ਸਰਕਾਰੀ ਐਲੀਮੈਂਟਰੀ ਸਕੂਲ ਮਰੌੜੀ

  • Home
  • India
  • Samana
  • ਸਰਕਾਰੀ ਐਲੀਮੈਂਟਰੀ ਸਕੂਲ ਮਰੌੜੀ

ਸਰਕਾਰੀ ਐਲੀਮੈਂਟਰੀ ਸਕੂਲ ਮਰੌੜੀ About School Activities

*ਜਿਲਾ ਪੱਧਰੀ ਖੇਡਾਂ ਵਿੱਚ ਬਲਾਕ ਸਮਾਣਾ -2 ਦੀ ਖੋ-ਖੋ (ਕੁੜੀਆਂ ) ਦੀ ਜਿਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲ਼ੀ ਟੀਮ ਨੂੰ ਮਾਣਯੋਗ ਐਸ. ਡੀ....
26/01/2026

*ਜਿਲਾ ਪੱਧਰੀ ਖੇਡਾਂ ਵਿੱਚ ਬਲਾਕ ਸਮਾਣਾ -2 ਦੀ ਖੋ-ਖੋ (ਕੁੜੀਆਂ ) ਦੀ ਜਿਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲ਼ੀ ਟੀਮ ਨੂੰ ਮਾਣਯੋਗ ਐਸ. ਡੀ.ਐਮ. ਸਮਾਣਾ ਵੱਲੋਂ ਅੱਜ ਮਿਤੀ 26 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਮਾਣਯੋਗ ਬੀ.ਪੀ.ਈ.ਓ. ਸਮਾਣਾ 2 ਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ |

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਰੌੜੀ ਵਿਖੇ ਜਿਲਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਕੁੜੀਆਂ ਦੀ ਖੋ-ਖੋ ਦੀ ਟੀਮ ਜੋ ਕਿ...
23/12/2025

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਰੌੜੀ ਵਿਖੇ ਜਿਲਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਕੁੜੀਆਂ ਦੀ ਖੋ-ਖੋ ਦੀ ਟੀਮ ਜੋ ਕਿ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਜਾ ਰਹੀ ਹੈ ਨੂੰ ਦਾਨੀ ਸੱਜਣ ਰਾਜੂ ਸਿੱਧੂ (ਧਨੇਠਾ) ਜੀ ਵੱਲੋਂ ਟਰੈਕ ਸੂਟ ਭੇਂਟ ਕੀਤੇ ਗਏ ਇਹ ਟਰੈਕ ਸੂਟ ਸਾਡੇ ਸਤਿਕਾਰ ਯੋਗ ਬੀ.ਪੀ.ਈ.ਓ ਸਾਹਿਬ ਵੱਲੋਂ ਦਿੱਤੇ ਗਏ ਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ।

03/12/2025
ਖੋ-ਖੋ ਕੁੜੀਆਂ ਦੀ ਟੀਮ ਨੇ ਜਿਲੇ ਦੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਦਿਖਾਇਆ।  ਬਹੁਤ ਮਿਹਨਤ ਨਾਲ ਫ਼ਾਈਨਲ  ਮੈਚ ਜਿੱਤਿਆ…ਸਾਰੇ ਸਮਾਣਾ ੨ ਬ...
10/11/2025

ਖੋ-ਖੋ ਕੁੜੀਆਂ ਦੀ ਟੀਮ ਨੇ ਜਿਲੇ ਦੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਦਿਖਾਇਆ। ਬਹੁਤ ਮਿਹਨਤ ਨਾਲ ਫ਼ਾਈਨਲ ਮੈਚ ਜਿੱਤਿਆ…ਸਾਰੇ ਸਮਾਣਾ ੨ ਬਲਾਕ ਨੂੰ ਬਹੁਤ ਬਹੁਤ ਮੁਬਾਰਕ……ਗੋਲ਼ਡ ਮੈਡਲ ਪ੍ਰਾਪਤ ਕਰਨ ਅਤੇ ਸਟੇਟ ਪੱਧਰ ਲਈ ਸਲੈਕਸ਼ਨ ਹੋਣ ਤੇ ਮੁਬਾਰਕਾਂ🎉🎉

Address

VPO MARAURI TEHSIL SAMANA DISTT PATIALA
Samana
147101

Website

Alerts

Be the first to know and let us send you an email when ਸਰਕਾਰੀ ਐਲੀਮੈਂਟਰੀ ਸਕੂਲ ਮਰੌੜੀ posts news and promotions. Your email address will not be used for any other purpose, and you can unsubscribe at any time.

Shortcuts

Share