Mandeep khokhar

Mandeep khokhar kabaddi update new old match video dekhan lyi page like follow kro
(2)

21/08/2026

ਸਹੀ ਗੱਲ ਬਾਈ 💯

19/08/2026

ਮਾਲਵੇ ਦੇ ਖੇਡ ਮੇਲਿਆਂ ਦੀ ਸਾਨ ਸ ਪੂਰਨ ਸਿੰਘ ਜੀ ਦਹਾਕਾ ਪਹਿਲਾਂ ਇਹ ਬਾਬਾ ਮਾਲਵੇ ਦੇ ਖੇਡ ਮੇਲੇ ਖਾਸ ਕਰਕੇ ਸੰਗਰੂਰ, ਪਟਿਆਲਾ‌ ਤੇ ਮਾਨਸਾ ਦੇ ਮੇਲਿਆਂ ਤੇ ਪੂਜਦਾ ਸੀ ਇਹਨਾਂ ਦੀ ਇਹ ਖਾਸੀਅਤ ਸੀ ਦੋਵੇਂ ਬਾਹਾਂ ਕੱਟਗੀਆਂ ਸਨ ਇਹ ਟੂਰਨਾਮੈਂਟ ਤੇ ਭੱਜ ਕੇ ਗਰਾਂਉਡ ਦੇ ਚੱਕਰ ਮਾਰਦਾ ਨਾਲ ਇਹਨਾਂ ਦੇ ਘਰਵਾਲੀ ਮਾਤਾ ਜੀ ਹੁੰਦੇ ਜੋ ਇਹਨਾਂ ਦੇ ਕੱਪੜੇ ਪਾਉਂਦੇ ਫਿਰ ਨਾਲ ਗਰਾਂਉਡ ਦਾ ਚੱਕਰ ਲਾਓਂਦੇ ਜੋ ਮਿਲਦਾ ਉਸੇ ਚ ਹੀ ਖੁਸ਼ ਹੋ ਜਾਂਦੇ ਤੇ ਆਪਣਾ ਗੁਜਾਰਾ ਕਰਦੇ ਸੁਣਨ ਚ ਇਹ ਆਇਆ ਸੀ ਵੀ ਇਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਜਾ ਹੈ ਈ ਨੀ ਸੀ ਇਸ ਕਰਕੇ ਇਹ ਆਉਂਦੇ ਸਨ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਦੇ ਕਿਸੇ ਤੋ ਮੱਦਦ ਲਈ ਪੱਲਾ ਨੀ ਅੱਡਿਆ ਆਪਣੇ ਹੱਕ ਦੇ ਪੈਸੇ ਲੈ ਜਾਂਦੇ ਸੀ
ਨਹੀਂ ਮਾਲਵੇ ਦੇ ਨਾਮੀ ਕੁਮੈਂਟਰੀ ਵਾਲੇ ਵੀ ਗਵਾਹ ਨੇ ਇਹਨਾਂ ਨੇ ਕਦੇ ਵੀ ਅਲੱਗ ਤੋਂ ਹਲੈਪ ਨੀ ਮੰਗੀ। ਇਹ ਬਾਬੇ ਬਿਨਾਂ ਵੀ ਟੂਰਨਾਮੈਂਟ ਅਧੂਰਾ ਹੀ ਲੱਗਦਾ ਸੀ। ਕਈ ਵਾਰ ਤੇ ਬੁਲਾਰੇ ਦੱਸ ਦਿੰਦੇ ਸੀ ਅੱਜ ਪੂਰਨ ਦੀ ਸਿਹਤ ਢਿੱਲੀ ਆ ਤਾਂ ਨੀ ਆਇਆ। ਪਰ ਅੱਜ ਕੱਲ ਪਤਾ ਨਹੀਂ ਕਿਹੜੇ ਹਾਲਾਤਾਂ ਚ ਨੇ ਪਤਾ ਨੀ ਵਾਹਿਗੁਰੂ ਮਿਹਰ ਕਰੇ 🙏❤️
Khushdeep Gill Rupinder Jalal Aman Lopon

17/08/2026

Legend of Kabaddi ❤️

15/08/2026

ਸਮਾਂ ਸਮਾਂ ਸਮਰੱਥ ਵਾਹਿਗੁਰੂ ਮਿਹਰ ਕਰੇ 🙏💔

14/08/2026

ਉਸਤਾਦ ਮੰਗੀ ਬੱਗਾ ਪਿੰਡ ਗੱਲਬਾਤ ਬਾਈ ਗੁਰਜੀਤ ਤੂਤ ਤੇ ਬਾਈ ਨਿੱਕੂ ਪੰਡੋਰੀ ਬਾਰੇ। ਸਮੇਂ ਸਮੇਂ ਦੀ ਗੱਲ ਹੁੰਦੀ ਆ 💯❤️
#ਮਨਦੀਪ_ਖੋਖਰ

12/08/2026

ਬਹੁਤ ਦੁੱਖ ਦੀ ਗੱਲ ਆ 2007 ਕਨੇਡਾ ਵਰਲਡ ਕਬੱਡੀ ਕੱਪ ਦੇ ਬੈਸਟ ਪਲੇਅਰ ਦੋਨੋ ਈ ਨੀ ਸਾਡੇ ਵਿਚਕਾਰ। ਨਾ ਬਾਈ ਬਿੱਟੂ ਪੈਦਾ ਹੋਣਾ ਨਾ ਬਾਈ ਹਰਜੀਤ ਪੈਦਾ ਹੋਣਾ ਤੇ ਬਾਈ ਨਾ ਗੁਰਜੀਤ ਪੈਦਾ ਹੋਣਾ ਤੂਤ ਦਾ ਨਾਮ ਵੀ ਬਾਈ ਗੁਰਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ 💔
🙏

11/08/2026

ਨਹੀਂ ਰਿਹਾ ਬਾਈ ਗੁਰਜੀਤ ਤੂਤ ਵਾਲਾ ਵਾਹਿਗੁਰੂ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏😢

10/08/2026

ਇਹ ਸੋਚ ਸੀ ਬਾਈ ਸੰਦੀਪ ਦੀ 💯❤️
#ਮਨਦੀਪ_ਖੋਖਰ
Sandeep Nangal Ambian fans Mandeep khokhar

"ਕਬੱਡੀ ਦੇ ਮੈਦਾਨਾਂ 'ਚ ਹਰ ਵੱਡੀ ਜੰਗ ਜਿੱਤਣ ਵਾਲੇ ਸਾਡੇ  ਵੀਰ ਅਤੇ ਅੰਤਰਰਾਸ਼ਟਰੀ ਕੱਬਡੀ ਸਟਾਰ ਸ਼ੀਲੂ ਨੂੰ ਜ਼ਿੰਦਗੀ ਨੇ ਬਹੁਤ ਭੈੜੀ ਹਾਰ ਦਿੱਤੀ...
01/08/2026

"ਕਬੱਡੀ ਦੇ ਮੈਦਾਨਾਂ 'ਚ ਹਰ ਵੱਡੀ ਜੰਗ ਜਿੱਤਣ ਵਾਲੇ ਸਾਡੇ ਵੀਰ ਅਤੇ ਅੰਤਰਰਾਸ਼ਟਰੀ ਕੱਬਡੀ ਸਟਾਰ ਸ਼ੀਲੂ ਨੂੰ ਜ਼ਿੰਦਗੀ ਨੇ ਬਹੁਤ ਭੈੜੀ ਹਾਰ ਦਿੱਤੀ ਐ। ਇੰਝ ਅੱਧ-ਵਿਚਾਲੇ ਹਮਸਫਰ ਦਾ ਸਾਥ ਛੁੱਟ ਜਾਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਜ਼ਖ਼ਮ ਹੁੰਦਾ ਹੈ, ਜਿਸ ਦਾ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਸ਼ੀਲੂ ਤੇ ਉਸ ਦੇ ਪਰਿਵਾਰ ਨੂੰ ਇਸ ਔਖੀ ਘੜੀ ਨੂੰ ਸਹਿਣ ਦਾ ਬਲ ਬਖ਼ਸ਼ੇ। 🤲🕊️"

31/07/2026

ਏਸ਼ੀਅਨ ਪ੍ਰੀਮੀਅਮ ਕਬੱਡੀ ਲੀਗ 2026 ਪਲੇਅਰਾਂ ਲਈ ਜ਼ਰੂਰੀ ਬੇਨਤੀ ਜ਼ਰੂਰ ਸੁਣੋ
#ਮਨਦੀਪ_ਖੋਖਰ
Rupinder Jalal Mandeep khokhar

Address

Sangrur

Alerts

Be the first to know and let us send you an email when Mandeep khokhar posts news and promotions. Your email address will not be used for any other purpose, and you can unsubscribe at any time.

Contact The Business

Send a message to Mandeep khokhar:

Shortcuts

Share

Category