Miri piri Sports & Welfare Club Langrian

Miri piri Sports & Welfare Club Langrian Miri piri Sports Club Langrian

ਮੀਰੀ ਪੀਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਲਾਂਗੜੀਆ ਦੇ ਸਰਪ੍ਰਸਤ ਵੱਡੇ ਵੀਰ ਅਮਰਿੰਦਰ ਸਿੰਘ ਰਾਜੂ ਢੀਂਡਸਾ ਨਮਿੱਤ ਅੰਤਿਮ ਅਰਦਾਸ ਕੱਲ੍ਹ ਦਿਨ ਸ਼ੁੱਕ...
15/01/2026

ਮੀਰੀ ਪੀਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਲਾਂਗੜੀਆ ਦੇ ਸਰਪ੍ਰਸਤ ਵੱਡੇ ਵੀਰ ਅਮਰਿੰਦਰ ਸਿੰਘ ਰਾਜੂ ਢੀਂਡਸਾ ਨਮਿੱਤ ਅੰਤਿਮ ਅਰਦਾਸ ਕੱਲ੍ਹ ਦਿਨ ਸ਼ੁੱਕਰਵਾਰ ਗੁਰਦੁਆਰਾ ਸਾਹਿਬ ਪਿੰਡ ਲਾਂਗੜੀਆ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।

Langrian pind da Maan, visesh sanman kita javega kabaddi Cup te
17/02/2023

Langrian pind da Maan, visesh sanman kita javega kabaddi Cup te

ਲਾਂਗੜੀਆਂ ਕਬੱਡੀ ਕੱਪ ਦੇ ਪਹਿਲੇ ਦਿਨ ਕੁਸਤੀਆਂ ਦੇ ਮੁਕਾਬਲੇ ਕਰਵਾਏ ਗਏ, ਬਹੁਤ ਉੱਚ ਕੋਟੀ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ
17/02/2023

ਲਾਂਗੜੀਆਂ ਕਬੱਡੀ ਕੱਪ ਦੇ ਪਹਿਲੇ ਦਿਨ ਕੁਸਤੀਆਂ ਦੇ ਮੁਕਾਬਲੇ ਕਰਵਾਏ ਗਏ, ਬਹੁਤ ਉੱਚ ਕੋਟੀ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ

ਸ਼੍ਰੀ ਗੁਰੂ ਅੰਗਦ ਦੇਵ ਜੀ ਪਬਲਿਕ ਸਕੂਲ ਲਾਂਗੜੀਆਂ ਦੇ ਡਾਇਰੈਕਟਰ ਸਰਦਾਰ ਜਗਤਾਰ ਸਿੰਘ ਜੀ ਢੀਂਡਸਾ ਲਾਂਗੜੀਆਂ ਕੁਸਤੀਆਂ ਦੀ ਸ਼ੁਰੂਆਤ ਕਰਾਉਂਦੇ ਹੋਏ
17/02/2023

ਸ਼੍ਰੀ ਗੁਰੂ ਅੰਗਦ ਦੇਵ ਜੀ ਪਬਲਿਕ ਸਕੂਲ ਲਾਂਗੜੀਆਂ ਦੇ ਡਾਇਰੈਕਟਰ ਸਰਦਾਰ ਜਗਤਾਰ ਸਿੰਘ ਜੀ ਢੀਂਡਸਾ ਲਾਂਗੜੀਆਂ ਕੁਸਤੀਆਂ ਦੀ ਸ਼ੁਰੂਆਤ ਕਰਾਉਂਦੇ ਹੋਏ

ਸ਼੍ਰੀ ਗੁਰੂ ਅੰਗਦ ਦੇਵ ਜੀ ਪਬਲਿਕ ਸਕੂਲ ਲਾਂਗੜੀਆਂ ਦੇ ਡਾਇਰੈਕਟਰ ਸਰਦਾਰ ਜਗਤਾਰ ਸਿੰਘ ਜੀ ਢੀਂਡਸਾ ਕਬੱਡੀ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ
15/02/2023

ਸ਼੍ਰੀ ਗੁਰੂ ਅੰਗਦ ਦੇਵ ਜੀ ਪਬਲਿਕ ਸਕੂਲ ਲਾਂਗੜੀਆਂ ਦੇ ਡਾਇਰੈਕਟਰ ਸਰਦਾਰ ਜਗਤਾਰ ਸਿੰਘ ਜੀ ਢੀਂਡਸਾ ਕਬੱਡੀ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ

ਸੱਦਾ ਪੱਤਰ                                                        ਮਾਨਯੋਗ ਐਸ ਐਸ ਪੀ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੂੰ ਸੱਦਾ ਪੱਤ...
14/02/2023

ਸੱਦਾ ਪੱਤਰ ਮਾਨਯੋਗ ਐਸ ਐਸ ਪੀ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੂੰ ਸੱਦਾ ਪੱਤਰ ਦਿੰਦੇ ਹੋਏ ਮੀਰੀ ਪੀਰੀ ਕਲੱਬ ਦੇ ਸਰਪ੍ਰਸਤ ਕਾਨੂੰਗੋ ਹਰਵੀਰ ਸਿੰਘ ਢੀਂਡਸਾ ਅਤੇ ਖੰਜਾਨਚੀ ਤਰਨਜੀਤ ਸਿੰਘ

ਬਹੁਤ ਬਹੁਤ ਧੰਨਵਾਦ ਇਲਾਕਾ ਨਿਵਾਸੀ ਸੱਜਣਾਅਤੇ NRI ਵੀਰਾਂ ਦਾ ਜਿਹੜੇ ਕਲੱਬ ਨੂੰ ਬਹੁਤ ਸਹਿਯੋਗ ਕਰ ਰਹੇ ਨੇ
10/02/2023

ਬਹੁਤ ਬਹੁਤ ਧੰਨਵਾਦ ਇਲਾਕਾ ਨਿਵਾਸੀ ਸੱਜਣਾਅਤੇ NRI ਵੀਰਾਂ ਦਾ ਜਿਹੜੇ ਕਲੱਬ ਨੂੰ ਬਹੁਤ ਸਹਿਯੋਗ ਕਰ ਰਹੇ ਨੇ

ਮੀਰੀ ਪੀਰੀ ਸਪੋਰਟਸ ਕਲੱਬ ਲਾਂਗੜੀਆਂ ਮੋਢੀ ਰਹੇ ਸਵਰਗਵਾਸੀ ਸਰਦਾਰ ਸਰਬਜੀਤ ਸਿੰਘ ਜੀ ਪਟਵਾਰੀ ਦੇ ਬੇਟੇ ਇਕਬਾਲ਼ਪ੍ਰੀਤ ਸਿੰਘ ਰੂਬੀ ਵੱਲੋਂ ਆਪਣੇ ਪਿਤ...
10/02/2023

ਮੀਰੀ ਪੀਰੀ ਸਪੋਰਟਸ ਕਲੱਬ ਲਾਂਗੜੀਆਂ ਮੋਢੀ ਰਹੇ ਸਵਰਗਵਾਸੀ ਸਰਦਾਰ ਸਰਬਜੀਤ ਸਿੰਘ ਜੀ ਪਟਵਾਰੀ ਦੇ ਬੇਟੇ ਇਕਬਾਲ਼ਪ੍ਰੀਤ ਸਿੰਘ ਰੂਬੀ ਵੱਲੋਂ ਆਪਣੇ ਪਿਤਾ ਜੀ ਯਾਦ ਵਿੱਚ ਕਬੱਡੀ 75 ਕਿੱਲੋ ਦਾ ਸਾਰਾ ਇਨਾਮ ਦਿੱਤਾ ਜਾਵੇਗਾ.

ਬਹੁਤ ਬਹੁਤ ਧੰਨਵਾਦ ਸਰਦਾਰ ਦਲੀਪ ਸਿੰਘ ਢੀਂਡਸਾ ਅਤੇ ਜਥੇਦਾਰ ਸਰਦਾਰ ਹਿੰਮਤ ਸਿੰਘ ਢੀਂਡਸਾ ਜੀ ਦੇ ਪਰਿਵਾਰਾਂ ਦਾ ਜਿਹਨਾਂ ਨੇ ਕਲੱਬ ਨੂੰ ਬਹੁਤ ਵੱਡ...
07/02/2023

ਬਹੁਤ ਬਹੁਤ ਧੰਨਵਾਦ ਸਰਦਾਰ ਦਲੀਪ ਸਿੰਘ ਢੀਂਡਸਾ ਅਤੇ ਜਥੇਦਾਰ ਸਰਦਾਰ ਹਿੰਮਤ ਸਿੰਘ ਢੀਂਡਸਾ ਜੀ ਦੇ ਪਰਿਵਾਰਾਂ ਦਾ ਜਿਹਨਾਂ ਨੇ ਕਲੱਬ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ 🙏🙏🙏🙏

ਕਬੱਡੀ ਦੇ ਸੁਪਰ ਸਟਾਰ ਖਿਡਾਰੀ MLA ਗੁਰਲਾਲ ਘਨੌਰ ਲਾਗੜੀਆਂ ਕਬੱਡੀ ਕੱਪ ਦਾ ਸਟਿੱਕਰ ਜਾਰੀ ਕਰਦੇ ਹੋਏ,
06/02/2023

ਕਬੱਡੀ ਦੇ ਸੁਪਰ ਸਟਾਰ ਖਿਡਾਰੀ MLA ਗੁਰਲਾਲ ਘਨੌਰ ਲਾਗੜੀਆਂ ਕਬੱਡੀ ਕੱਪ ਦਾ ਸਟਿੱਕਰ ਜਾਰੀ ਕਰਦੇ ਹੋਏ,

Address

Sangrur

Website

Alerts

Be the first to know and let us send you an email when Miri piri Sports & Welfare Club Langrian posts news and promotions. Your email address will not be used for any other purpose, and you can unsubscribe at any time.

Share

Category