07/06/2026
📍ਪਿੰਡ ਜਮਸਤਪੁਰ (ਤਰਨ ਤਾਰਨ)
🏏 ਕ੍ਰਿਕਟ ਕੱਪ 2026
🥇ਪਹਿਲਾ ਸਥਾਨ 8100 +🏆 ਠੱਠਾ
🥈ਦੂਸਰਾ ਸਥਾਨ 6100+🏆 ਭੋਜੀਆਂ
🏆ਮੈਨ ਆੱਫ ਦਾ ਸੀਰੀਜ 1100+🏆 ਅਰਵਨ ਭੋਜੀਆਂ
ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਯੂਟੀਊਬ ਚੈਨਲ PB46 SPORTS ਤੇ ਕੀਤਾ ਗਿਆ।