Malwa Sports And Walfare Culb

Malwa Sports And Walfare Culb Contact information, map and directions, contact form, opening hours, services, ratings, photos, videos and announcements from Malwa Sports And Walfare Culb, Sports Team, Samrala, Samrala.

26/01/2025
ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਮਰਾਲਾ ਦੇ NRI ਮੈਂਬਰਾਂ ਨੇ ਅੱਜ ਮੀਟਿੰਗ ਕੀਤੀ, ਜਿਸ ਵਿੱਚ 2 ਅਤੇ 3 ਮਾਰਚ 2025 ਨੂੰ ਹੋਣ ਵਾਲੇ ਟੂਰਨਾਮੈ...
19/11/2024

ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਮਰਾਲਾ ਦੇ NRI ਮੈਂਬਰਾਂ ਨੇ ਅੱਜ ਮੀਟਿੰਗ ਕੀਤੀ, ਜਿਸ ਵਿੱਚ 2 ਅਤੇ 3 ਮਾਰਚ 2025 ਨੂੰ ਹੋਣ ਵਾਲੇ ਟੂਰਨਾਮੈਂਟ ਵਿੱਚ ਕਰਵਾਏ ਜਾਣ ਵਾਲੇ ਇਵੈਂਟਾਂ ਤੇ ਵਿਚਾਰ ਕੀਤਾ ਗਿਆ,ਜਿਸ ਵਿੱਚ ਸਾਬੀ ਕੂਨਰ, ਦੀਪੂ ਕਕਰਾਲਾ, ਫਿੰਡੀ ਝਾੜ ਸਾਹਿਬ ,ਮਲਕੀਤ ਕਕਰਾਲਾ,ਦਲਜੀਤ ਕਾਹਲੋਂ,ਬੋਬ ਪੁੰਨਿਆ,ਰੋਬ,ਬਿੱਟੂ ਕੂੰਨਰ, ਜੱਸਾ ਪਵਾਤ,ਮਹਾਂਵੀਰ ਸਿੰਘ ਅਤੇ ਹੋਰ ਵੀਰਾਂ ਨੇ ਭਾਗ ਲਿਆ, ਇਹ ਮੀਟਿੰਗ ਟੋਰਾਂਟੋ ਵਿੱਖੇ ਹੋਈ,ਪ੍ਰੋਗ੍ਰਾਮ ਬਾਰੇ ਇਸ਼ਤਿਹਾਰ ਨਾਲ ਸਾਰਿਆਂ ਨੂੰ ਸੂਚਿਤ ਕੀਤਾ ਜਾਵੇਗਾ, ਸਾਰੇ ਹੀ ਮੈਬਰਾਂ ਨੇ ਇਹ ਵਿਸ਼ਵਾਸ਼ ਦਿਵਾਇਆ ਕਿ ਇਸ ਵਾਰ ਸਾਰਾ ਟੂਰਨਾਮੈਂਟ ਬਹੁਤ ਹੀ ਵਧੀਆ ਕਰਵਾਇਆ ਜਾਵੇਗਾ ਈ

04/03/2024
ਸ:ਜਸਦੇਵ ਸਿੰਘ ਗੋਲਾ (ਝਾੜ ਸਾਹਿਬ) ਪ੍ਰਸਿੱਧ ਕਬੱਡੀ ਖਿਡਾਰੀ ਅਤੇ ਖੇਡ ਪ੍ਰਮੋਟਰ ਜੋ ਕਿ 9 ਮਾਰਚ 2023 ਨੂੰ ਸਾਨੂੰ ਇੱਕ ਸੜਕ ਦੁਰਘਟਨਾ ਵਿੱਚ ਸਦੀਵ...
18/11/2023

ਸ:ਜਸਦੇਵ ਸਿੰਘ ਗੋਲਾ (ਝਾੜ ਸਾਹਿਬ) ਪ੍ਰਸਿੱਧ ਕਬੱਡੀ ਖਿਡਾਰੀ ਅਤੇ ਖੇਡ ਪ੍ਰਮੋਟਰ ਜੋ ਕਿ 9 ਮਾਰਚ 2023 ਨੂੰ ਸਾਨੂੰ ਇੱਕ ਸੜਕ ਦੁਰਘਟਨਾ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਪਵਾਤ ਦੇ ਪੁੱਲ ਤੇ ਜੋ ਲੰਗਰ ਹਾਲ ਸਥਿਤ ਹੈ ਉੱਥੇ ਮਿਤੀ 21/11/2023 ਦਿਨ ਮੰਗਲਵਾਰ ਠੀਕ 9:00 ਵਜੇ ਸਵੇਰ ਤੋਂ 11:00 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਭੋਗ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਸੋ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੇ ਜਰੂਰੀ ਸਮੇਂ ਵਿੱਚੋਂ ਸਮਾ ਕੱਢ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਵੱਲੋਂ ÷ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ ਅਤੇ ਸਮੂਹ ਪਰਿਵਾਰਕ ਮੈਂਬਰ 🙏🙏

ਮਾਲਵੇ ਦੇ ਖੇਡ ਮੇਲੇ ਦੀਆਂ ਤਿਆਰੀਆਂ
04/01/2023

ਮਾਲਵੇ ਦੇ ਖੇਡ ਮੇਲੇ ਦੀਆਂ ਤਿਆਰੀਆਂ

Address

Samrala
Samrala
141114

Website

Alerts

Be the first to know and let us send you an email when Malwa Sports And Walfare Culb posts news and promotions. Your email address will not be used for any other purpose, and you can unsubscribe at any time.

Share

Category