Mera Maan Mera Pind

Mera Maan Mera Pind News, sports, Social, women power and Rural Life Videos

25/08/2026
23/08/2026

ਖ਼ਸਖ਼ਸ ਦੀ ਖੇਤੀ ਕਰਨ ਦੀ ਮੰਗ

23/08/2026

ਖ਼ਸਖ਼ਸ ਦੀ ਖੇਤੀ ਕਰਨ ਦੀ ਮੰਗ ਫੜਣ ਲੱਗੀ ਜ਼ੋਰ
ਖ਼ਸਖ਼ਸ ਦੀ ਖੇਤੀ ਦੀ ਮੰਗ ਕਰਕੇ ਚੋਣ ਲੜੇਗੀ ਜੱਥੇਬੰਦੀ

@ਪੰਜਾਬ

21/08/2026

ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ।

#ਪੰਜਾਬਬੰਦ #ਬੰਦੀਸਿੰਘ #ਕੌਮੀਇਨਸਾਫਮੋਰਚਾ #ਸਿਮਰਨਜੀਤਸਿੰਘਮਾਨ

21/08/2026

ਬੰਦੀ ਸਿੰਘਾਂ ਨੂੰ ਰਿਹਾਅ ਕਰੋ

13/07/2026

ਰੁੜਕਾ ਕਲਾਂ ਵਿਖੇ ਬਾਬਾ ਧੰਨਾ ਭਗਤ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ

#ਰੁੜਕਾਕਲਾਂ

12/07/2026

ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੇ ਮਾਤਾ ਗੁਰਮੇਜ ਕੌਰ ਜੀ ਨੂੰ ਸ਼ਰਧਾਂਜਲੀ ਭੇਟ - ਸੁਖਬੀਰ ਸਿੰਘ ਬਾਦਲ ਸਮੇਤ ਵੱਖ ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ

12/07/2026

ਕਦੋਂ ਬਣੂੰ ਸੜਕ ਸਰਕਾਰੇ??

12/07/2026

ਇਲਾਕਾ ਨਿਵਾਸੀਆਂ ਦਾ ਸਬਰ ਪਰਖ਼ ਰਹੀ ਹੈ ਪਿੰਡ ਸੰਗ ਢੇਸੀਆਂ ਵਾਲੀ ਸੜਕ
#ਫਿਲੌਰ #ਸੰਗਢੇਸੀਆਂ #ਰੁੜਕਾਕਲਾਂ #ਆਮਆਦਮੀਪਾਰਟੀ #ਅਕਾਲੀਦਲਬਾਦਲ #ਕਾਂਗਰਸ

04/07/2026

ਪੈਦਲ ਯਾਤਰਾ 5 ਜੁਲਾਈ 2026
ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਪੈਦਲ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਅਪੀਲ!

Address

Goraya Road
Phillaur
144031

Telephone

+918437103796

Website

Alerts

Be the first to know and let us send you an email when Mera Maan Mera Pind posts news and promotions. Your email address will not be used for any other purpose, and you can unsubscribe at any time.

Contact The Business

Send a message to Mera Maan Mera Pind:

Shortcuts

Share