Sports club Ghanauli

Sports club Ghanauli To promote sports

===========ਜਰੂਰੀ ਸੂਚਨਾ ===========ਸਾਰੇ ਘਨੌਲੀ ਅਤੇ ਇਲਾਕਾ ਨਿਵਾਸੀਆਂ  ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 25-08-2026, ਨੂੰ ਸ਼ਾਮ ਚਾਰ...
25/08/2026

===========ਜਰੂਰੀ ਸੂਚਨਾ ===========
ਸਾਰੇ ਘਨੌਲੀ ਅਤੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 25-08-2026, ਨੂੰ ਸ਼ਾਮ ਚਾਰ ਵਜੇ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਜੀ ਘਨੌਲੀ ਪਹੁੰਚ ਰਹੇ ਹਨ ਪਹਿਲਾਂ ਉਹ ਕੋਆਪ੍ਰੇਟਿਵ ਸੁਸਾਇਟੀ ਦਾ ਨੀਂਹ ਪੱਥਰ ਰੱਖਣਗੇ ਉਪਰੰਤ 4'30PM ਤੇ ਘਨੌਲੀ ਸਕੂਲ ਦੇ ਗਰਾਉਂਡ ਦਾ ਉਦਘਾਟਨ ਕਰਨਗੇ ਇਸ ਲਈ ਸਾਰਿਆਂ ਨੇ ਸਮੇ ਸਿਰ ਪਹੁੰਚਣ ਲਈ ਕਿਰਪਾਲਤਾ ਕਰਨੀ ਜੀ ਧੰਨਵਾਦ 🙏🏻

Congratulations Spain, who win the World Cup for the second time after beating Argentina 1-0! 👏🇪🇸
19/07/2026

Congratulations Spain, who win the World Cup for the second time after beating Argentina 1-0! 👏🇪🇸

ਫੀਫਾ ਵਰਲਡ ਕੱਪ ਦੇ ਚੱਲਦੇ ਫੁਟਬਾਲ ਵਿੱਚ ਭਾਰਤ ਲਈ ਠੰਡੀ ਹਵਾ ਦਾ ਬੁੱਲ੍ਹਾਫਿਨਲੈਂਡ ਦੀ ਰਾਜਧਾਨੀ ਹੈਲਸਿੰਕੀ ਵਿਖੇ ਛੋਟੇ ਬੱਚਿਆਂ ਦੇ ਫੁਟਬਾਲ ਦੇ ...
12/07/2026

ਫੀਫਾ ਵਰਲਡ ਕੱਪ ਦੇ ਚੱਲਦੇ ਫੁਟਬਾਲ ਵਿੱਚ ਭਾਰਤ ਲਈ ਠੰਡੀ ਹਵਾ ਦਾ ਬੁੱਲ੍ਹਾ

ਫਿਨਲੈਂਡ ਦੀ ਰਾਜਧਾਨੀ ਹੈਲਸਿੰਕੀ ਵਿਖੇ ਛੋਟੇ ਬੱਚਿਆਂ ਦੇ ਫੁਟਬਾਲ ਦੇ ਖੇਡੇ ਗਏ ਹੈਲਸਿੰਕੀ ਕੱਪ ਵਿੱਚ ਮੁਹਾਲੀ ਦੀ ਬੁੱਕਲ ਵਿੱਚ ਸਥਿਤ ਮਿਨਰਵਾ ਅਕੈਡਮੀ ਫੁਟਬਾਲ ਕਲੱਬ ਨੇ ਸਾਰੇ ਟੂਰਨਾਮੈਂਟ ਵਿੱਚ ਦਿਖਾਈ ਸ਼ਾਨਦਾਰ ਖੇਡ ਨੂੰ ਜਾਰੀ ਰੱਖਦਿਆਂ ਫ਼ਾਈਨਲ ਵਿੱਚ ਦੋ ਵਾਰ ਦੀ ਚੈਂਪੀਅਨ ਅਤੇ ਮੌਜੂਦਾ ਚੈਂਪੀਅਨ ਐਚ.ਜੇ.ਕੇ. ਟੀਮ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ।

09/07/2026
Champion  International CISCE Subroto Football Tournament held at Gujarat
04/07/2026

Champion International CISCE Subroto Football Tournament held at Gujarat

ਆਲ ਓਪਨ ਫੁੱਟਬਾਲ ਟੂਰਨਾਮੈਂਟ
29/06/2026

ਆਲ ਓਪਨ ਫੁੱਟਬਾਲ ਟੂਰਨਾਮੈਂਟ

Under 14 Tournament At MalakpurRunner Up Team  Ghanauli 🎉,
28/06/2026

Under 14 Tournament At Malakpur
Runner Up Team Ghanauli 🎉,

Address

Rupnagar
140113

Telephone

+19417021690

Website

Alerts

Be the first to know and let us send you an email when Sports club Ghanauli posts news and promotions. Your email address will not be used for any other purpose, and you can unsubscribe at any time.

Shortcuts

Share

Category