Gś. çhàhâł

Gś. çhàhâł Contact information, map and directions, contact form, opening hours, services, ratings, photos, videos and announcements from Gś. çhàhâł, Sports, Sangrur.

20/09/2018
08/08/2017

(ਜੱਟ)
ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ
ਵਿਰਸੇ ਦੇ ਵਿੱਚ ਧੱਕੇ
ਪਹਿਲਾਂ ਸੋਚ ਵਿਚਾਰ ਨੀ ਕਰਦੇ
ਹੁਣ ਜਿੰਦਗੀ ਤੋਂ ਅੱਕੇ
ਰੇਹੜੀ ,ਵੀ ਅਸੀਂ ਲਾ ਨੀ ਸਕਦੇ !
ਰਿਕਸ਼ਾ auto ਚਲਾ ਨੀ ਸਕਦੇ
ਰਫਲਾਂ ਪਿਸਟਲ ਗਹਿਣੇ ਸਾਡੇ
ਵਿੱਚ ਫੁਕਰਪੰਥੀਆਂ ਤੁੰਨੇ ਆਂ
ਛੋਟਾ ਕੰਮ ਅਸੀਂ ਕਰ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ

ਮੰਗਣਾ ਵਿਆਹ ਕੋਈ ਖੁਸ਼ੀ ਦਾ ਮੌਕਾ
ਜਾਂ ਬਾਪੂ ਦਾ ਮਰਨਾ
ਪਹਿਲਾਂ ਤਾਂ ਕਿਸੇ ਸੁੱਖ ਨਹੀ ਦਿੱਤਾ
ਹੁਣ ਕਹਿੰਦੇ ਵੱਡਾ ਕਰਨਾ
ਅੱਡੀਆਂ ਚੱਕ ਕੇ ਫਾਹਾ ਲੈਣਾ
ਰਿਸ਼ਤੇਦਾਰਾਂ ਵਿੱਚ ਘੱਟ ਨਹੀ ਰਹਿਣਾ
ਪਿੰਡ ਵਿੱਚ ਹੈ ਸਰਦਾਰ ਕਹਾਉਣਾ
ਭਾਵੇਂ ਮੂੰਹ ਸਿਰ ਸਾਡੇ ਮੁੰਨੇ ਆਂ
ਖਰਚਾ ਅਸੀਂ ਘਟਾ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ

ਵਿਦੇਸ਼ ਜਾਣਾ ਸਰਕਾਰੀ ਨੌਕਰ
ਬੱਸ ਦੋ ਤਿੰਨ ਚਾਅ ਨੇ ਰਹਿਗੇ
ਕਈਆਂ ਦੀ ਮਜਬੂਰੀ ਕਰਜਾ
ਸਰਦੇ ਵਰਦੇ ਵੀ ਕਈ ਲੈਗੇ
ਕੁਝ ਤਾਂ ਸੋਚ ਵਿਚਾਰੋ ਲੋਕੋ
ਚਾਦਰ ਵੇਖਕੇ ਪੈਰ ਪਸਾਰੋ ਲੋਕੋ
ਕਰਜੇ ਦੀ ਚੰਦਰੀ ਦਲ ਦਲ ਨੇ
ਘਰ ਬਾਰ ਕਰਤੇ ਸੁੰਨੇ ਆਂ
ਬਿਨ ਕਰਜੇ ਦੇ ਰਹਿ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ

ਅਸੀਂ ਜਿਹੜਾ ਕੰਮ ਵਿਦੇਸ਼ ਚ ਕਰਦੇ
ਉਹ ਕਰਨ ਪੰਜਾਬ ਚ ਭਈਏ
ਅਕਲ ਦੇ ਦੁਸ਼ਮਣ ਅਸੀਂ ਹਾਂ ਮੁੱਢ ਤੋਂ
ਹੋਰ ਭਲਾਂ ਕੀ ਕਹੀਏ
ਦੋ ਨੰਬਰ ਵਿੱਚ ਫੌਰਨ ਜਾਣਾ ਪੱਕੀ ਸਾਡੀ ਗਰਾਰੀ ਆ
ਪਹਿਲਾਂ ਸੀ ਜੋ ਭੋਲੇ ਹੁੰਦੇ ਅੱਜ ਕੱਲ ਜੱਟ ਜੁਗਾੜੀ ਆ
ਕਈ ਪੱਤੇ ਖਾਕੇ ਰਾਤਾਂ ਕੱਢਦੇ
ਜਿੰਨਾ ਮੈਕਸੀਕੋ ਜੰਗਲ ਘੁੰਮੇ ਆਂ
ਇੱਕ ਨੰਬਰ ਵਿੱਚ ਜਾ ਨਹੀ ਸਕਦੇ
ਕਿਉਂਕਿ ਜੱਟ ਜੁਗਾੜੀ ਹੁੰਨੇ ਆਂ

ਟੀ ਵੀ ਤੇ ਜੋ ਦਹਿਸ਼ਤ ਪਾਉਂਦੇ
ਕੀ ਆਖਾਂ ਲੁੱਚੇ ਲੰਡਿਆਂ ਨੂੰ
ਕੁੜੀਆਂ ਦੇ ਜੋ ਵਾਲ ਕਟਾਕੇ
ਗੁੱਤ ਕਰਾਉਂਦੇ ਮੁੰਡਿਆਂ ਨੂੰ
ਐਸਾ ਇੱਕ ਮਹੌਲ ਬਣਾਤਾ
ਅਸਲਾ ਬੱਚਿਆਂ ਹੱਥ ਫੜਾਤਾ
ਅਸੀਂ ਪਾਣੀ ਦੀ ਵਾਰੀ ਖਾਤਰ
ਚਾਚੇ ਤਾਏ ਭੁੰਨੇ ਆਂ
ਕੋਈ ਸਿੱਧੀ ਸਿੱਖਿਆ ਲੈ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ

ਕਰਜ਼ੇ ਵਾਲੀ ਲਿਸਟ ਚ ਅਕਸਰ ਨਾਮ ਜੱਟ ਦਾ ਆਉਂਦਾ ਏ
ਓਹੀ ਜਮੀਨ ਦੇ ਦੋ ਹਿੱਸੇ ਹਰ ਪੀੜ੍ਹੀ ਵਿਚ ਪਾਉਂਦਾ ਏ
ਕਿਰਤ ਸਾਡਾ ਹਥਿਆਰ ਜੇ ਬਣਜੇ
ਬਾਣੀਏ ਜਿਆ ਸਹਿਚਾਰ ਜੇ ਬਣਜੇ
ਸਾਨੂੰ ਤਾਂ ਉਹੀ ਮਾਰ ਜਾਂਦੇ
ਜਿਹਨੂੰ ਹੱਥੀ ਚੁਣਨੇ ਆਂ!!!
ਅਕਲ ਤੋਂ ਖਾਲੀ ਅਸੀਂ ਹਾਂ ਫਿਰਦੇ
ਕਿੳੁਂ ਕਿ ਅਸੀਂ ਜੱਟ ਹੁਨੇ ਆਂ !!!!!

ਪੜ੍ਹਿਉ ਜਰੂਰ ਵੀਰੇ.

ਏ ਫੋਟੋ ਆਪਣੇ ਆਪ ਚ ਬਹੁਤ ਵੱਡਾ ਮੈਸ਼ਜ ਦੇ ਰਹੀ ਏ ..ਪਿਤਾ ਦੀ ਪੱਗ ਸੀਨੇ ਨਾਲ ਲਾ ਕੇ ਸੁੱਤੀ ਹੋਈ ਧੀ ਨੂੰ ਦੇਖ ਕੇ ਪਿਤਾ ਸਿਰ ਤੇ ਹੱਥ ਫੇਰਦਾ ਏ ....
07/08/2017

ਏ ਫੋਟੋ ਆਪਣੇ ਆਪ ਚ ਬਹੁਤ ਵੱਡਾ ਮੈਸ਼ਜ ਦੇ ਰਹੀ ਏ ..ਪਿਤਾ ਦੀ ਪੱਗ ਸੀਨੇ ਨਾਲ ਲਾ ਕੇ ਸੁੱਤੀ ਹੋਈ ਧੀ ਨੂੰ ਦੇਖ ਕੇ ਪਿਤਾ ਸਿਰ ਤੇ ਹੱਥ ਫੇਰਦਾ ਏ .ਭਾਵੁਕ ਹੋ ਆਖਦਾ ਏ ਕਿਨੀ ਵੱਡੀ ਗੱਲ ਦਾ ਫਿਕਰ ਮੇਰੇ ਦਿਲ ਤੋ ਲਾਹ ਦਿੱਤਾ ..ਬੱਸ ਤੁੰ ਇਸ ਤਰਾਂ ਹੀ ਆਪਣੇ ਪਿਤਾ ਤੇ ਭਰਾ ਦੀ ਪੱਗ ਨੁੰ ਪਿਆਰ ਕਰਦੀ ਰਹੀ .ਏ ਤੇਰੇ ਕਰਕੇ ਹੀ ਸਾਡੇ ਸਿਰ ਦੇ ਸੋਭ ਦੀ ਏ ...ਤੇ ਸਾਡਾ ਵੀ ਮੁੰਡਿਆਂ ਦਾ ਫਰਜ ਬਣਦਾ ਕੀ ਅਸੀ ਵੀ ਕਿਸੇ ਦੇ ਪਿਉ ਦੀ ਪੱਗ ਤੇ ਆਪਣੇ ਪਿਉ ਦੀ ਪੱਗ ਨੂੰ ਦਾਗ ਨਾ ਲਾਈਏ ਤੇ ਨਾ ਲੱਗਣ ਦਈਏ ...ਧੰਨਵਾਦ ਜੀ🙏🏻🙏🏻🙏🏻

04/08/2017
 #ਨੇਚਰਾਂ😄 ਦੇ 👌ਘੈਂਟ ਨਾਲੇ 👀  ਦੇ ਵੀ ਚੰਗੇ ਅਾਂ..ਜਾਣਦਾ ੲੇ 👆ਓਹ ਜਿਹਦੇ  #ਰੰਗ ਵਿਚ 😍ਰੰਗੇ ਅਾਂ..
04/08/2017

#ਨੇਚਰਾਂ😄 ਦੇ 👌ਘੈਂਟ ਨਾਲੇ 👀 ਦੇ ਵੀ ਚੰਗੇ ਅਾਂ..ਜਾਣਦਾ ੲੇ 👆ਓਹ ਜਿਹਦੇ #ਰੰਗ ਵਿਚ 😍ਰੰਗੇ ਅਾਂ..

ਹੁੰਦੀ ਨੀ ਮੁਹਬੱਤ ਚਿਹਰੇ ਤੋ, ਮੁਹਬੱਤ ਤਾ ਦਿਲ ਤੋ ਹੁੰਦੀ ਹੈ.. .. ਚਿਹਰਾ ਉਹਨਾ ਦਾ ਖੁਦ ਹੀ ਪਿਆਰਾ ਲੱਗਦਾ ਹੈ . ਕਦਰ ਜਿੰਨਾਂ ਦੀ ਦਿਲ ਵਿੱਚ ਹੁ...
29/07/2017

ਹੁੰਦੀ ਨੀ ਮੁਹਬੱਤ ਚਿਹਰੇ ਤੋ, ਮੁਹਬੱਤ ਤਾ ਦਿਲ ਤੋ ਹੁੰਦੀ ਹੈ.. .. ਚਿਹਰਾ ਉਹਨਾ ਦਾ ਖੁਦ ਹੀ ਪਿਆਰਾ ਲੱਗਦਾ ਹੈ . ਕਦਰ ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ...

 #ਕਰ ਹੋਵੇ ਜਿੰਨਾ 🔫 #ਓਹੀ ਕਹਿਨੇ 📱ਆ #ਲੋਕਾਂ 👳ਵਾਂਗੂ ਨੀ 🤐 #ਭਕਾਈਆ ਹੋਣੀਆਂ...🔫🔫
29/07/2017

#ਕਰ ਹੋਵੇ ਜਿੰਨਾ 🔫 #ਓਹੀ ਕਹਿਨੇ 📱ਆ
#ਲੋਕਾਂ 👳ਵਾਂਗੂ ਨੀ 🤐 #ਭਕਾਈਆ ਹੋਣੀਆਂ...🔫🔫

ਬਹੁਤ ਰੋਲਾ ਪੈਂਦਾ ਹੁੰਦਾਮੁੰਡਿਆਂ ਨੂੰ ਜਿਸਮਾ ਦੇ ਭੁੱਖੇ ਕਹਿ ਰਹੀਆਂ ਕੁੜੀਆਂ ਚਲੋ ਫਿਰ ਦੇਖਦੇ ਹਾਂ ਕਿੰਨਾ ਸੱਚ ਏ1- ਕੋਈ ਅਜਿਹਾ ਸਹਿਰ ਜਾਂ ਪਿੰਡ...
29/07/2017

ਬਹੁਤ ਰੋਲਾ ਪੈਂਦਾ ਹੁੰਦਾ
ਮੁੰਡਿਆਂ ਨੂੰ ਜਿਸਮਾ ਦੇ ਭੁੱਖੇ ਕਹਿ ਰਹੀਆਂ ਕੁੜੀਆਂ ਚਲੋ ਫਿਰ ਦੇਖਦੇ ਹਾਂ ਕਿੰਨਾ ਸੱਚ ਏ
1- ਕੋਈ ਅਜਿਹਾ ਸਹਿਰ ਜਾਂ ਪਿੰਡ ਨਹੀਂ ਜਿਥੋਂ ਦੀਆਂ ਕੁੜੀਆਂ ਆਪਣੇ ਯਾਰਾਂ ਨੂੰ ਰਾਤਾਂ ਨੂੰ ਮਿਲਣ ਘਰ ਨਹੀਂ ਸੱਦ ਦੀਆਂ ਆਪਾ ਇਹ ਗੱਲਾਂ ਸੁਣਦੇ ਵੀ ਹਾਂ ਤੇ ਦੇਖਦੇ ਵੀ ਹਾਂ (ਪਰ ਫਿਰ ਵੀ ਜਿਸਮਾ ਦੇ ਭੁੱਖੇ ਮੁੰਡੇ )
2- ਕੁੜੀਆਂ ਰੋਜ਼ ਹੀ ਆਪਣੇ ਯਾਰਾਂ ਨੂੰ ਮਿਲਣ ਹੋਟਲਾ , ਪਾਰਕਾ,ਤੇ ਸਿਨੇਮਿਆਂ ਵਿੱਚ ਵੀ ਜਾਦੀਆਂ ਨੇ (ਪਰ ਫਿਰ ਵੀ ਜਿਸਮਾ ਦੇ ਭੁੱਖੇ ਮੁੰਡੇ )
3- ਵਿਆਹ ਤੋਂ ਬਾਅਦ ਵੀ ਕੁੜੀਆਂ ਆਪਣੇ ਪੁਰਾਣੇ ਯਾਰਾਂ ਨਾਲ ਮਿਲਦੀਆਂ ਜਾਂ ਨਵੇਂ ਬਣਾ ਲੈਦੀਆਂ ਆਪਾ ਅਖ਼ਬਾਰ ਵਿੱਚ ਰੋਜ ਅਜਿਹਾ ਕੁੱਝ ਦੇਖਦੇ ਹਾਂ (ਪਰ ਜਿਸਮਾ ਦੇ ਭੁੱਖੇ ਮੁੰਡੇ )
4- ਜਰੂਰੀ ਨਹੀਂ ਮੁੰਡਾ ਹੀ ਕੁੜੀ ਨੂੰ ਘਰੋਂ ਭਜਾ ਕੇ ਲੈਕੇ ਜਾਦਾ ਕੁੜੀਆਂ ਵੀ ਬਹੁਤ ਲੈਕੇ ਗਈਆਂ (ਪਰ ਫ਼ਿਰ ਵੀ ਜਿਸਮਾ ਦੇ ਭੁੱਖੇ ਮੁੰਡੇ)
ਮੁੱਕ ਦੀ ਗੱਲ ਬਸ ਇਨੀ ਏ ਜੇ ਮੁੰਡਾ ਕੁੜੀ ਦੇ ਘਰੋਂ , ਹੋਟਲ ,ਸਿਨਮੇ, ਪਾਰਕ ਵਿਚੋਂ ਫੜਿਆਂ ਜਾਵੇ ਤਾਂ ਸਾਰੀ ਗੱਲਤੀਂ ਸਿਰਫ ਮੁੰਡੇ ਦੀ ਸਮਝੀ ਜਾਂਦੀ ਏ
ਤਾੜੀਂ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਸਾਰਿਆਂ ਨੂੰ ਪਤਾ ਜੇ ਸਾਰੀਆਂ ਕੁੜੀਆਂ ਗਲਤ ਨਹੀਂ ਤਾਂ ਸਾਰੇ ਮੁੰਡੇ ਵੀ ਜਿਸਮਾ ਦੇ ਭੁੱਖੇ ਨਹੀਂ.....
ਤਾੜੀ ਇੱਕ ਹੱਥ ਨਾਲ ਨਹੀ ਵੱਜਦੀ ... ਤੇ ਨਾਲੇ
ਸੁੱਕੀ ਲੱਕੜ ਨੂੰ ਵੀ ਅੱਗ ਆਪੇ ਨੀ ਲੱਗਦੀ... ਮਾਫ ਕਰਿੳੁ ਜੀ ਜੇ ਕਿਸੇ ਨੁੰ ਕੁਝ ਗਲਤ ਲਗੇਅਾ ਹੋਵੇ ਤਾ..

Address

Sangrur

Telephone

+918872979068

Website

Alerts

Be the first to know and let us send you an email when Gś. çhàhâł posts news and promotions. Your email address will not be used for any other purpose, and you can unsubscribe at any time.

Contact The Business

Send a message to Gś. çhàhâł:

Share

Category