Kabaddi Once Again

Kabaddi Once Again Kabaddi Once again Kabaddi Updates

30/08/2026
ਜੋ ਨਿਰਭੈ ਦੀ ਖੇਡ ਨੂੰ ਪਿਆਰ ਕਰਦੇ ਆ ਸ਼ੇਅਰ ਕਰਨ🙏 ਇੱਕ ਨਿਮਰ ਬੇਨਤੀ 🙏ਜੋ ਵੀ ਵੀਰ ਨਿਰਭੈ ਹਠੂਰ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ, ਉਹ ਕਿਰ...
30/08/2026

ਜੋ ਨਿਰਭੈ ਦੀ ਖੇਡ ਨੂੰ ਪਿਆਰ ਕਰਦੇ ਆ ਸ਼ੇਅਰ ਕਰਨ
🙏 ਇੱਕ ਨਿਮਰ ਬੇਨਤੀ 🙏
ਜੋ ਵੀ ਵੀਰ ਨਿਰਭੈ ਹਠੂਰ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਅੱਗੇ ਆਉਣ।
ਉਨ੍ਹਾਂ ਦੇ ਬਾਪੂ ਜੀ ਮਲਕੀਤ ਸਿੰਘ ਜੀ ਜਾਂ ਪਿੰਡ ਦੇ ਸਰਪੰਚ ਰਾਹੀਂ ਸਹਿਯੋਗ ਕਰ ਸਕਦੇ ਹੋ।
ਕਿਰਪਾ ਕਰਕੇ ਨਿਰਭੈ ਹਠੂਰ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ।
ਇਹ ਬੇਨਤੀ ਸਿਰਫ਼ ਇਸ ਲਈ ਹੈ ਤਾਂ ਜੋ ਮਦਦ ਸਹੀ ਹੱਥਾਂ ਤੱਕ ਪਹੁੰਚ ਸਕੇ। 🙏
ਬੇਨਤੀ ਕਰਤਾ — ਏਕਮ ਹਠੂਰ

Y ਗੁਰਜੀਤ ਤੂਤ ਦੀ ਸਮੇਂ ਤੋਂ ਪਹਿਲਾਂ ਏਦਾਂ ਹੋਈ ਮੌਤ ਦਾ ਬਹੁਤ ਦੁੱਖ ਲੱਗਿਆ, ਹੋਰ ਦੁੱਖ ਇਸ ਕਰਕੇ ਵੀ ਵਧੇਰੇ ਮਹਿਸੂਸ ਹੋਇਆ ਕੇ ਕਿੰਨਾ ਟਾਈਮ ਇਕੱ...
27/08/2026

Y ਗੁਰਜੀਤ ਤੂਤ ਦੀ ਸਮੇਂ ਤੋਂ ਪਹਿਲਾਂ ਏਦਾਂ ਹੋਈ ਮੌਤ ਦਾ ਬਹੁਤ ਦੁੱਖ ਲੱਗਿਆ, ਹੋਰ ਦੁੱਖ ਇਸ ਕਰਕੇ ਵੀ ਵਧੇਰੇ ਮਹਿਸੂਸ ਹੋਇਆ ਕੇ ਕਿੰਨਾ ਟਾਈਮ ਇਕੱਠੇ ਇੱਕ ਟੀਮ ਚ ਖੇਡੇ ਤੇ ਕਿੰਨਾ ਟਾਈਮ ਕੱਠੇ ਇੱਕ ਦੂਜੇ ਨਾਲ company ਕਰਦੇ ਰਹੇ... ਬਿਨਾਂ ਸ਼ੱਕ ਗੁਰਜੀਤ y ਕਬੱਡੀ ਦਾ ਇੱਕ A+ grade ਤੇ Lengend ਖਿਡਾਰੀ ਸੀ.. Y ਦੀ death ਤੋਂ ਬਾਅਦ ਸਾਰੇ ਕਬੱਡੀ ਜਗਤ ਤੇ ਮਿਊਜ਼ਿਕ ਇੰਡਸਟਰੀ ਨੇ y ਦੀ ਬੇਟੀ ਤੇ ਪਤਨੀ ਦੀ ਬਹੁਤ ਦਿਲ ਖੋਲ ਕੇ ਮੱਦਦ ਕੀਤੀ ਤੇ ਹੁਣ ਵੀ ਬਹੁਤ ਸਾਰੇ ਲੋਕ ਮੱਦਦ ਕਰ ਰਹੇ ਨੇ... ਚਲੋ ਗੁਰਜੀਤ y ਤਾਂ ਹੁਣ ਵਾਪਿਸ ਨਹੀਂ ਆ ਸਕਦਾ ਪਰ ਸੱਚੀਂ ਏਹ ਵੇਖ ਕੇ ਤਾਂ ਬਹੁਤ ਖੁਸ਼ੀ ਹੋ ਰਹੀ ਆ ਕਿ ਗੁਰਜੀਤ y ਦੀ ਪਤਨੀ ਤੇ ਬੇਟੀ ਦਾ future ਤਾਂ scure ਹੋ ਗਿਆ..... ਹੁਣ ਮੈਂ ਗੱਲ ਕਰਨ ਲੱਗਾ ਹਾਂ ਸ਼ੁਰੂ ਤੋਂ ਸਾਡੀ caste ਜਾਂ ਹੋਰ ਨੀਵੇਂ ਵਰਗਾਂ ਨਾਲ ਹੁੰਦੇ ਆਏ ਵਖਰੇਵਿਆਂ ਦੀ... Y ਗੁਰਜੀਤ ਜੇ A+ ਗ੍ਰੇਡ ਪਲੇਅਰ ਸੀ,ਤਾਂ ਮੇਰਾ ਭਰਾ ਨਿਰਭੈ ਘੱਟੋ ਘੱਟ A ਗ੍ਰੇਡ ਪਲੇਅਰ ਤਾਂ ਹੈ ਹੀ ਸੀ..ਉਸਦੀ ਮੱਦਦ ਤੇ suport ਤਾਂ ਬਹੁਤ ਦੂਰ ਦੀ ਗੱਲ, ਕੋਈ ਉਸਦੇ ਸੰਸਕਾਰ ਅਤੇ ਭੋਗ ਤੇ ਵੀ ਚੰਗੀ ਤਰਾਂ ਨਹੀਂ ਆਇਆ...ਜਨਰਲ catageory ਕੋਲ ਸਭ ਕੁਝ ਬਰਬਾਦ ਕਰਨ ਤੋਂ ਬਾਅਦ(ਸਾਰੇ ਨਹੀਂ ਕਰਦੇ )ਆਖਰ ਨੂੰ ਜਮੀਨ ਤਾਂ ਬਚ ਹੀ ਜਾਂਦੀ ਆ ਲਾਈਫ ਚ survive ਕਰਨ ਲਈ ਚਾਹੇ ਇੱਕ ਏਕੜ ਹੀ ਹੋਵੇ, ਪਰ ਨਿਰਭੈ ਕੋਲ ਤਾਂ ਆਪਣਾ ਘਰ ਪਾਉਣ ਲਈ ਥਾਂ ਵੀ ਨਹੀਂ ਸੀ.. ਮੈਂ ਤੇ ਏਕਮ ਜਿੰਨੇ ਜੋਗੇ ਵੀ ਹਾਂ ਨਿਰਭੈ ਦੀ wife te ਓਹਦੇ ਬੇਟੇ ਨਾਲ ਹਰ ਪੱਖ ਤੋਂ, ਹਰ ਵੇਲੇ ਖੜੇ ਹਾਂ.. Bt ਸਾਨੂੰ ਹੀ ਪਤਾ ਨਿਰਭੈ ਦੀ wife ਆਪਣੇ ਬੇਟੇ ਨਾਲ ਕਿਵੇਂ ਤਰਲੇ ਲੈ ਲੈ survive ਕਰ ਰਹੀ ਏ.... ਪਤਾ ਨਹੀਂ ਕਿਉਂ ਸਾਨੂੰ ਹਰ ਗੱਲ ਤੇ feel ਕਰਵਾਇਆ ਜਾਂਦਾ ਕੇ ਅਸੀਂ ਬਹੁਤ ਨੀਂਵੀ ਜਾਤੀ ਤੋਂ ਹਾਂ ਤੇ ਅਸੀਂ ਜਨਰਲ ਵਰਗ ਨਾਲ ਬਰਾਬਰੀ ਕਿੱਦਾਂ ਕਰ ਸਕਦੇ ਹਾਂ.. ਮੂੰਹ ਤੇ ਚਾਹੇ ਨਾ ਕਹਿਣ ਪਰ ਪਿੱਠ ਪਿੱਛੇ ਸਾਨੂੰ ਅਜੇ ਵੀ ਚੂ......? ਹੀ ਸੰਬੋਧਤ ਕੀਤਾ ਜਾਂਦਾ ਹੈ ਜਦ ਕੇ player ਤੇ student ਦੀ ਕੋਈ ਜਾਤੀ ਜਾਂ ਧਰਮ ਨਹੀਂ ਹੁੰਦਾ....
✍🏻Nanak Hathur

ਗੁਰਜੀਤ ਤੂਤ ਬਾਈ ਦੇ ਘਰੇ ਅੱਜ ਅਰਜਨ ਢਿੱਲੋ ਗਿਆ ਜਿਹੋ ਜਿਹਾ ਅਰਜਨ ਦਾ ਵੱਡਾ ਕਿਰਦਾਰ ਹੈ ਇਹੋ ਜਿਹੀ ਵੱਡੀ ਮਦਦ ਕਰਕੇ ਆਇਆ ਪਰਿਵਾਰ ਦੀ .ਗੁਰਜੀਤ ਬ...
20/08/2026

ਗੁਰਜੀਤ ਤੂਤ ਬਾਈ ਦੇ ਘਰੇ ਅੱਜ ਅਰਜਨ ਢਿੱਲੋ ਗਿਆ ਜਿਹੋ ਜਿਹਾ ਅਰਜਨ ਦਾ ਵੱਡਾ ਕਿਰਦਾਰ ਹੈ ਇਹੋ ਜਿਹੀ ਵੱਡੀ ਮਦਦ ਕਰਕੇ ਆਇਆ ਪਰਿਵਾਰ ਦੀ .ਗੁਰਜੀਤ ਬਾਈ ਦੀ ਬੇਟੀ ਦੇ ਨਾਮ 5 ਲੱਖ ਦੀ ਐਫ ਡੀ ਤੇ 50 ਹਜਾਰ ਅੱਡ ਦੇ ਕਿ ਆਇਆ ਤੇ ਘਰਦਿਆ ਨੂੰ ਕਿਹਾ ਜਦੋ ਤੁਸੀ ਘਰ ਪਾਉਣ ਲੱਗੇ ਤਾ ਪੰਜ ਲੱਖ ਉਦੋ ਤੇ ਬਾਕੀ ਸਾਰੀ ਉਮਰ ਜਦੋ ਵੀ ਲੋੜ ਪਵੇ ਮਦਦ ਕਰਦਾ ਰਹਾਗਾ ਅਰਜਨ ਗੁਰਜੀਤ ਦਾ ਵੱਡਾ ਫੈਨ ਰਿਹਾ ਜਦੋ ਵੀ ਗੁਰਜੀਤ ਨੇ ਅਰਜਨ ਦੇ ਪਿੰਡ ਕਬੱਡੀ ਖੇਡਣ ਆਉਣਾ ਹੁੰਦਾ ਸੀ ਅਰਜਨ ਗੁਰਜੀਤ ਨੂੰ ਦੇਖਣ ਲਈ ਦੋ ਦਿਨ ਪਹਿਲਾ ਕੰਮ ਨਿਬੇੜਨ ਲੱਗ ਜਾਂਦਾ ਸੀ ਤਾਹੀ ਲਿਖਿਆ ਸੀ ਸੋਲਡਰ ਜਿਵੇ ਗੁਰਜੀਤ ਤੂਤ ਦੇ ਪੰਜਾਬ ਤੋ ਸਿੱਖੋ ਸੁੱਖ ਦੁੱਖ ਚ ਕਿਵੇ ਖੜਨਾ ਧੰਨਵਾਦ ਬਹੁਤ ਬਹੁਤ ਅਰਜਨ ਵੀਰ ਦਾ ਜਿਉਦਾ ਰਹਿ ਵੀਰੇ .ਅਰਜਨ ਨਾ ਵਾਲਾ ਬੋਲਦਾ ਨਾ ਕੋਈ ਇੰਟਰਵਿਊ ਨਾ ਕੰਟਰਵਰਸੀ ਕਿਤਾਬਾ ਪੜਨਾ ਤੇ ਉੱਚੀ ਸੋਚ ਵਾਲਾ ਲਿਖਣਾ ਤੇ ਹੜਾ ਵੇਲੇ ਦੇਖਿਆ ਕਿਵੇ ਹੈਲਪ ਕਰਨੀ ਹੈ ਪੰਜਾਬ ਦੀ ਇਹ ਅਰਜਨ ਤੋ ਸਿੱਖਣ ਦੀ ਲੋੜ ਹੈ ,ਜਗਦੀਪ ਰੰਧਾਵਾ

18/08/2026

ਸਾਡਾ ਇੱਕ ਬਹੁਤ ਖਾਸ ਮਿੱਤਰ ਸੀ ਸੁਲਫਾ ਪੀਣ ਦਾ ਸ਼ੋਕੀਨ ਸੀ ਪੂਰਾ ਨਵੀ ਨਵੀ ਓਲਾ ਉਬਰ ਚੱਲੀ ਜਦੋਂ ਉਹ ਵੀ ਕਿਸੇ ਦੀ ਗੱਡੀ ਚਲਾਉਣ ਲੱਗ ਪਿਆ!! ਸਮਾਨ ਪੀਕੇ ਪੂਰਾ ਅੰਨ੍ਹਾ ਹੋਇਆ ਵਾ ਸ਼ਿਮਲਾ ਤੋ ਸਵਾਰੀ ਲੈਕੇ ਨਿਕਲਿਆ ਚੰਡੀਗੜ ਦੀ ਹਲਕੀ ਹਲਕੀ ਬਾਰਿਸ਼ ਹੋ ਰਹੀ ਠੰਡ ਦਾ ਮੋਸਮ ਉਹ ਵੀ ਰਾਤ ਨੂੰ !! ਸ਼ਿਮਲਾ ਰੋਡ ਤੇ ਪੁਲਿਸ ਰਾਤ ਨੂੰ ਚਮਕੀਲਿਆਂ ਜੈਕੇਟ ਪਾਕੇ ਖੜਦੀ ਹੈ ਜਦੋ ਉਹਨੂੰ ਪੁਲਿਸ ਨੇ ਰੋਕਣ ਨੂੰ ਹੱਥ ਦਿੱਤਾ ਤਾ ਉਹ ਰੁਕਿਆ ਨਹੀ ਗੱਡੀ ਭਜਾ ਲਈ ਪੂਰੀ ਲੌਰ ਵਿੱਚ ਪੁਲਿਸ ਨੂੰ ਸ਼ੱਕ ਹੋਇਆ ਤਾ ਉਹਨਾ ਮਗਰ ਗੱਡੀ ਲਾ ਲਈ ਥੋੜੀ ਦੂਰ ਜਾਕੇ ਜਦੋ ਪੁਲਿਸ ਨੇ ਉਸਨੂੰ ਘੇਰਾ ਪਾਕੇ ਰੋਕਿਆ ਤਾ ਪੁਲਿਸ ਨੇ ਉਹਨੂੰ ਪੁੱਛਿਆ ਵੀ ਤੈਨੂੰ ਪਿੱਛੇ ਹੱਥ ਦਿੱਤਾ ਸੀ ਤੂੰ ਰੁੱਕਿਆਂ ਕਿਉਂ ਨਹੀ !!

ਅੰਨੇ ਹੋਏ ਨੂੰ ਹੋਰ ਤਾ ਕੁਝ ਸੁਝਿਆ ਨਹੀ ਕਹਿੰਦਾ ਜੀ ਤੁਸੀ ਆ ਚਮਕੀਲੀ ਜਿਹੀ ਜੈਕਟ 🧥 ਪਾਈ ਹੋਈ ਸੀ ਮੈਨੂੰ ਲੱਗਾ ਬਾਜੇ 📯🎺 ਵਾਲੇ ਖੜੇ ਆ ਲਿਫਟ ਮੰਗ ਰਹੇ ਆ ਮੈਨੂੰ ਲੱਗਾ ਹੀ ਨਹੀ ਪੁਲਿਸ ਹੱਥ ਦੇ ਰਹੀ ਆ !!! 🤣😂😜

ਚੰਗਾ ਮੋਟਾ ਚਲਾਨ ਕਟਵਾਇਆ ਸੀ !! 😜😂copy post

13/08/2026

ਬਲਾਤਕਾਰੀ, ਕਾਤਲਾਂ, ਪਾਖੰਡੀਆਂ, ਚੋਰਾਂ, ਲੁੱਟੇਰਿਆਂ ਤੇ ਗਲਤ ਬੰਦਿਆਂ ਨੂੰ ਜਮਾਨਤਾਂ , ਪੈਰੋਲਾਂ, ਛੁੱਟੀਅਆਂ, ਫਰਲੋ ਤੇ ਪਤਾ ਨਹੀਂ ਕੀ ਕੀ !

ਪਰ ਕੌਮ ਦੇ ਜੱਥੇਦਾਰ ਤੇ ਸੂਰਮੇ ਨੂੰ ਬਿਮਾਰ ਮਾਂ ਨੂੰ ਮਿਲਣ ਵਾਸਤੇ ਕੁਝ ਘੰਟਿਆਂ ਦੀ ਪੈਰੋਲ । ਆ ਥੂ ਹੈ ਤੁਹਾਡੇ ਗੰਦੇ ਸਿਸਟਮ ਉੱਤੇ , ਕਾਨੂੰਨ ਸਭ ਲਈ ਬਰਾਬਰ ਦੱਸਣ ਵਾਲਿਉ ਹੁਣ ਦੱਸੋ ਵੀ ਸਿੱਖਾਂ ਵਾਰੀ ਕਿਹੜਾ ਸੱਪ ਸੁੰਘ ਜਾਂਦਾ ਹੈ ?

ਕਬੱਡੀ ਦਾ ਮਹਾਰਥੀ ਗੁਰਜੀਤ ਤੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਬਹੁਤ ਮਾੜਾ ਹੋਇਆ (ਵਾਹਿਗੁਰੂ ਜੀ ) ਖਿਡਾਰੀ ਬਹੁਤ ਹੋਏ ਨੇ ਪਰ ਇਸ ਦੇ ਦਰਸਨੀ ਸ...
11/08/2026

ਕਬੱਡੀ ਦਾ ਮਹਾਰਥੀ ਗੁਰਜੀਤ ਤੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਬਹੁਤ ਮਾੜਾ ਹੋਇਆ (ਵਾਹਿਗੁਰੂ ਜੀ ) ਖਿਡਾਰੀ ਬਹੁਤ ਹੋਏ ਨੇ ਪਰ ਇਸ ਦੇ ਦਰਸਨੀ ਸਰੀਰ ਦੇ ਲੋਕ ਦੀਵਾਨੇ ਸੀ ,ਕਬੱਡੀ ਦੀ ਜਿੰਦ ਜਾਨ ਗੁਰਜੀਤ ਵੀਰਾ ਜਦੋ ਗਰਾਊਂਡ ਚ ਆਉਦਾ ਸੀ ਤਾ ਧਰਤੀ ਹਿੱਲਦੀ ਸੀ .ਤੂਤਾ ਦਾ ਗੁਰਜੀਤ ਕੁੜੇ ਜਿਨੂੰ ਕਬੱਡੀ ਨਾਲ ਪ੍ਰੀਤ ਕੁੜੇ ,ਕਬੱਡੀ ਦੇ ਫੈਨ ਨੌਜਵਾਨ ਸਚਿਨ ਮੰਨਦੇ ਸੀ ਗੁਰਜੀਤ ਨੂੰ ਕਬੱਡੀ ਦਾ,ਸੋਲਡਰ ਜਿਵੇ ਗੁਰਜੀਤ ਤੂਤ ਦੇ ,ਤੂਤਾ ਦਾ ਗੁਰਜੀਤ ਵੀ ਕਹਿਂਦੇ ਰੇਡਰ ਚੋਟੀ ਦਾ,ਤੇ ਦੁਨੀਆ ਬਹੁਤ ਜੰਮੇਗੀ ਪਰ ਇਸ ਵਰਗਾ ਕੋਈ ਨਹੀ ਹੋਣਾ

Address

Raikot

Website

Alerts

Be the first to know and let us send you an email when Kabaddi Once Again posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi Once Again:

Shortcuts

Share