KabaddiPunjabdi

KabaddiPunjabdi kabaddi ale

29/08/2026

ਪੁਰਾਣੇ ਮੱਲ੍ਹਾ ਦਾ ਸੀਰੇ ਦਾ ਮੈਚ Canada 🇨🇦 Cup 2011

ਦਿਓ ਮੁਬਾਰਕਾਂ ਅੱਜ ਵਾਂਦਰ ਜਟਾਣਾ ਕਬੱਡੀ ਕੱਪ ਦੇਬੈਸਟਾਂ ਨੂੰ 💯 ਗਗਨ ਸੂਰੇਵਾਲ ਤੇ ਸ਼ਾਜੀ ਸ਼ਕਰਪੁਰ🚜🚜 🙏 ਜੇ ਤੁਸੀਂ ਵੀ ਕਬੱਡੀ ਨੂੰ ਦਿਲੋਂ ਪਿਆਰ ਕ...
29/08/2026

ਦਿਓ ਮੁਬਾਰਕਾਂ ਅੱਜ ਵਾਂਦਰ ਜਟਾਣਾ ਕਬੱਡੀ ਕੱਪ ਦੇ
ਬੈਸਟਾਂ ਨੂੰ 💯 ਗਗਨ ਸੂਰੇਵਾਲ ਤੇ ਸ਼ਾਜੀ ਸ਼ਕਰਪੁਰ🚜🚜 🙏 ਜੇ ਤੁਸੀਂ ਵੀ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਸਾਡੇ ਸਫ਼ਰ ਦਾ ਹਿੱਸਾ ਬਣੋ।

✅ ਪੇਜ ਨੂੰ Follow ਕਰੋ
❤️ ਹਰ ਪੋਸਟ ਨੂੰ Like ਕਰੋ
💬 ਆਪਣੇ ਦੋਸਤਾਂ ਨਾਲ Share ਕਰੋ
📲 ਕਮੈਂਟ ਕਰਕੇ ਆਪਣਾ ਸਪੋਰਟ ਜ਼ਰੂਰ ਦਿਖਾਓ।

ਤੁਹਾਡੇ ਹਰ ਇੱਕ Follow, Like ਅਤੇ Share ਨਾਲ ਸਾਨੂੰ ਹੋਰ ਵਧੀਆ ਕੰਟੈਂਟ ਬਣਾਉਣ ਦੀ ਹੌਸਲਾ ਅਫ਼ਜ਼ਾਈ ਮਿਲਦੀ ਹੈ।

KabaddiPunjabdi – ਪੰਜਾਬ ਦੀ ਕਬੱਡੀ, ਪੰਜਾਬ ਦਾ ਮਾਣ! 💪🏆

28/08/2026

ਦਿਓ ਮੁਬਾਰਕਾਂ ਅੱਜ ਵਾਂਦਰ ਜਟਾਣਾ ਕਬੱਡੀ ਕੱਪ ਦੇ
ਬੈਸਟਾਂ ਨੂੰ 💯 ਗਗਨ ਸੂਰੇਵਾਲ ਤੇ ਸ਼ਾਜੀ ਸ਼ਕਰਪੁਰ🚜🚜

ਚੱਠੇ ਗੋਬਿੰਦਪੁਰ ਦੀ ਕਮੇਟੀ ਵੱਲੋਂ ਸਾਜ਼ੀ ਸ਼ਕਰਪੁਰ ਨੂੰ ਵੀ ਬੁਲਟ ਦਿੱਤਾ ਤੇ ਮਨਦੀਪ ਨੂੰ ਵੀ ਬੁਲਟ ਦੇਤਾ 🏍️🔥ਪਿੰਡ ਦੀ ਯਾਰੀ, ਦਿਲਦਾਰੀ ਤੇ ਸਟਾਈ...
28/08/2026

ਚੱਠੇ ਗੋਬਿੰਦਪੁਰ ਦੀ ਕਮੇਟੀ ਵੱਲੋਂ ਸਾਜ਼ੀ ਸ਼ਕਰਪੁਰ ਨੂੰ ਵੀ ਬੁਲਟ ਦਿੱਤਾ ਤੇ ਮਨਦੀਪ ਨੂੰ ਵੀ ਬੁਲਟ ਦੇਤਾ 🏍️🔥
ਪਿੰਡ ਦੀ ਯਾਰੀ, ਦਿਲਦਾਰੀ ਤੇ ਸਟਾਈਲ — ਆਪਣਾ ਹੀ ਰੂਲ! 💪😎

**Design By KabaddiPunjabdi ✅️**
**Copyright ©️ KabaddiPunjabdi**

26/08/2026

ਕਬੱਡੀ ਦਾ ਅਜੂਬਾ ਜੀਵਨ ਮਾਣੂਕੇ ਗਿੱਲ ਖਰੇ ਖਰੇ ਮੈਚਾਂ ਚ ਖਰੇ ਖਰੇ ਪਲੇਅਰਾਂ ਤੇ ਖਰੀਆਂ ਖਰੀਆਂ ਰੇਡਾਂ ਪਾ ਜਾਂਦਾ ਲਗਾਤਾਰ

26/08/2026

Dulla Toor Dulla bagga pind ⛳️

25/08/2026

ਗੁਰਲਾਲ ਨੂੰ ਫੜਨਾ ਹਾਸਾ ਮਜ਼ਾਕ ਨੀ

25/08/2026

ਗੋਪੀ ਭਲਵਾਨ ਕਹਿੰਦਾ ਜਪ ਨੂੰ ਸਕੂਲ ਚ ਮੈੜਮਾ ਨੇ ਕੁਟੀਆ ਮੈਂ ਜਪ ਨੂੰ ਆਖਿਆ ਸਾਨੂੰ ਤਾ ਪਤਾ ਵੀ ਨਹੀ ਹੁੰਦਾ ਸੀ ਸਾਨੂੰ ਕੁਟੀਆ ਕਾਤੋਂ 👍💯😊

**🎂 ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸੁਲਤਾਨ ਸੌਂਸਪੁਰ 🎉❤️ | Happy Birthday Sultan Sounspur 🏆🔥**
25/08/2026

**🎂 ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸੁਲਤਾਨ ਸੌਂਸਪੁਰ 🎉❤️ | Happy Birthday Sultan Sounspur 🏆🔥**

**ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਜੀਤ ਤੂਤ ਦੇ ਪਰਿਵਾਰ ਲਈ ਵੱਡਾ ਐਲਾਨ 🙏**ਕਬੱਡੀ ਜਗਤ ਲਈ ਵੱਡੀ ਖ਼ਬਰ ❤️ਮੁੱਖ ਮੰਤਰੀ ਭਗਵੰਤ ਮਾਨ ਨੇ ਕਬੱਡੀ...
25/08/2026

**ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਜੀਤ ਤੂਤ ਦੇ ਪਰਿਵਾਰ ਲਈ ਵੱਡਾ ਐਲਾਨ 🙏**

ਕਬੱਡੀ ਜਗਤ ਲਈ ਵੱਡੀ ਖ਼ਬਰ ❤️
ਮੁੱਖ ਮੰਤਰੀ ਭਗਵੰਤ ਮਾਨ ਨੇ ਕਬੱਡੀ ਖਿਡਾਰੀ **ਗੁਰਜੀਤ ਤੂਤ** ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਗੁਰਜੀਤ ਤੂਤ ਦੀ ਯਾਦ ਵਿੱਚ ਫਿਰੋਜ਼ਪੁਰ ਦੇ ਪਿੰਡ ਤੂਤ ਵਿੱਚ **ਸ਼ਾਨਦਾਰ ਖੇਡ ਸਟੇਡੀਅਮ ਬਣਾਉਣ** ਦਾ ਵੀ ਐਲਾਨ ਕੀਤਾ ਗਿਆ।

ਫਰੀਦਕੋਟ ਦੇ MLA ਗੁਰਪ੍ਰੀਤ ਸਿੰਘ ਸੇਖੋਂ ਦੇ ਯਤਨਾਂ ਸਦਕਾ ਗੁਰਜੀਤ ਤੂਤ ਦੀ ਪਤਨੀ ਅਤੇ ਬੇਟੀ ਨੇ CM ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। 🙏

**ਗੁਰਜੀਤ ਤੂਤ — Legend Never Die 🏆❤️**

Address

Gagarpur
Sangrur
148001

Alerts

Be the first to know and let us send you an email when KabaddiPunjabdi posts news and promotions. Your email address will not be used for any other purpose, and you can unsubscribe at any time.

Shortcuts

Share

Category