Maa khed kabaddi

Maa khed kabaddi Follow me kabaddi �

31/08/2026

ਸਤਿ ਸ਼੍ਰੀ ਅਕਾਲ ਦੋਸਤੋ! ਤੁਹਾਨੂੰ ਸਾਡੀ ਵੀਡੀਓ ਤੇ ਇੱਕ ਲਿੰਕ ਦਿਖਾਈ ਦੇ ਰਿਹਾ ਹੋਵੇਗਾ ਜਿਸ ਤੇ ਕਲਿੱਕ ਕਰਕੇ ਤੁਸੀਂ sports shoes, ਖਰੀਦ ਸਕਦੇ ਹੋ। 👟🥾 ਅੱਜ ਦਾ ਇਹ ਮਹਾਂ-ਮੁਕਾਬਲਾ ਹੈ ਜੋਗੇਵਾਲਾ ਬਨਾਮ ਕਲਿਆਣ ਸੁੱਖਾ ਨਾਲ ਖੇਡਿਆ ਗਿਆ ਜ਼ਬਰ/ਦਸਤ ਸੈਮੀਫਾਈਨਲ ਮੈਚ 💥🏆
ਦੋਵਾਂ ਟੀਮਾਂ ਵਿਚਾਲੇ ਕੰਟੇ ਦੀ ਟੱਕਰ ਦੇਖਣ ਨੂੰ ਮਿਲੀ, ਜਿੱਥੇ ਇੱਕ-ਇੱਕ ਪੁਆਇੰਟ ਲਈ ਰੇਡਰਾਂ ਅਤੇ ਜਾਫੀਆਂ ਨੇ ਪੂਰਾ ਜ਼ੋਰ ਲਾਇਆ। ਮੈਚ ਵਿੱਚ ਸ਼ਾਨਦਾਰ ਰੇਡਾਂ, ਖ਼ਤ/ਰਨਾਕ ਜੱਫੇ ਅਤੇ ਆਖ਼ਰੀ ਸਕਿੰਟਾਂ ਤੱਕ ਚੱਲਿਆ ਸਸਪੈਂਸ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗਾ!
👉 ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਮਨਪਸੰਦ ਰੇਡਰ ਜਾਂ ਜਾਫ਼ੀ ਕੌਣ ਰਿਹਾ! ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ LIKE ਜ਼ਰੂਰ ਕਰੋ 👍
ਆਪਣੇ ਦੋਸਤਾਂ ਅਤੇ ਕਬੱਡੀ ਪ੍ਰੇਮੀਆਂ ਨਾਲ SHARE ਕਰੋ 📲
ਰੋਜ਼ਾਨਾ ਅਜਿਹੇ ਰੋਮਾਂਚਕ ਕਬੱਡੀ ਮੈਚ ਦੇਖਣ ਲਈ ਪੇਜ਼ ਨੂੰ SUBSCRIBE ਕਰਨਾ ਨਾ ਭੁੱਲਣਾ! 🔔 .live

31/08/2026

ਮੱਖਣ ਮੱਖੀ Vs ਏਕਮ ਫਤਾਹਪੁਰੀਆ 🔥🔥

31/08/2026

ਏਕਮ ਫਤਾਹਪੁਰੀਆ Vs ਅਮ੍ਰਿੰਤ ਪੱਟੀ ਦੀ ਟੱਕਰ 💥🔥🔥🔥

30/08/2026

ਅੱਜ ਤਾਂ ਸੋਨੀ ਵੀ ਲਾਹ ਲਾਹ ਮਾਰਦਾ ਮਾਰਿਆ ਇੱਟ ਵਾਂਗੂੰ ਚੱਕ ਕੇ💥♦️💪🏼

29/08/2026

ਭੂਰਾ Vs ਖੁਸ਼ੀ ਦੁੱਗਾ 💥💥💥

28/08/2026

ਸੁਰਖਪੁਰ Vs. ਦੁਗਾਲ | ਮਹਾਂ-ਮੁਕਾਬਲਾ ਕਬੱਡੀ ਕੱਪ 2026 🔥🏆
​ਕਬੱਡੀ ਜਗਤ ਦੀਆਂ ਦੋ ਸਿਰਕੱਢ ਟੀਮਾਂ — ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸੁਰਖਪੁਰ ਅਤੇ ਦੁਗਾਲ ਵਿਚਕਾਰ ਖੇਡਿਆ ਗਿਆ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਫਸਵਾਂ ਮੁਕਾਬਲਾ! ਦੋਵਾਂ ਟੀਮਾਂ ਦੇ ਚੋਟੀ ਦੇ ਰੇਡਰਾਂ ਅਤੇ ਖਤਰ/ਨਾਕ ਜਾਫੀਆਂ ਵਿਚਕਾਰ ਹੋਈਆਂ ਜ਼ਬਰ/ਦਸਤ ਟੱਕਰ। 💥😬
​ਅੰਤਲੇ ਪਲਾਂ ਤੱਕ ਚੱਲੇ ਇਸ ਹਾਈ-ਵੋਲਟੇਜ ਮੈਚ ਦਾ ਪੂਰਾ ਰੋਮਾਂਚ ਦੇਖੋ ਅਤੇ ਆਪਣੇ ਪਸੰਦੀਦਾ ਖਿਡਾਰੀ ਲਈ ਕਮੈਂਟ ਜ਼ਰੂਰ ਕਰੋ। ​ਵੀਡੀਓ ਨੂੰ Like ਅਤੇ Share ਜ਼ਰੂਰ ਕਰੋ। ​ਹੋਰ ਨਵੇਂ ਅਤੇ ਲਾਈਵ ਕਬੱਡੀ ਮੈਚ ਦੇਖਣ ਲਈ ਪੇਜ਼ ਨੂੰ Subscribe ਕਰੋ ਅਤੇ ਘੰਟੀ (🔔) ਦਾ ਬਟਨ ਦਬਾਓ | 👍
.live

28/08/2026

ਕਬੱਡੀ ਪ੍ਰੇਮੀਆਂ ਲਈ ਇੱਕ ਹੋਰ ਵੱਡਾ ਤੇ ਰੋਮਾਂਚਕ ਮੁਕਾਬਲਾ! 🔥🏆
ਕਬੱਡੀ ਕੱਪ ਦੇ ਕੁਆਰਟਰ ਫਾਈਨਲ ਵਿੱਚ ਉਗੋਕੇ ਅਤੇ ਦੁਬਰਜੀ ਦੀਆਂ ਧਾਕੜ ਟੀਮਾਂ ਆਹਮੋ-ਸਾਹਮਣੇ ਹੋਈਆਂ। ਰੇਡਰਾਂ ਦੀਆਂ ਤੇਜ਼-ਤਰਾਰ ਰੇਡਾਂ ਅਤੇ ਜਾਫੀਆਂ ਦੇ ਤਕੜੇ ਜੱਫਿਆਂ ਨੇ ਮੈਦਾਨ ਵਿੱਚ ਪੂਰੀ ਗਹਿਮਾ-ਗਹਿਮੀ ਬਣਾ ਦਿੱਤੀ। 😲
​ਇਸ ਪੂਰੇ ਮੈਚ ਵਿੱਚ ਦੇਖੋ ਦੋਵਾਂ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਬਰਦਸਤ ਟੱਕਰ ਅਤੇ ਆਖ਼ਰੀ ਪਲਾਂ ਤੱਕ ਚੱਲਿਆ ਫਸਵਾਂ ਮੁਕਾਬਲਾ।
​ਜੇਕਰ ਤੁਹਾਨੂੰ ਮੈਚ ਦੀ ਇਹ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ Like, Share ਜ਼ਰੂਰ ਕਰੋ ਅਤੇ ਕਬੱਡੀ ਦੇ ਹੋਰ ਵੱਡੇ ਮੈਚਾਂ ਲਈ ਪੇਜ ਨੂੰ Subscribe ਕਰਨਾ ਨਾ ਭੁੱਲਣਾ! 👍💯
.live

ਉੱਡਣਾ ਬਾਜ਼ 🦅🦅🔥🔥
27/08/2026

ਉੱਡਣਾ ਬਾਜ਼ 🦅🦅🔥🔥

Address

Gahu Patti Longowal
Sangrur
148106

Alerts

Be the first to know and let us send you an email when Maa khed kabaddi posts news and promotions. Your email address will not be used for any other purpose, and you can unsubscribe at any time.

Shortcuts

Share