Sanjay Singh Paind ਸੰਜੇ ਸਿੰਘ ਪੈਂਦ

  • Home
  • India
  • Patran
  • Sanjay Singh Paind ਸੰਜੇ ਸਿੰਘ ਪੈਂਦ

Sanjay Singh Paind ਸੰਜੇ ਸਿੰਘ ਪੈਂਦ Contact information, map and directions, contact form, opening hours, services, ratings, photos, videos and announcements from Sanjay Singh Paind ਸੰਜੇ ਸਿੰਘ ਪੈਂਦ, Sports & Fitness Instruction, Patran.

ਝੁਕਾਉਣਾ ਸਿਰ ਸਿਤਮ ਅੱਗੇ ਕਦੇ ਮਨਜੂਰ ਨਾ ਸਾਨੂੰ।
ਜੇ ਹੂੰਦਾ ਹੈ ਤਾਂ ਹੋ ਜਾਵੇ , ਇਹ ਸਿਰ ਅਪਣਾ ਕਲਮ ਯਾਰੋ
National Gold 🏅 | 4x State Player | 2x Powerlifting State Champ | Fitness & Powerlifting Coach, Dietician | Strongman | Students & Politicians

I keep it simple and serious.    ਮੈਂ ਸਧਾਰਨ ਵੀ ਹਾਂ, ਗੰਭੀਰ ਵੀ
04/05/2026

I keep it simple and serious.
ਮੈਂ ਸਧਾਰਨ ਵੀ ਹਾਂ, ਗੰਭੀਰ ਵੀ

ਖੁਦ ਨਾਲ ਜੰਗ ਵੀ ਹਾਂ, ਖੁਦ ਹੀ ਮੈਦਾਨ ਵੀ ਹਾਂ,ਆਪਣੇ ਹੀ ਹੱਥੀਂ ਢਹਿੰਦਾ, ਆਪਣਾ ਨਿਰਮਾਣ ਵੀ ਹਾਂ।ਚੁੱਪ ਦੇ ਅੰਦਰ ਰੋਜ਼ ਨਵੇਂ ਤੂਫ਼ਾਨ ਜੰਮਦੇ ਨੇ,...
27/04/2026

ਖੁਦ ਨਾਲ ਜੰਗ ਵੀ ਹਾਂ, ਖੁਦ ਹੀ ਮੈਦਾਨ ਵੀ ਹਾਂ,
ਆਪਣੇ ਹੀ ਹੱਥੀਂ ਢਹਿੰਦਾ, ਆਪਣਾ ਨਿਰਮਾਣ ਵੀ ਹਾਂ।

ਚੁੱਪ ਦੇ ਅੰਦਰ ਰੋਜ਼ ਨਵੇਂ ਤੂਫ਼ਾਨ ਜੰਮਦੇ ਨੇ,
ਹੱਸਦਾ ਚਿਹਰਾ ਰੱਖ ਕੇ ਵੀ ਅੰਦਰੋਂ ਸੁੰਨਸਾਨ ਵੀ ਹਾਂ।

ਰਾਹਾਂ ਤੋਂ ਪੁੱਛਦਾ ਫਿਰਦਾ ਆਪਣਾ ਹੀ ਠਿਕਾਣਾ,
ਘਰ ਵਿਚ ਰਹਿ ਕੇ ਵੀ ਕਈ ਵਾਰ ਬੇਮਕਾਨ ਵੀ ਹਾਂ।

ਲੋਕਾਂ ਨੂੰ ਦਿਸਦਾ ਸਿਰਫ਼ ਹੌਸਲਾ ਮੇਰੇ ਚਿਹਰੇ ’ਤੇ,
ਸੱਚ ਪੁੱਛੋ ਤਾਂ ਅਣਕਹੇ ਸੰਘਰਸ਼ਾਂ ਦੀ ਦਾਸਤਾਨ ਵੀ ਹਾਂ।

ਡਿੱਗ ਕੇ ਉੱਠਣਾ ਹੁਣ ਤਾਂ ਫ਼ਿਤਰਤ ਬਣ ਚੁੱਕੀ ਏ,
ਮਿੱਟੀ ਨਾਲ ਜੁੜਿਆ ਹੋਇਆ, ਫਿਰ ਵੀ ਛੂਹਦਾ ਆਸਮਾਨ ਵੀ ਹਾਂ
ਸੰਜੇ

ਜ਼ਿੰਦਗੀ ਦਾ ਸਫ਼ਰ…— ਸੰਜੇਜ਼ਿੰਦਗੀ ਸਫ਼ਰ ਤਲਖ਼ ਏ,ਰਿਸ਼ਤੇ-ਨਾਤੇ ਪਨਿਹਾਰ ਬਣਦੇ।ਕੁਝ ਰਾਹੀ ਰਾਹ ‘ਚ ਖੋ ਗਏ,ਕੁਝ ਯਾਦਾਂ ਦੇ ਝਰੋਖੇ ਨਾਲ ਚਲਦੇ।ਕੁਝ ...
25/11/2025

ਜ਼ਿੰਦਗੀ ਦਾ ਸਫ਼ਰ…— ਸੰਜੇ

ਜ਼ਿੰਦਗੀ ਸਫ਼ਰ ਤਲਖ਼ ਏ,
ਰਿਸ਼ਤੇ-ਨਾਤੇ ਪਨਿਹਾਰ ਬਣਦੇ।
ਕੁਝ ਰਾਹੀ ਰਾਹ ‘ਚ ਖੋ ਗਏ,
ਕੁਝ ਯਾਦਾਂ ਦੇ ਝਰੋਖੇ ਨਾਲ ਚਲਦੇ।
ਕੁਝ ਦਰਦ-ਤਕਲੀਫ਼ ਬੇਚੈਨ ਕਰਦੇ,
ਕੁਝ ਸਬਕ-ਸਬਰ ਸਿਆਣਾ ਬਣਾ ਗਏ।
ਕੁਝ ਮੁਸੀਬਤਾਂ ਰਾਹ ਰੋਕਣ,
ਕੁਝ ਫ਼ਰਜ਼ ਨਿਭਾਉਣ ਖਾਤਰ ਪੈਰ ਚੱਲਦੇ ਰਹੇ।
ਚੱਲਦੇ ਰਹੇ ਪਾਣੀ ਵਾਂਗ ਵਹਾਅ ਬਣਕੇ...

ਪੰਜਾਬ ਯੂਨੀਵਰਸਿਟੀ, ਸੰਵਿਧਾਨ ਤੇ ਪੰਜਾਬ ਦੀ ਆਤਮਾ  #ਪੰਜਾਬ
10/11/2025

ਪੰਜਾਬ ਯੂਨੀਵਰਸਿਟੀ, ਸੰਵਿਧਾਨ ਤੇ ਪੰਜਾਬ ਦੀ ਆਤਮਾ #ਪੰਜਾਬ

ਪੰਜਾਬਜ਼ ਯੂਨੀਵਰਸਿਟੀ, ਸੰਵਿਧਾਨ ਤੇ ਪੰਜਾਬ ਦੀ ਆਤਮਾ— ਸੰਜੇ ਸਿੰਘ ਪੈਂਦ
07/11/2025

ਪੰਜਾਬਜ਼ ਯੂਨੀਵਰਸਿਟੀ, ਸੰਵਿਧਾਨ ਤੇ ਪੰਜਾਬ ਦੀ ਆਤਮਾ
— ਸੰਜੇ ਸਿੰਘ ਪੈਂਦ

Address

Patran

Website

Alerts

Be the first to know and let us send you an email when Sanjay Singh Paind ਸੰਜੇ ਸਿੰਘ ਪੈਂਦ posts news and promotions. Your email address will not be used for any other purpose, and you can unsubscribe at any time.

Contact The Business

Send a message to Sanjay Singh Paind ਸੰਜੇ ਸਿੰਘ ਪੈਂਦ:

Shortcuts

Share