29/03/2017
ਦੋਸਤੋ ਅੱਜ ਕੱਬਡੀ ਕੱਪ ਮਜਾਰਾ ਰਾਜਾ ਸਾਹਿਬ ਵਿਖੇ ਗੁਰਮੁੱਖ ਮਾਣਕਪੁਰ ਦਾ ਪਲਸਰ ਮੋਟਰ ਸਾਇਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਸਾਰੇ NRI ਵੀਰਾ ਵੱਲੋ :- ਮਨਦੀਪ ਸ਼ੇਰਗਿੱਲ ਅਮਰੀਕਾ, ਅਮਨਦੀਪ ਸ਼ੇਰਗਿੱਲ ਅਮਰੀਕਾ, ਸੋਨੰੂ ਇੰਗਲੈਡ , ਮੀਕਾ ਇੰਗਲੈਡ, ਗੋਪੀ ਇੰਗਲੈਡ, ਜੱਸ ਨਵਾਂ ਪਿੰਡ ਜੱਟਾਂ ਇੰਗਲੈਡ, ਕਾਰਾ ਮਾਣਕਪੁਰ , ਦੀਪਾ ਮਾਣਕਪੁਰ , ਸਾਰੀ ਕਲੱਬ ਮੈਬਰਸ ਟੀਮ ਮਾਣਕਪੁਰ ਧੰਨ ਧੰਨ ਬਾਬਾ ਸੁੰਦਰ ਸਿੰਘ ਜੀ ਸ਼ਹੀਦ ਯੂਥ ਸਪੋਰਟਸ ਐਡ ਵੈਲਫੇਅਰ ਕਲੱਬ (ਰਜਿ)ਮਾਣਕਪੁਰ
ਸਾਰੇ ਯਾਰਾਂ ਦੋਸਤਾ ਦਾ ਬਹੁਤ ਬਹੁਤ ਧੰਨਵਾਦ ਜੀ