Riat Badminton Hall Samrala

Riat Badminton Hall Samrala Contact information, map and directions, contact form, opening hours, services, ratings, photos, videos and announcements from Riat Badminton Hall Samrala, Stadium, arena & sports venue, Samrala.

12/08/2024
ਜਿਲ੍ਹਾ ਲੁਧਿਆਣਾ ਬੈਡਮਿੰਟਨ ਚੈਪੀਅਨ ਸਿੱਪ 9 ਤੋਂ 12 ਅਗੱਸਤ ਨੂੰ ਸ਼ਾਸਤਰੀ ਬੈਡਮਿੰਟਨ ਅਕੈਡਮੀ ਲੁਧਿਆਣਾ ਵਿਖੇ ਕਰਵਾਈ ਗਈ ਜਿਸ ਵਿੱਚ ਰਿਐਤ ਬੈਡਮਿ...
12/08/2024

ਜਿਲ੍ਹਾ ਲੁਧਿਆਣਾ ਬੈਡਮਿੰਟਨ ਚੈਪੀਅਨ ਸਿੱਪ 9 ਤੋਂ 12 ਅਗੱਸਤ ਨੂੰ ਸ਼ਾਸਤਰੀ ਬੈਡਮਿੰਟਨ ਅਕੈਡਮੀ ਲੁਧਿਆਣਾ ਵਿਖੇ ਕਰਵਾਈ ਗਈ ਜਿਸ ਵਿੱਚ ਰਿਐਤ ਬੈਡਮਿੰਟਨ ਅਕੈਡਮੀ ਸਮਰਾਲਾ ਦੇ ਸੱਤ ਬੱਚਿਆਂ ਨੇ ਅਪਣੀ ਖੇਡ ਦਾ ਬੇਹਤਰੀਨ ਪ੍ਰਦਰਸਨ ਕਰਦਿਆਂ ਪੁਜੀਸ਼ਨਾ ਹਾਸਲ ਕੀਤੀਆਂ । ਅੰਡਰ 19 ਲੜਕੀਆਂ ਦੇ ਸਿੰਗਲ ਮੁਕਾਬਲੇ ਵਿਚ ਗੁਰਸਿਮਰਤ ਕੌਰ ਨੇ ਪਹਿਲਾ ਤੇ ਗੁਰਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ , ਇਸੇ ਤਰਾਂ ਅੰਡਰ 19 ਲੜਕੀਆਂ ਦੇ ਡਬਲਜ਼ ਮੁਕਾਬਲੇ ਵਿਚ ਵੀ ਇਨਾਂ ਦੋਨਾਂ ਖਿਡਾਰਨਾ ਨੇ ਪਹਿਲਾ ਸਥਾਨ ਹਾਸਲ ਕੀਤਾ ,ਅੰਡਰ 13 ਲੜਕਿਆਂ ਦੇ ਸਿੰਗਲ ਮੁਕਾਬਲੇ ਵਿੱਚ ਸਵਾਸਤਿਕ ਸੱਦੀ ਨੇ ਪਹਿਲਾ ਸਥਾਨ ਅਤੇ ਹਰਸ਼ਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਅੰਡਰ 13 ਲੜਕਿਆਂ ਦੇ ਡਬਲਜ਼ ਮੁਕਾਬਲੇ ਵਿੱਚ ਵੀ ਇੰਨਾਂ ਦੋਨਾ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 11 ਲੜਕੀਆਂ ਦੇ ਸਿੰਗਲ ਮੁਕਾਬਲੇ ਵਿੱਚ ਜੱਪਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਅੰਡਰ 11 ਲੜਕੀਆਂ ਦੇ ਡਬਲਜ਼ ਮੁਕਾਬਲੇ ਵਿੱਚ ਜੱਪਦੀਪ ਕੌਰ ਤੇ ਨਿਤਾਰਾ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ । ਰਿਐਤ ਬੈਡਮਿੰਟਨ ਅਕੈਡਮੀ ਸਮਰਾਲਾ ਵਿੱਚ ਇੰਨਾਂ ਬੱਚਿਆਂ ਦੇ ਪਹੁੰਚਣ ਤੇ ਸ.ਅਜੇਪਾਲ ਸਿੰਘ , ਸ.ਰਛਪਾਲ ਸਿੰਘ ਕੰਗ, ਸ. ਰੁਪਿੰਦਰ ਸਿੰਘ ਗਿੱਲ , ਜਤਿੰਦਰ ਕੁਮਾਰ ਸੱਦੀ, ਸ ਕੁਲਦੀਪ ਸਿੰਘ ਬਰਮ੍ਹਾਂ ਵੱਲੋਂ ਸਵਾਗਤ ਕੀਤਾ ਗਿਆ।

29/07/2023
29/07/2023
20/07/2023

Address

Samrala
141114

Telephone

9872966342

Website

Alerts

Be the first to know and let us send you an email when Riat Badminton Hall Samrala posts news and promotions. Your email address will not be used for any other purpose, and you can unsubscribe at any time.

Share