Thoughts Become Things

Thoughts Become Things Contact information, map and directions, contact form, opening hours, services, ratings, photos, videos and announcements from Thoughts Become Things, Cricket Ground, Rampuraphul.

ਲੁੰਬੜੀ 🦊 ਬੇਸ਼ੱਕ ਕੁੱਤੇ 🐕 ਨਾਲੋਂ ਜ਼ਿਆਦਾ ਚਲਾਕ ਹੁੰਦੀ ਹੈਂ ਪਰ ਫੇਰ ਵੀ ਲੋਕ ਕੁੱਤਾ 🐕 ਪਾਲ਼ਦੇ ਨੇ ਕਿਉਂਕਿ "ਚਲਾਕੀ ਨਾਲੋਂ ਜ਼ਿਆਦਾ ਕੀਮਤ ਵਫ਼ਾ...
02/09/2026

ਲੁੰਬੜੀ 🦊 ਬੇਸ਼ੱਕ ਕੁੱਤੇ 🐕 ਨਾਲੋਂ ਜ਼ਿਆਦਾ ਚਲਾਕ ਹੁੰਦੀ ਹੈਂ ਪਰ ਫੇਰ ਵੀ ਲੋਕ ਕੁੱਤਾ 🐕 ਪਾਲ਼ਦੇ ਨੇ ਕਿਉਂਕਿ "ਚਲਾਕੀ ਨਾਲੋਂ ਜ਼ਿਆਦਾ ਕੀਮਤ ਵਫ਼ਾਦਾਰੀ ਦੀ ਹੁੰਦੀ ਹੈ"




21/07/2026

Punjab University 🔥




16/07/2026

ਹੇਮਕੁੰਟ ਸਾਹਿਬ 🙏


⛳️

Wifey this is for you ❤️ 😅😂    ❤
11/07/2026

Wifey this is for you ❤️ 😅😂



ਅੱਜ ਸਿਰਫ਼ ਮੇਰਾ ਪੁੱਤ ਨਹੀਂ ਸੀ ਹੋਇਆ, ਅੱਜ ਤਾਂ ਅਸੀਂ ਦੋ ਹੋਏ ਸੀ।ਅੱਜ ਮੇਰੇ ਘਰ ਇੱਕ ਬੱਚਾ ਨਹੀਂ, ਸਗੋਂ ਉਮੀਦਾਂ ਜੰਮੀਆਂ ਸਨ।ਮੈਂ ਬਹੁਤ ਵਾਰ ਸ...
08/06/2026

ਅੱਜ ਸਿਰਫ਼ ਮੇਰਾ ਪੁੱਤ ਨਹੀਂ ਸੀ ਹੋਇਆ, ਅੱਜ ਤਾਂ ਅਸੀਂ ਦੋ ਹੋਏ ਸੀ।
ਅੱਜ ਮੇਰੇ ਘਰ ਇੱਕ ਬੱਚਾ ਨਹੀਂ, ਸਗੋਂ ਉਮੀਦਾਂ ਜੰਮੀਆਂ ਸਨ।
ਮੈਂ ਬਹੁਤ ਵਾਰ ਸੋਚਦਾ ਸੀ ਕਿ ਕਾਸ਼ ਮੇਰਾ ਵੀ ਕੋਈ ਵੱਡਾ ਭਰਾ ਹੁੰਦਾ, ਤਾਂ ਸ਼ਾਇਦ ਜ਼ਿੰਦਗੀ ਕੁਝ ਹੋਰ ਹੀ ਹੁੰਦੀ। ਪਰ 8 ਜੂਨ 2022 ਨੂੰ ਜਦੋਂ ਤੂੰ ਆਇਆ, ਉਸ ਦਿਨ ਮੇਰੇ ਅੰਦਰ ਇੱਕ ਭਰਾ ਵੀ ਜੰਮਿਆ ਸੀ। ਇੱਕ ਐਸਾ ਸਾਥੀ, ਜਿਸਦਾ ਹੱਥ ਫੜ ਕੇ ਮੈਂ ਜ਼ਿੰਦਗੀ ਦੇ ਹਰ ਮੋੜ 'ਤੇ ਤੁਰ ਸਕਾਂ।
ਵੱਡੇ ਪਰਿਵਾਰਾਂ ਦਾ ਬੜਾ ਮੁੱਲ ਹੁੰਦਾ ਹੈ ਭਰਾਵੋ, ਇਸ ਲਈ ਪਰਿਵਾਰ ਕਦੇ ਨਾ ਤੋੜਿਓ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਮੇਰੇ ਤੇ ਤੇਰੇ ਦਾਦੇ ਸਣੇ ਚਾਰ ਬੰਦੇ ਹੋ ਗਏ ਸੀ। ਉਸ ਦਿਨ ਸਾਡੇ ਘਰ ਸਲਾਹਾਂ ਦੇਣ ਵਾਲਾ ਨਹੀਂ, ਸਗੋਂ ਸਾਥ ਨਿਭਾਉਣ ਵਾਲਾ ਆਇਆ ਸੀ। ਸਲਾਹਾਂ ਤਾਂ ਦੁਨੀਆ ਬਹੁਤ ਦਿੰਦੀ ਹੈ, ਪਰ ਸਾਥ ਦੇਣ ਵਾਲੇ ਨਸੀਬਾਂ ਨਾਲ ਮਿਲਦੇ ਹਨ।
ਅੱਜ ਦੇ ਹੀ ਦਿਨ, 8 ਜੂਨ 2022 ਨੂੰ ਰੰਧਾਵਾਂ ਪਰਿਵਾਰ ਦੀ ਇੱਕ ਨਵੀਂ ਪੀੜ੍ਹੀ ਦੀ ਸ਼ੁਰੂਆਤ ਹੋਈ ਸੀ।
ਜਿਵੇਂ ਇੱਕ ਪੀੜ੍ਹੀ ਤੇਰੇ ਪੜਦਾਦੇ ਸਰਦਾਰ ਹਰਬਿਲਾਸ ਸਿੰਘ ਰੰਧਾਵਾ ਤੋਂ ਸ਼ੁਰੂ ਹੋਈ, ਇੱਕ ਤੇਰੇ ਦਾਦਾ ਧਰਮਪਾਲ ਸਿੰਘ ਰੰਧਾਵਾ ਤੋਂ, ਅਤੇ ਇੱਕ ਤੇਰੇ ਪਿਓ ਜਗਚਾਨਣ ਸਿੰਘ ਰੰਧਾਵਾ ਦੇ ਰੂਪ ਵਿੱਚ ਅੱਗੇ ਵਧੀ, ਉਸੇ ਤਰ੍ਹਾਂ ਇੱਕ ਨਵੀਂ ਪੀੜ੍ਹੀ ਦੀ ਸ਼ੁਰੂਆਤ ਤੇਰੇ ਨਾਮ ਨਾਲ ਹੋਈ।
ਬੇਸ਼ੱਕ ਅਸੀਂ ਤੇਰੇ ਦਾਦੇ ਦੇ ਸਿੱਧੇ-ਸਾਧੇ ਸੁਭਾਅ ਕਰਕੇ ਬਹੁਤਿਆਂ ਤੋਂ ਪਿੱਛੇ ਰਹਿ ਗਏ ਹਾਂ, ਪਰ ਪੁੱਤ, ਤੂੰ ਛੇਤੀ-ਛੇਤੀ ਗੱਭਰੂ ਹੋ ਜਾ। ਫਿਰ ਆਪਾਂ ਦੋਵੇਂ ਰਲ ਮਿਲ ਕੇ ਉਹ ਕਸਰਾਂ ਪੂਰੀਆਂ ਕਰਾਂਗੇ। ਕਾਮਯਾਬੀ ਦੀ ਚੋਟੀ 'ਤੇ ਝੰਡਾ ਗੱਡ ਕੇ ਆਪਣੇ ਘਰੋਂ ਗਰੀਬੀ ਦੀਆਂ ਛਾਲਾਂ ਚਕਾਉਣੀਆਂ ਹਨ।
ਬਹੁਤ ਸਾਲ ਮੈਂ ਇਕੱਲੇ ਨੇ ਸੰਘਰਸ਼ ਕੀਤਾ, ਪਰ ਹੁਣ ਤੇਰੇ ਚਾਚੇ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਤੇ ਯਾਦ ਰੱਖੀਂ, ਤੇਰਾ ਪਿਓ ਅਤੇ ਤੇਰੇ ਚਾਚੇ ਤੇਰੇ ਮਗਰ ਚਟਾਨ ਵਾਂਗ ਖੜੇ ਹਨ। ਦੁਨੀਆ ਦੀ ਕੋਈ ਤਾਕਤ ਤੈਨੂੰ ਇਕੱਲਾ ਨਹੀਂ ਛੱਡੇਗੀ।
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ, ਲੰਮੀ ਉਮਰ, ਤੰਦਰੁਸਤੀ ਅਤੇ ਉੱਚੇ ਭਾਗ ਬਖ਼ਸ਼ੇ।
ਜਨਮ ਦਿਨ ਮੁਬਾਰਕ ਮੇਰੇ ਸ਼ੇਰ ਬੱਗਿਆ! ❤️
~ JELLY 🌸
🎂🎁🎉


ਤੁਹਾਡੀ ਸੋਚ (mindset) ਹੀ ਤੁਹਾਡੀ ਕਾਮਯਾਬੀ ਦੀ ਨੀਂਹ ਹੈ 🧠ਇਸਨੂੰ ਹਮੇਸ਼ਾ ਪਾਜ਼ਿਟਿਵ ਸੋਚ ਅਤੇ ਅਨੁਸ਼ਾਸਨ ਨਾਲ ਮਜ਼ਬੂਤ ਬਣਾਓ 🌿ਮੁਸ਼ਕਲਾਂ ਦੇ ਸ...
16/04/2026

ਤੁਹਾਡੀ ਸੋਚ (mindset) ਹੀ ਤੁਹਾਡੀ ਕਾਮਯਾਬੀ ਦੀ ਨੀਂਹ ਹੈ 🧠
ਇਸਨੂੰ ਹਮੇਸ਼ਾ ਪਾਜ਼ਿਟਿਵ ਸੋਚ ਅਤੇ ਅਨੁਸ਼ਾਸਨ ਨਾਲ ਮਜ਼ਬੂਤ ਬਣਾਓ 🌿
ਮੁਸ਼ਕਲਾਂ ਦੇ ਸਾਹਮਣੇ ਡਟੇ ਰਹੋ ਅਤੇ ਹਿੰਮਤ ਨਾ ਹਾਰੋ 🌊
ਆਪਣੇ ਲਕਸ਼ਾਂ ‘ਤੇ ਧਿਆਨ ਕੇਂਦਰਿਤ ਰੱਖੋ 🎯
ਫਿਰ ਕਾਮਯਾਬੀ ਆਪਣੇ ਆਪ ਤੁਹਾਡੇ ਕੋਲ ਆਵੇਗੀ 🔥




Happy Birthday meri jaan ❤️Rab kare tera har din khushi naal bharya hove. Tu sirf meri wife hi nahi, meri sab ton vaddi ...
13/03/2026

Happy Birthday meri jaan ❤️

Rab kare tera har din khushi naal bharya hove. Tu sirf meri wife hi nahi, meri sab ton vaddi strength te meri life di sab ton sohni blessing aa. Tere bina meri life adhoori lagdi aa.

Rabb kare tere sare supne poore hon te teri smile hamesha eh hi tarah chamakdi rahe. Thank you meri life nu pyaar, sukoon te khushiyan naal bharan layi.

Love you . 💕🎂 🎂

Everyone says “don’t judge,” yet judging others is the sport they enjoy the most.
07/03/2026

Everyone says “don’t judge,” yet judging others is the sport they enjoy the most.



Address

Rampuraphul

Website

Alerts

Be the first to know and let us send you an email when Thoughts Become Things posts news and promotions. Your email address will not be used for any other purpose, and you can unsubscribe at any time.

Shortcuts

Share

Category