Kabaddi Kabaddi 41

Kabaddi Kabaddi 41 kabaddi

30/08/2026

ਸਾਡੀ ਰੇਡਰ ਬਣ ਗੇ ਹੁਣ

ਕਾਉਣੀ ਕੱਪ ਦੀਆਂ ਬੈਸਟ ਟੀਮਾਂ
30/08/2026

ਕਾਉਣੀ ਕੱਪ ਦੀਆਂ ਬੈਸਟ ਟੀਮਾਂ

Legend
30/08/2026

Legend

ਮੁੰਡਾ ਥੋੜੀ - ਹਰਿਆਣਵੀ ਵੀ ਬੋਲਦਾ ਤੇ ਥੋੜੀ ਥੋੜੀ ਵਿਚਕਾਰ ਪੰਜਾਬੀ ਵੀ ਬੋਲਦਾ , ਕਿਉਂਕਿ ਇਸ ਜਾਫੀ ਦਾ ਪਿੰਡ ਪੰਜਾਬ ਦੇ ਵਿੱਚ ਹਰਿਆਣਾ ਬਾਰਡਰ ਦੇ...
30/08/2026

ਮੁੰਡਾ ਥੋੜੀ - ਹਰਿਆਣਵੀ ਵੀ ਬੋਲਦਾ ਤੇ ਥੋੜੀ ਥੋੜੀ ਵਿਚਕਾਰ ਪੰਜਾਬੀ ਵੀ ਬੋਲਦਾ , ਕਿਉਂਕਿ ਇਸ ਜਾਫੀ ਦਾ ਪਿੰਡ ਪੰਜਾਬ ਦੇ ਵਿੱਚ ਹਰਿਆਣਾ ਬਾਰਡਰ ਦੇ ਲਾਗੇ ਹੈ , ਸੁਰੂਆਤ ਵਿੱਚ ਕ੍ਰਿਕਟ ਖੇਡਣ ਦਾ ਬਹੁਤ ਸ਼ੌਕੀਨ ਹੁੰਦਾ ਸੀ ਤੇ ਖੇਡਦਾ ਵੀ ਕ੍ਰਿਕਟ ਵਧੀਆ ਸੀ ਤੇ ਅਪਣੇ ਆਲੇ ਦੁਆਲੇ ਦੇ ਪਿੰਡਾ ਵਿੱਚ ਹਰ ਐਤਵਾਰ ਨੂੰ ਮੈਚ ਖੇਡਕੇ ਆਉਦੇ ਤੇ 2010 ਵਿੱਚ ਦਿੜਬੇ ਕਬੱਡੀ ਕੱਪਾ ਉੱਤੇ ਹੁਸਿਆਰਾ ਅਪਣੇ ਸਾਥੀਆਂ ਨਾਲ ਬੱਬੂ ਮਾਨ ਦਾ ਅਖਾੜਾ ਵੇਖਣ ਗਏ ਤੇ ਉੱਥੇ ਕਬੱਡੀ ਦੇ ਤਕੜੇ ਤੜਕੇ ਮੈਚ ਹੁਸਿਆਰੇ ਨੇ ਵੇਖੇ ਤੇ ਉਸੇ ਸਾਲ 2010 ਵਿੱਚ ਹੀ ਇੰਡੀਆ ਦੇ ਵਿੱਚ ਵਰਲਡ ਕੱਪ ਹੋਇਆ ਸੀ ਫਿਰ ਹੁਸਿਆਰਾ ਵਰਲਡ ਕੱਪ ਵਿੱਚ ਵੱਡੇ ਪਲੇਅਰ ਜਿਵੇਂ ਬਿੱਟੂ ਦੁਗਾਲ , ਮੰਗੀ ਬੱਗਾ ਪਿੰਡ ਤੇ ਗੁਲਜਾਰੀ ਮੂਨਕ ਵਰਗਿਆਂ ਦੀ ਖੇਡ ਵੇਖਕੇ ਵੱਡਾ ਜਨੂੰਨ ਹੋਇਆ ਕਿ ਮੈ ਵੀ ਕਬੱਡੀ ਖੇਡਾਂ ਤੇ ਉਸੇ ਦਿਨ ਤੋਂ ਹੁਸਿਆਰਾ ਬੋਪੁਰ ਕਬੱਡੀ ਵਾਲੇ ਪਾਸੇ ਆ ਗਿਆ ਤੇ ਪਿੰਡ ਦੀ ਗਰਾਉਡ ਵਿੱਚ ਹਰ ਰੋਜ ਪਿੰਡ ਦੇ ਸਾਥੀਆਂ ਨਾਲ ਕਬੱਡੀ ਖੇਡਣ ਲੱਗ ਪਿਆ
30 ਅਗਸਤ 1992 ਨੂੰ ਸਰਦਾਰ ਸੂਬਾ ਸਿੰਘ ਨੈਨ ਦੇ ਘਰ ਤੇ ਮਾਤਾ ਰਾਮਰਤੀ ਦੇਵੀ ਦੀ ਕੁੱਖੋਂ ਜਿਲਾ ਸੰਗਰੂਰ ਦੇ ਪਿੰਡ ਬੋਪੁਰ ਵਿੱਚ ਜਨਮ ਲਿਆ , ਹੁਸਿਆਰਾ ਬੋਪੁਰ ਨੇ ਅਪਣੀ ਖੇਡਣ ਦੀ ਸੁਰੂਆਤ ਸੇਰਗੜ ਦੇ ਕਬੱਡੀ ਟੂਰਨਾਮੈਂਟ ਤੋਂ ਕੀਤੀ ਸੀ ਤੇ ਫਿਰ ਮੁੰਡਾ ਕਬੱਡੀ ੳਪਨ ਦੇ ਮੈਚ ਖੇਡਣ ਲੱਗ ਪਿਆ ਤੇ ਹੋਲੀ ਹੋਲੀ ਖੇਡਦਾ ਖੇਡਦਾ ਅੱਜ ਦੇ ਸਮੇ ਦਾ ਸਟਾਰ ਜਾਫੀ ਬਣ ਗਿਆ ਤੇ ਫੁੱਲ ਚਰਚੇ ਹਨ ਮੁੰਡੇ ਦੀ ਖੇਡ ਦੇ ਪੰਜਾਬ ਦੇ ਵੱਡੇ ਵੱਡੇ ਕਬੱਡੀ ਕੱਪਾ ਉੱਤੇ ਤੇ ਗੱਭਰੂ ਤਕੜੇ ਤਕੜੇ ਸਟਾਰ ਰੇਡਰਾ ਨੂੰ ਪੂਰੇ ਸਿਰੇ ਦੇ ਜੱਫੇ ਲਾਉਣ ਦਾ ਦੰਮ ਰੱਖਦਾ ਹੈ ਤੇ ਸੁਰੂਆਤ ਵਿੱਚ ਮੁੰਡਾ ਪੰਜਾਬ ਦੇ ਕਬੱਡੀ ਕੱਪਾ ਤੇ ਅਕੈਡਮੀ ਦੇ ਮੈਚਾਂ ਵਿੱਚ ਹੁਸਿਆਰਾ 3 ਸਾਲ ਸੁਰੂਆਤ ਵਿੱਚ ਆਜਾਦ ਕਬੱਡੀ ਕਲੱਬ ਘੱਲ ਕਲਾ ਦੀ ਟੀਮ ਲਈ ਖੇਡਿਆ ਤੇ ਹੁਣ ਹੁਸਿਆਰਾ ਪਿਛਲੇ ਸੀਜ਼ਨ ਵੀ ਤੇ ਇਸ ਸੀਜ਼ਨ ਵੀ ਪੰਜਾਬ ਦੇ ਕਬੱਡੀ ਕੱਪਾ ਉੱਤੇ ਸਰਹਾਲਾ ਰਣੂਆ ਦੀ ਟੀਮ ਲਈ ਪੂਰਾ ਸਿਰਾਂ ਕਰਵਾਈ ਜਾਂਦਾ ਹੈ ਤੇ ਬੜਾ ਨਰਮ ਸੁਭਾਅ ਦਾ ਮਾਲਕ ਹੈ ਹੁਸਿਆਰਾ ਵੀਰ ਕਿਉਂਕਿ ਜਿੱਥੇ ਵੀ ਜਦੋਂ ਵੀ ਮਿਲਦਾ ਤਾ ਹੁਸਿਆਰਾ ਬੜਾ ਪਿਆਰ ਨਾਲ ਬੋਲਦਾ ਤੇ ਮੁੰਡਾ ਬੜੇ ਨਿੱਘੇ ਸੁਭਾਅ ਦਾ ਮਾਲਕ ਹੈ ਤੇ ਜਦੋਂ ਪੰਜਾਬ ਵਿੱਚ ਖੇਡਦਾ ਤਾ ਬਹੁਤ ਸਾਰੇ ਕੁਮੈਂਟੇਟਰ ਤਾਂ ਹੁਸਿਆਰੇ ਨੂੰ ਕਹਿੰਦੇ ਹਨ ਕਿ ਮੁੰਡਾ ਹਰਿਆਣੇ ਤੋ ਆਇਆਂ ਹੈ , ਹੁਸਿਆਰਾ ਬੋਪੁਰ ਹੁਣ ਤੱਕ 5 ਵਿਦੇਸ਼ਾ ਦੀ ਧਰਤੀ ਉੱਤੇ ਕਬੱਡੀ ਖੇਡ ਚੁੱਕਿਆ , ਅਮਰੀਕਾ , ਇੰਗਲੈਂਡ , ਕਨੇਡਾ , ਦੁਬਈ ਤੇ ਮਲੇਸ਼ੀਆ ਦੀ ਧਰਤੀ ਉਤੇ
ਮੁੰਡਾ ਹਰ ਸਾਲ ਅਮਰੀਕਾ ਵੀ ਖੇਡਦਾ ਤੇ ਕਨੇਡਾ ਵੀ ਧਰਤੀ ਤੇ ਖੇਡਦਾ ਕਿਉਂਕਿ ਮੁੰਡੇ ਨੂੰ ਕਨੇਡਾ ਤੇ ਅਮਰੀਕਾ ਦੇ 10 ਸਾਲਾਂ ਦਾ ਵੀਜਾ ਮਿਲਿਆਂ ਹੋਇਆਂ ਹੈ ਤੇ ਅੱਜ-ਕੱਲ੍ਹ ਵੀ ਮੁੰਡਾ ਕਨੇਡਾ ਤੇ ਅਮਰੀਕਾ ਦੀ ਧਰਤੀ ਤੇ ਸਿਰੇ ਦੇ ਜੱਫੇ ਲਾਕੇ ਸਿਰਾ ਕਰਵਾਈ ਜਾ ਰਿਹਾ ਤੇ ਅਮਰੀਕਾ ਦੇ ਮੇਲਿਆਂ ਉੱਤੇ ਗੱਭਰੂ ਇਸ ਸੀਜਨ ਬੈਸਟ ਵੀ ਬਣਿਆ, ਵੱਡੀ ਮੰਗ ਹੁੰਦੀ ਹੈ ਹਰ ਸੀਜ਼ਨ ਵਿਦੇਸ਼ਾਂ ਵਿੱਚ ਕਿ ਹੁਸਿਆਰਾ ਇਸ ਸੀਜ਼ਨ ਸਾਡੀ ਕਲੱਬ ਵੱਲੋ ਖੇਡੇ ਕਿਉਂਕਿ ਮੁੰਡਾ ਫੁੱਲ ਤਕੜਾ ਖੇਡਦਾ ਹਰ ਸੀਜ਼ਨ ਵਿੱਚ ਤੇ ਹੁਸਿਆਰੇ ਨੇ ਹੁਣ ਤੱਕ ਪੰਜਾਬ ਦੇ ਕਬੱਡੀ ਕੱਪਾ ਤੋਂ 25 ਮੋਟਰਸਾਈਕਲ , 1 ਫੋਰਡ ਟਰੈਕਟਰ 2015 ਵਿੱਚ ਧਨਾਸ ਕਬੱਡੀ ਕੱਪ ਤੋ , ਬਹੁਤ ਵਾਰ ਐਲ ਈ ਡੀਆ , ਨਗਦ ਰਾਸ਼ੀ ਜਿਵੇਂ 1 ਲੱਖ 2 ਵਾਰ ਜਿੱਤੇ , 51 ਹਜਾਰ , 31 , 21 , 11 ਹਜਾਰ ਵਰਗੀ ਨਗਦ ਰਾਸ਼ੀ ਬਹੁਤ ਵਾਰ ਜਿੱਤੀ ਹੈ ਤੇ ਸੋਨੇ ਦੀਆਂ ਮੁੰਦੀਆ ਤੇ ਕੂਲਰ, ਵਾਸ਼ਿੰਗ ਮਸ਼ੀਨਾ ਦਾ ਜੇਤੂ ਹੈ ਤੇ ਹੁਸਿਆਰਾ ਦਾ ਹੁਣ ਤੱਕ ਆਜਾਦ ਕਬੱਡੀ ਕਲੱਬ ਘੱਲਕਲਾ ਦੀ ਟੀਮ ਵੱਲੋ ਮੋਟਰਸਾਈਕਲ ਨਾਲ ਸਨਮਾਨ ਹੋਇਆ ਤੇ ਸਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਦੇ ਪ੍ਰਸਿੱਧ ਕਬੱਡੀ ਪ੍ਰਮੋਟਰ ਸਰਦਾਰ ਸੇਵਾ ਸਿੰਘ ਰਾਣਾ ਵੱਲੋ ਹੁਸਿਆਰੇ ਬੋਪੁਰ ਵਾਲੇ ਦਾ ਮੂਨਕ ਕਬੱਡੀ ਕੱਪ ਤੇ ਬੂਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ ਤੇ ਅੱਜ ਇਸ ਕਬੱਡੀ ਦੇ ਸਟਾਰ ਜਾਫੀ ਹੁਸਿਆਰੇ ਬੋਪੁਰ ਵਾਲੇ ਦਾ ਜਨਮ ਦਿਨ ਹੈ ਤੇ ਅਪਣੇ ਪੇਜ ਵੱਲੋ ਕਬੱਡੀ ਦੇ ਸਟਾਰ ਜਾਫੀ ਹੁਸਿਆਰੇ ਵਾਲੇ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਨੇ
ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਸਾਡੇ ਇਲਾਕੇ ਦੇ ਇਸ ਸਟਾਰ ਜਾਫੀ ਹੁਸਿਆਰੇ ਬੋਪੁਰ ਵਾਲੇ ਨੂੰ ਹੋਰ ਚੜਦੀਕਲਾ ਤੇ ਇਹਦਾ ਹੀ ਮੇਹਰ ਭਰਿਆ ਹੱਥ ਰੱਖੇ

ਇਨਾਂ ਖਿਡਾਰੀਆਂ ਦਾ ਵੀ ਸਾਥ ਦੇਣਾ ਚਾਹੀਦਾ
30/08/2026

ਇਨਾਂ ਖਿਡਾਰੀਆਂ ਦਾ ਵੀ ਸਾਥ ਦੇਣਾ ਚਾਹੀਦਾ

06/07/2026
06/07/2026

ਚੰਡਿਆ ਜੰਗੀਆਣੇ ਆਲੇ ਗੁਰਪ੍ਰੀਤ ਦਾ ਗੱਭਰੂ Gurpreet Jangiana

ਦਿਉ ਮੁਬਾਰਕਾਂ ਭੈਣ ਨੂੰ
26/03/2026

ਦਿਉ ਮੁਬਾਰਕਾਂ ਭੈਣ ਨੂੰ

ਅਣਥੱਕ ਯੋਧਾ
26/03/2026

ਅਣਥੱਕ ਯੋਧਾ

Address

Near Mandir
Sangrur

Telephone

+919872363541

Website

Alerts

Be the first to know and let us send you an email when Kabaddi Kabaddi 41 posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi Kabaddi 41:

Shortcuts

Share