜਾ ਜਸਵੰਤ ਸਿੰਘ ਨਾਭਾ ਤੇ ਮਲੇਰਕੋਟਲੇ ਵਾਲੇ ਨਵਾਬ ਨੂੰ ਕਿਹਾ ਕਿ ਅਕਾਲੀ ਜੀ ਨੂੰ ਅਨੰਦਪੁਰ ਸਾਹਿਬ ਤੋਂ ਵਾਪਿਸ ਭੇਜੋ।

ਇਹ ਚਿੱਤਰ ਅਕਾਲੀ ਜੀ ਦੇ ਅਨੰਦਪੁਰ ਸਾਹਿਬ ਵਿਖੇ ਪੜਾਅ ਦੇ ਸਮੇਂ ਦਾ ਬਣਾਇਆ ਹੈ। ਅਕਾਲੀ ਜੀ ਦੇ ਨਿਰਭੈ ਸੁਭਾਅ ਨੂੰ ਦਰਸਾਉਣ ਲਈ ਉਨ੍ਹਾਂ ਨੂੰ ਦੁਸ਼ਮਣ ਦੇ ਇਲਾਕੇ ‘ਚ ਬੈਠਿਆਂ ਵੀ ਕਮਰਕੱਸੇ ਤੋਂ ਬਿਨਾ ਬੈਠੇ ਬਣਾਇਆ ਹੈ। ਇਸ ਚਿੱਤਰ ਨੂੰ ਬਣਾਉਣ ਲਈ ਪਹਿਲਾਂ ਬਣੇ ਚਿੱਤਰਾਂ ਜਿਵੇਂ ਕਿ ਇਮਾਮ ਬਖ਼ਸ਼ ਲਹੌਰੀ ਦਾ ਚਿੱਤਰ ਨੂੰ ਜੋ ਕਿ ਫਰਾਂਸ ਦੇ ਇੱਕ ਮਿਉਜੀਅਮ ‘ਚ ਅੱਜ ਵੀ ਪਿਆ ਹੈ ਨੂੰ ਵਰਤਿਆ ਹੈ।

ਮਿੱਟੀ ’ਚ ਪਈ ਲਹੂ ਦੀ ਬੂੰਦ ਚੋਂ ਹੀ ਪਾਤਸ਼ਾਹੀ ਦਾ ਬੀਜ ਪੁੰਘਰਦਾ ਹੈ।23 ਅਕਤੂਬਰ, 1772ਅਹਿਮਦ ਸ਼ਾਹ ਅਬਦਾਲੀ ਦੇ ਸਾਹਾਂ ਦੀ ਡੋਰ ਟੁੱਟਦਿਆਂ ਹੀ ਅਜ...
26/04/2020

ਮਿੱਟੀ ’ਚ ਪਈ ਲਹੂ ਦੀ ਬੂੰਦ ਚੋਂ ਹੀ ਪਾਤਸ਼ਾਹੀ ਦਾ ਬੀਜ ਪੁੰਘਰਦਾ ਹੈ।

23 ਅਕਤੂਬਰ, 1772
ਅਹਿਮਦ ਸ਼ਾਹ ਅਬਦਾਲੀ ਦੇ ਸਾਹਾਂ ਦੀ ਡੋਰ ਟੁੱਟਦਿਆਂ ਹੀ ਅਜੇਤੂ ਅਫ਼ਗਾਨਾਂ ਦੇ ਘੋੜਿਆਂ ਦੇ ਪੋੜਾਂ ਦੀ ਆਵਾਜ਼ ਮੱਧਮ ਪੈ ਗਈ।
ਨੌਂ ਹਮਲੇ, ਨੌ ਵਾਰ ਪੰਜਾਬ ਤੋਂ ਦਿੱਲੀ ਨੇਸਤ-ਓ-ਨਾਬੂਦ, ਸੋਨਾ, ਚਾਂਦੀ, ਹੀਰੇ, ਜਵਾਹਰਾਤ, ਹਿੰਦੁਸਤਾਨੀ ਔਰਤਾਂ, ਹਰ ਚੀਜ਼ ਨੋ ਵਾਰ ਲੁੱਟਕੇ ਲਿਜਾਣ ਵਾਲਾ ਮਹਾਨ ਅਫ਼ਗਾਨ ਜਰਨੈਲ ਇਸ ਹਾਰ ਕਾਰਨ ਸ਼ਰੀਰਕ ਤੇ ਮਾਨਸਿਕ ਤੌਰ 'ਤੇ ਟੁੱਟ ਚੁੱਕਿਆ ਸੀ।
ਇਹ ਛੱਬੀ ਸਾਲਾ ਉੱਚਾ, ਲੰਮਾ ਤੇ ਫੁਰਤੀਲਾ ਅਫ਼ਗਾਨ ਯੋਧਾ ਜਦੋਂ ਪਹਿਲੀ ਵਾਰ ਆਪਣੀ ਧਾੜ ਲੈ ਕੇ ਹਿੰਦੁਸਤਾਨ 'ਚ ਦਾਖਲ ਹੋਇਆ ਤਾਂ ਅਠਾਰਵੀਂ ਸਦੀ ਦੇ ਪਹਿਲੇ ਅੱਧ ਦਾ ਇਹ 48ਵਾਂ ਸਾਲ ਸੀ। ਉਸ ਤੋਂ ਬਾਅਦ ਤਾਂ ਹਰ ਦੂਜੇ ਸਾਲ ਸਿਆਲਾਂ ਨੂੰ ਫਿਜ਼ਾ ’ਚ ਅਫ਼ਗਾਨੀ ਘੋੜ ਸਵਾਰਾਂ ਦੀ ਜੇਤੂ ਮੁਹਿੰਮ ਗੂੰਜਦੀ ਤੇ ਪਿੱਛੇ ਛੱਡ ਜਾਂਦੀ ਬਰਬਾਦੀ ਤੇ ਨਾਲ ਹੀ ਆਉਂਣ ਵਾਲੇ ਵਰੇ ਦੀ ਭਿਆਨਕ ਉਡੀਕ।
ਇਹ ਸਾਰਾ ਕੁੱਝ 1769 ਤੱਕ ਜਾਰੀ ਰਿਹਾ।
ਅਹਿਮਦ ਸ਼ਾਹ ਨੂੰ ਕੰਧਾਰ ਨੇੜੇ ਦਫ਼ਨਾਇਆ ਗਿਆ ਤੇ ਉਸ ਦੀ ਕਬਰ ਤੇ ਕੁੱਝ ਸ਼ਬਦ ਉੱਕਰੇ ਹੋਏ ਹਨ।
ਅਹਿਮਦ ਸ਼ਾਹ ਦੁਰਾਨੀ ਮਹਾਨ ਬਾਦਸ਼ਾਹ, ਜਿਸ ਦੇ ਨਿਆਂ ਦੇ ਖੌਫ ‘ਚ ਸ਼ੇਰ ਅਤੇ ਹਿਰਣ ਵੀ ਇਕੱਠੇ ਸ਼ਾਂਤਮਈ ਰਹਿੰਦੇ ਸਨ। ਜਿਸ ਦੇ ਦੁਸ਼ਮਣਾਂ ਦੇ ਕੰਨ ਉਸਦੀਆਂ ਲਗਾਤਾਰ ਜਿਤਾਂ ਦੇ ਨਗਾਰਿਆਂ ਦੇ ਸ਼ੋਰ ਨਾਲ ਬੋਲੇ ਹੋ ਗਏ ਸਨ।

ਪਰ ਦੂਜੇ ਪਾਸੇ ਪੰਜਾਬ ਵਿਚ ਗੁਰੂ ਦੇ ਸਿੰਘਾਂ ਤੇ ਉਸ ਦੀਆਂ ਜਿਤਾਂ ਦਾ ਕੋਈ ਅਸਰ ਨਹੀਂ ਸੀ। ਜਿੰਨਾਂ ਖੂਨ ਸਿੱਖਾਂ ਦਾ ਅਬਦਾਲੀ ਨੇ ਡੋਲਿਆ, ਸ਼ਾਇਦ ਹੀ ਕਿਸੇ ਹੋਰ ਨੇ ਡੋਲਿਆ ਹੋਵੇ ਪਰ ਨਾਲ ਹੀ ਸਿਖਾਇਆ ਕਿ ਖੂਨ ਵਹਾਏ ਬਿਨਾਂ ਕੋਈ ਕੌਮ ਮਹਾਨ ਨਹੀਂ ਹੋ ਸਕਦੀ। ਮਿੱਟੀ ’ਚ ਪਈ ਲਹੂ ਦੀ ਬੂੰਦ ਚੋਂ ਹੀ ਪਾਤਸ਼ਾਹੀ ਦਾ ਬੀਜ ਪੁੰਘਰਦਾ ਹੈ।
ਜਦੋਂ ਮੰਜੇ 'ਤੇ ਪਿਆ ਅਹਿਮਦ ਸ਼ਾਹ ਆਖਰੀ ਘੜੀਆਂ ਗਿਣ ਰਿਹਾ ਸੀ, ਗੁਰੂ ਗੋਬਿੰਦ ਸਿੰਘ ਦੇ ਲਾਲ, ਗੁਰੂ ਦੀ ਭਵਿੱਖਬਾਣੀ ਨੂੰ ਸੱਚ ਕਰਨ 'ਚ ਲੱਗੇ ਹੋਏ ਸਨ, “ਰਾਜ ਕਰੇਗਾ ਖਾਲਸਾ”।
ਹੁਣ ਖਾਲਸਾ ਰਾਜ ਦਾ ਸੰਕਲਪ, ਸੁਪਨਾ ਨਾ ਰਹਿ ਕੇ ਆਕਾਰ ਲੈ ਰਿਹਾ ਸੀ।

Shaheed Baba Deep Singh JI Satkar Gatka Akhara,Sirsa

Wattan Wali Pagg | Easy way to tie Wattan Wali Pagg By Sardar Lovepreet Singh | 2020https://youtu.be/Ydt07wh0VcoShaheed ...
23/04/2020

Wattan Wali Pagg | Easy way to tie Wattan Wali Pagg By Sardar Lovepreet Singh | 2020
https://youtu.be/Ydt07wh0Vco

Shaheed Baba Deep Singh JI Satkar Gatka Akhara,Sirsa

ਖਾਲਸਾ ਸਾਜਣਾ ਦਿਵਸ ਦੀ ਲੱਖ - ਲੱਖ ਵਧਾਈ ਹੋਵੇ
13/04/2020

ਖਾਲਸਾ ਸਾਜਣਾ ਦਿਵਸ ਦੀ ਲੱਖ - ਲੱਖ ਵਧਾਈ ਹੋਵੇ

08/01/2020

SIKH KIDS AWESOME PLAYING GATKA 2 | SHAHEED BABA DEEP SINGH JI SATKAR GATKA AKHARA | 2020

Youtube Link: https://youtu.be/xHfaSbuu61E

AWESOME VIDEO 2020...........
Gatka is a unique and inexpensive fighting art developed to defend and display fighting skills and to better exercise self-control.

chaker Peformance | Gatka |2019 |SHAHEED BABA DEEP SINGH JI SATKAR GATKA AKHARA
05/07/2019

chaker Peformance | Gatka |2019 |SHAHEED BABA DEEP SINGH JI SATKAR GATKA AKHARA



Gatka | Chakar | Jaal | Performance | ਚੱਕਰ | ਜਾਲ | ਪ੍ਰਦਰਸ਼ਨ |SHAHEED BABA DEEP SINGH JI SATKAR GATKA AKHARA | 2019 Gatka is a unique and inexpensive fighting...

Kids Playing Gatka
25/05/2019

Kids Playing Gatka

Kids Playing Gatka.................SHAHEED BABA DEEP SINGH JI GATKA AKHARA AIM TO MOTIVATE NEW GENERATION................... Gatka is a unique and inexpensiv...

Address

Sirsa
125055

Website

Alerts

Be the first to know and let us send you an email when Shaheed Baba Deep Singh JI Satkar Gatka Akhara,Sirsa posts news and promotions. Your email address will not be used for any other purpose, and you can unsubscribe at any time.

Contact The Business

Send a message to Shaheed Baba Deep Singh JI Satkar Gatka Akhara,Sirsa:

Share