Lasara Hockey Academy

Lasara Hockey Academy Welcome to Lasara Hockey Academy

14/11/2025
Live streaming
14/11/2025

Live streaming

06/11/2025

ਲਸਾੜਾ ਹਾਕੀ ਅਕੈਡਮੀ ਕ੍ਰਿਸ਼ਨ ਲੀਲਾ ਕਮੇਟੀ ਅਤੇ ਗ੍ਰਾਮ ਪੰਚਾਇਤ ਲਸਾੜਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ ਸਾਨੂੰ ਸਾਡੇ ਪ੍ਰਤਿਭਾਸ਼ਾਲੀ ਕੋਚਾਂ, ਕੋਚ ਸੇਲਵਰਾਜੂ ਰਾਜੂ ਅਤੇ ਐਂਡੀ ਕਾਉਨ, ਨੂੰ ਇਸ ਸ਼ਾਨਦਾਰ ਅਵਾਰਡ ਨਾਲ ਸਨਮਾਨਿਤ ਕਰਨ ਦਾ ਮੌਕਾ ਦਿੱਤਾ! 🏆

ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਦੀ ਲਗਨ ਅਤੇ ਸਖ਼ਤ ਮਿਹਨਤ ਨੂੰ ਮਾਨਤਾ ਮਿਲੀ ਹੈ, ਅਤੇ ਅਸੀਂ ਆਪਣੇ ਭਾਈਚਾਰੇ ਦੇ ਸਹਿਯੋਗ ਲਈ ਬਹੁਤ ਧੰਨਵਾਦੀ ਹਾਂ। ਇਹ ਅਵਾਰਡ ਸਾਨੂੰ ਉੱਤਮਤਾ ਲਈ ਜੱਦੋ-ਜਹਿਦ ਕਰਦੇ ਰਹਿਣ ਅਤੇ ਸਾਡੇ ਪਿੰਡ ਵਿੱਚ ਹਾਕੀ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਹੈ। 🏑💪

#ਲਸਾੜਾਹਾਕੀਅਕੈਡਮੀ #ਧੰਨਵਾਦ #ਹਾਕੀਕੋਚ #ਅਵਾਰਡਜੇਤੂ #ਪੰਜਾਬਹਾਕੀ #ਪਿੰਡਹਾਕੀ

A Heartfelt Thank You! 🙏

Lasara Hockey Academy extends our deepest gratitude to the Krishan Leela Committee and Graham Panchait Lasara for giving us the opportunity to recognize our talented coaches, Coach Selvaraju Raju and Andy Cowan, with this prestigious award! 🏆

We’re so thrilled to see our team’s dedication and hard work acknowledged, and we’re grateful for the support of our community. This award inspires us to keep striving for excellence and to continue promoting hockey in our village. 🏑💪

Thank you again to the Krishan Leela Committee and Graham Panchait Lasara for this wonderful honor. We’re proud to have such amazing supporters behind us! 🙏

29/10/2025

🏑 ਪਿੰਡ ਲਸਾੜੇ ਵਾਸਤੇ ਮਾਣ ਵਾਲੀ ਗੱਲ 🇲🇾

ਪਿੰਡ ਲਸਾੜੇ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮਲੇਸ਼ੀਆ ਹਾਕੀ ਟੀਮ ਦੇ ਸ਼ਾਨਦਾਰ ਪਲੇਅਰ ਸੇਲਵਰਾਜੂ ਰਾਜੂ ਇਸ ਸਮੇਂ ਦੋ ਹਫ਼ਤਿਆਂ ਲਈ ਪੰਜਾਬ ਦੀ ਧਰਤੀ ‘ਤੇ ਪਹੁੰਚੇ ਹੋਏ ਹਨ।

ਸੇਲਵਰਾਜੂ ਰਾਜੂ ਮਲੇਸ਼ੀਆ ਦੀ ਰਾਸ਼ਟਰੀ ਟੀਮ ਦੇ ਖਿਡਾਰੀ ਰਹੇ ਹਨ — ਉਹ ਮਲੇਸ਼ੀਆ ਦੀ ਟੀਮ ਵਾਸਤੇ 83 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ ਅਤੇ 108 ਗੋਲ ਕਰ ਚੁੱਕੇ ਹਨ।

ਉਹਨਾਂ ਨੇ ਆਪਣੀ ਕੈਰੀਅਰ ਦੌਰਾਨ ਆਸਟਰੇਲੀਆ, ਇੰਗਲੈਂਡ, ਜਰਮਨੀ, ਬੈਲਜੀਅਮ, ਭਾਰਤ, ਸਪੇਨ, ਪਾਕਿਸਤਾਨ ਅਤੇ ਹੋਲੈਂਡ ਵਰਗੀਆਂ ਵੱਡੀਆਂ ਟੀਮਾਂ ਦੇ ਨਾਲ ਮੈਚ ਖੇਡੇ ਹਨ।

ਇਸ ਸਮੇਂ ਸੇਲਵਰਾਜੂ ਰਾਜੂ ਲਸਾੜਾ ਹਾਕੀ ਅਕੈਡਮੀ ਅਤੇ ਰਾਊਂਡਗਲਾਸ ਸੈਂਟਰ ਵਿੱਚ ਅੰਡਰ-14 ਅਤੇ ਅੰਡਰ-17 ਦੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਯੂਰਪ ਅਤੇ ਆਸਟਰੇਲੀਆ ਦੀਆਂ ਕਈ ਹਾਕੀ ਕਲੱਬਾਂ ਨੂੰ ਵੀ ਕੋਚ ਕਰ ਚੁੱਕੇ ਹਨ।



ਪਿੰਡ ਲਸਾੜੇ ਵਾਸਤੇ ਇਹ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਜਲਦੀ ਹੀ ਲਸਾੜਾ ਹਾਕੀ ਅਕੈਡਮੀ ਦੀ ਅੰਡਰ-17 ਟੀਮ ਮਲੇਸ਼ੀਆ ਅਤੇ ਜਪਾਨ ਦੀ ਧਰਤੀ ‘ਤੇ ਹਾਕੀ ਲੀਗ ਖੇਡਣ ਜਾਵੇਗੀ। 🏑🌏



ਵਧਾਈਆਂ ਹੋਣ ਪਿੰਡ ਲਸਾੜੇ ਵਾਲਿਆਂ ਨੂੰ 🙌
ਅਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਮੰਜ਼ਿਲ ਹਾਸਲ ਕੀਤੀ।
ਹਰ ਰੋਜ਼ ਸਵੇਰੇ 5:30 ਵਜੇ ਅਤੇ ਸ਼ਾਮ 4:30 ਵਜੇ ਗਰਾਊਂਡ ਵਿੱਚ ਆ ਕੇ ਆਪਣੀ ਪੂਰੀ ਮਿਹਨਤ ਨਾਲ ਖੇਡਣ ਵਾਲੇ ਇਹ ਬੱਚੇ ਸਾਡੇ ਪਿੰਡ ਦਾ ਮਾਣ ਹਨ।

ਧੰਨਵਾਦ ਉਹਨਾਂ ਦੇ ਮਾਪਿਆਂ ਦਾ ❤️
ਧੰਨਵਾਦ ਉਹਨਾਂ NRI ਵੀਰਾਂ ਦਾ ਜਿਨ੍ਹਾਂ ਨੇ ਲਸਾੜਾ ਹਾਕੀ ਅਕੈਡਮੀ ਨੂੰ ਬੇਮਿਸਾਲ ਸਹਿਯੋਗ ਦਿੱਤਾ ਅਤੇ ਪਿੰਡ ਦੇ ਬੱਚਿਆਂ ਦਾ ਭਵਿੱਖ ਸਵਾਰਿਆ








🏑 RoundGlass Centre – Lasara Hockey Academy 🏑🌟 Exciting Announcement!We are thrilled to welcome International Hockey Coa...
22/10/2025

🏑 RoundGlass Centre – Lasara Hockey Academy 🏑

🌟 Exciting Announcement!
We are thrilled to welcome International Hockey Coach Selvaraju Raju 🇲🇾 (Former Malaysian international player, 83 caps & 108 goals) to Lasara Hockey Academy!

He will be training our Under-14 & Under-17 players in the latest hockey skills and modern training techniques.

📅 Dates: 23rd October – 10th November
📍 Location: Lasara Hockey Academy

🔥 Don’t miss this golden opportunity to take your game to the next level! 💪

🌟 🌟

🏑 RoundGlass Centre – Lasara Hockey Academy 🏑

ਇੰਟਰਨੈਸ਼ਨਲ ਹਾਕੀ ਕੋਚ Selvaraju Raju 🇲🇾 (ਮਲੇਸ਼ੀਆ ਦੇ ਫ਼ੌਰਮਰ ਇੰਟਰਨੈਸ਼ਨਲ ਖਿਡਾਰੀ, 83 ਅੰਤਰਰਾਸ਼ਟਰੀ ਮੈਚ & 108 ਗੋਲ) Lasara Hockey Academy ਵਿੱਚ ਆ ਰਹੇ ਹਨ!

ਉਹ Under-14 & Under-17 ਖਿਡਾਰੀਆਂ ਨੂੰ ਨਵੀਆਂ ਹਾਕੀ ਸਕਿਲਾਂ ਅਤੇ ਮੌਡਰਨ ਟ੍ਰੇਨਿੰਗ ਤਰੀਕਿਆਂ ਦੀ ਸਿੱਖਿਆ ਦੇਣਗੇ।

📅 ਤਰੀਕਾਂ: 23 ਅਕਤੂਬਰ – 10 ਨਵੰਬਰ
📍 ਸਥਾਨ: Lasara Hockey Academy

🔥 ਇਹ ਇੱਕ ਸੁਨਹਿਰੀ ਮੌਕਾ ਹੈ ਆਪਣੇ ਖੇਡ ਨੂੰ ਨਵੇਂ ਪੱਧਰ ‘ਤੇ ਲੈ ਜਾਣ ਦਾ! 💪

✨ ✨

Address

Phillaur
144410

Telephone

+919815930426

Website

Alerts

Be the first to know and let us send you an email when Lasara Hockey Academy posts news and promotions. Your email address will not be used for any other purpose, and you can unsubscribe at any time.

Share

Category