kabaddi.365

kabaddi.365 ਕਬੱਡੀ ਨੂੰ ਪਿਆਰ ਕਰਨ ਵਾਲੇ ਪੇਜ ਨਾਲ ਜੁੜੋ �
kabaddi lover like page and follow �
kabaddi updates daily

03/01/2026

ਸ਼ੀਲੂ ਦਾ ਕਬੱਡੀ ਭੰਡਣ ਵਾਲਿਆਂ ਨੂੰ ਜਵਾਬ
ਟੀਕਿਆਂ ਨਾਲ ਕਬੱਡੀ ਖੇਡੀ ਜਾਂਦੀ ਹੁੰਦੀ ਤਾਂ ਮੈਂ ਤਾਂ ਮੇਰੇ ਬਾਪੂ ਵਰਗਿਆਂ ਨੂੰ ਵੀ ਕਬੱਡੀ ਖਿਡਾ ਲੈਂਦਾ ਟੀਕੇ ਲਾ ਕੇ।

ਅੱਜ ਸੋਹਾਣੇ ਕਬੱਡੀ ਕੱਪ ਤੇ ਹਮਲਾਵਰਾਂ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰ ਦੇ ਮਾਰੀਆਂ ਗੋ,ਲੀਆਂ ,,ਹਾਲਤ ਨਾਜੁਕ ਦੱਸੀ ਜਾ ਰਹੀ ਹੈ।🙏👉ਹੁਣ ਸੋਚੋ ਕ...
15/12/2025

ਅੱਜ ਸੋਹਾਣੇ ਕਬੱਡੀ ਕੱਪ ਤੇ ਹਮਲਾਵਰਾਂ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰ ਦੇ ਮਾਰੀਆਂ ਗੋ,ਲੀਆਂ ,,ਹਾਲਤ ਨਾਜੁਕ ਦੱਸੀ ਜਾ ਰਹੀ ਹੈ।🙏👉ਹੁਣ ਸੋਚੋ ਕਿੰਨਾ ਮਾੜਾ ਸਮਾ ਕਬੱਡੀ ਤੇ
ਵੱਡੇ ਪਲੇਅਰਾ ਨੂੰ ਟੂਰਨਾਮੈਂਟਾਂ ਤੇ ਪਿਆਰ ਨਾਲ ਖੇਡਣਾ ਚਾਹੀਂਦਾ

ਰਾਤ ਕਿਸ ਨੇ ਮੇਲਾ ਖਰਾਬ ਕੀਤਾ ਕਮੈਂਟਸ ਵਿਚ ਜਰੂਰ ਦੱਸੋ  #ਕਬੱਡੀ
14/12/2025

ਰਾਤ ਕਿਸ ਨੇ ਮੇਲਾ ਖਰਾਬ ਕੀਤਾ ਕਮੈਂਟਸ ਵਿਚ ਜਰੂਰ ਦੱਸੋ #ਕਬੱਡੀ

12/11/2025

Kabaddi player

ਪਾਲੀ ਫ਼ਤਹਿਗੜ੍ਹ ਛੰਨਾ ਵਾਲਾ
03/11/2025

ਪਾਲੀ ਫ਼ਤਹਿਗੜ੍ਹ ਛੰਨਾ ਵਾਲਾ

03/11/2025

kabaddi.365 jairo kabaddi player

ਕਿਵੇਂ ਲੱਗੀ ਨਵੀਂ ਫੋਟੋ ਪਿਆਰ ਕਰਨ ਵਾਲੇ ਕਮੈਂਟਸ ਜ਼ਰੂਰ ਕਰੋ
03/11/2025

ਕਿਵੇਂ ਲੱਗੀ ਨਵੀਂ ਫੋਟੋ ਪਿਆਰ ਕਰਨ ਵਾਲੇ ਕਮੈਂਟਸ ਜ਼ਰੂਰ ਕਰੋ

ਸਾਰੇ ਵੀਰਾ ਭਰਾ 29 ਦਸੰਬਰ 2025 ਤਰੀਕ ਨੋਟ ਕਰ ਲਵੋ
29/10/2025

ਸਾਰੇ ਵੀਰਾ ਭਰਾ 29 ਦਸੰਬਰ 2025 ਤਰੀਕ ਨੋਟ ਕਰ ਲਵੋ

27/10/2025

Kabaddi player khussi dugga

ਸਮੇਂ ਸਮੇਂ ਦੀ ਗੱਲ ਆ  #ਬਰੜਵਾਲ ਪਿੰਡ ਦੀ ਵੀ ਪੂਰੀ ਤੂਤੀ ਬੋਲਦੀ ਹੁੰਦੀ ਸੀ ਤੇ  #ਕੇਸ਼ੀ ਤੇ ਜਵਾਨੀ ਅੱਥਰੀ ਚੜ੍ਹੀ ਹੁੰਦੀ ਸੀ ਰੇਡਰਾਂ ਦੀਆਂ ਬੜੀ...
12/10/2025

ਸਮੇਂ ਸਮੇਂ ਦੀ ਗੱਲ ਆ #ਬਰੜਵਾਲ ਪਿੰਡ ਦੀ ਵੀ ਪੂਰੀ ਤੂਤੀ ਬੋਲਦੀ ਹੁੰਦੀ ਸੀ ਤੇ #ਕੇਸ਼ੀ ਤੇ ਜਵਾਨੀ ਅੱਥਰੀ ਚੜ੍ਹੀ ਹੁੰਦੀ ਸੀ ਰੇਡਰਾਂ ਦੀਆਂ ਬੜੀਆਂ ਬੱਖੀਆਂ ਲਾਲ ਕਰਦਾ ਹੁੰਦਾ ਸੀ…ਕੀ ਕਹਿਣ ਨੇ #ਕੇਸ਼ੀ ਬਾਰੇ???
Kabaddi England 0044 Sunny Bardwal

Address

Sangrur
Sangrur
148026

Website

Alerts

Be the first to know and let us send you an email when kabaddi.365 posts news and promotions. Your email address will not be used for any other purpose, and you can unsubscribe at any time.

Shortcuts

Share