BJS School And Sports Academy

BJS School And Sports Academy This sports academy is a reality of dream of creating a Centre of excellence to produce the best Athletic champions for India.

11/02/2026

Wow

04/02/2026
29/10/2024

ਕਾਸ਼! ਕਿ ਕਦੇ ਦੇਸ ਪੰਜਾਬ ਦਾ ਜੰਮਿਆ ਕੋਈ ਜੁਆਨ,, ਓਲੰਪਿਕ ਦੇ ਖੇਡ ਮੈਦਾਨ ਵਿੱਚ ਖੜ੍ਹਕੇ,,ਹਿੱਕ ਧਾਪੜ੍ਹਕੇ ਕਹੇ,,ਕਿ "ਪੰਜਾਬੀ ਆਗਏ ਓਏ"

ਹਰਿਆਣੇ ਦਾ ਸੋਹਲ ਜਿਹਾ ਮੁੰਡਾ ਨੀਰਜ  ਇਸ ਮੁਲਕ ਦਾ ਇਸ ਯੁੱਗ ਦਾ ਸਭ ਤੋਂ ਤਕੜਾ ਖਿਡਾਰੀ ਹੈ,,,, ਕੁੱਲ ਦੁਨੀਆ ਦਾ ਐਸਾ ਕੋਈ ਖੇਡ ਮੁਕਾਬਲਾ ਨਹੀਂ ਹ...
29/10/2024

ਹਰਿਆਣੇ ਦਾ ਸੋਹਲ ਜਿਹਾ ਮੁੰਡਾ ਨੀਰਜ ਇਸ ਮੁਲਕ ਦਾ ਇਸ ਯੁੱਗ ਦਾ ਸਭ ਤੋਂ ਤਕੜਾ ਖਿਡਾਰੀ ਹੈ,,,, ਕੁੱਲ ਦੁਨੀਆ ਦਾ ਐਸਾ ਕੋਈ ਖੇਡ ਮੁਕਾਬਲਾ ਨਹੀਂ ਹੈ ਜਿਹੜਾ ਨੀਰਜ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਨਹੀਂ ਜਿੱਤਿਆ,,,ਪਰ ਕੀ ਤੁਹਾਨੂੰ ਪਤਾ ਹੈ ??,,, ਪਿੱਛੇ ਜਿਹੇ ਨੀਰਜ ਨੇ ਇਸ ਮੁਲਕ ਦੇ ਇੱਕ ਸਟੇਡੀਅਮ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਉਹਨੂੰ ਖੇਡਦੇ ਦੇਖਣ ਲਈ ਉਸ ਸ਼ਹਿਰ ਦੇ ਕੁਝ ਕੁ ਸਕੂਲੀ ਬੱਚੇ ਹੀ ਆਏ ਸਨ ਉਹ ਵੀ ਧੱਕੇ ਨਾਲ ਲਿਆਂਦੇ ਗਏ ਸੀ,, ਬੀਤੇ ਕੱਲ ਸਾਡਾ ਇੱਕ ਕਲਾਕਾਰ,ਨਚਾਰ ਮੁੰਡਾ 'ਦਿਲਜੀਤ' ਮੁਲਕ ਦੇ ਇੱਕ ਵੱਡੇ ਖੇਡ ਸਟੇਡੀਅਮ ਵਿੱਚ ਨੱਚ-ਗਾਅਕੇ ਆਇਆ,,,ਲੋਕਾਂ ਦਾ ਮਨੋਰੰਜਨ ਕਰਕੇ ਆਇਆ,,ਤੇ ਉੱਥੇ ਜਿਹੜੀ ਭੀੜ ਪਈ,, ਉਹਦਾ ਅੰਤ ਕੋਈ ਨਹੀਂ ਸੀ,, ਇਹੋ ਕਾਰਨ ਹੈ ਕਿ ਪਿੱਛੇ ਜਿਹੇ ਹੋਈਆਂ ਓਲੰਪਿਕ ਖੇਡਾਂ ਵਿੱਚ ਜਦੋਂ ਤੁਹਾਡੇ ਵਿਸ਼ਵ ਗੁਰੂ ਦੀ ਛਾਤੀ ਦੀ ਮਿਣਤੀ ਕੀਤੀ ਗਈ ਤਾਂ ਉਹ ਮਸਾਂ ਦੀ ਛੇ ਇੰਚ ਦੀ ਨਿਕਲੀ।

18/07/2024

Your School

Address

Samundrian
Rupnagar
140117

Alerts

Be the first to know and let us send you an email when BJS School And Sports Academy posts news and promotions. Your email address will not be used for any other purpose, and you can unsubscribe at any time.

Contact The Business

Send a message to BJS School And Sports Academy:

Share

Category