Manpreet Kaler

Manpreet Kaler Contact information, map and directions, contact form, opening hours, services, ratings, photos, videos and announcements from Manpreet Kaler, Sports, Punjabi University, Patiala.

ਹੈ ਮੰਜ਼ਿਲ ਦੂਰ ਬੇਸ਼ੱਕ, ਪਰ ਕੋਈ ਝੋਰਾ ਨਹੀੰ ਹੈਮੁਸਾਫ਼ਰ ਹਾਂ, ਇਹ ਰੁਤਬਾ ਵੀ ਕੋਈ ਥੋੜ੍ਹਾ ਨਹੀੰ ਹੈ !😍😍
23/11/2019

ਹੈ ਮੰਜ਼ਿਲ ਦੂਰ ਬੇਸ਼ੱਕ, ਪਰ ਕੋਈ ਝੋਰਾ ਨਹੀੰ ਹੈ
ਮੁਸਾਫ਼ਰ ਹਾਂ, ਇਹ ਰੁਤਬਾ ਵੀ ਕੋਈ ਥੋੜ੍ਹਾ ਨਹੀੰ ਹੈ !😍😍

ਹਰ ਖੁਸ਼ੀ ਜਾਂ ਦੁੱਖੀ ਦੀ ਵੀ ਇੱਕ ਉੱਮਰ ਹੁੰਦੀ ਹੈ,ਪਰਮਾਤਮਾ ਤਹਿ ਕਰਦਾ ਕਿਸਨੂੰ ਕਿਸ ਟਾਈਮ ਕਿਹੜੀ ਵੱਧ ਦੇਣੀ ਹੈ। @ Punjabi University
16/11/2019

ਹਰ ਖੁਸ਼ੀ ਜਾਂ ਦੁੱਖੀ ਦੀ ਵੀ ਇੱਕ ਉੱਮਰ ਹੁੰਦੀ ਹੈ,
ਪਰਮਾਤਮਾ ਤਹਿ ਕਰਦਾ ਕਿਸਨੂੰ ਕਿਸ ਟਾਈਮ ਕਿਹੜੀ ਵੱਧ ਦੇਣੀ ਹੈ। @ Punjabi University

ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ....ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ...
21/10/2019

ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ....
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ...

ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ....ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ... @ Punjabi University Patiala
13/10/2019

ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ....
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ... @ Punjabi University Patiala

ਆਸਾਨੀ ਨਾਲ ਹਾਰ ਮੰਨ ਲੈਣ ਵਾਲਾ ਇਨਸਾਨ ਨਹੀ ਆ,                                                       ਸਭ ਨੂੰ ਪਸੰਦ ਆ ਜਾਵਾਂ, ਭਗਵਾਨ...
06/10/2019

ਆਸਾਨੀ ਨਾਲ ਹਾਰ ਮੰਨ ਲੈਣ ਵਾਲਾ ਇਨਸਾਨ ਨਹੀ ਆ, ਸਭ ਨੂੰ ਪਸੰਦ ਆ ਜਾਵਾਂ, ਭਗਵਾਨ ਨਹੀ ਆ,😊😊

ਨਜ਼ਰਾਂ ਦੇ ਉੱਤੇ ਬੜੇ ਕੇਸ ਚੱਲਦੇ,ਹੁਸਨਐ ਜਿਸਦਾ ਸ਼ਿਕਾਰ🏹 ਹੋ ਗਿਆ...
05/09/2019

ਨਜ਼ਰਾਂ ਦੇ ਉੱਤੇ ਬੜੇ ਕੇਸ ਚੱਲਦੇ,
ਹੁਸਨਐ ਜਿਸਦਾ ਸ਼ਿਕਾਰ🏹 ਹੋ ਗਿਆ...

ਘਰੋ ਨਕਸ਼ਾ ਬਣਾ ਕੇ ਤੁਰੇ ਹਾਂ ਮੰਜ਼ਿਲ ਪਾਉਣ ਲਈ..ਗਲਤ ਕਦਮ ਨਹੀ ਚੱਕਿਆ ਕਦੇ ਛੋਟੇ ਹਿੱਟ ਹੋਣ ਲਈ..
01/08/2019

ਘਰੋ ਨਕਸ਼ਾ ਬਣਾ ਕੇ ਤੁਰੇ ਹਾਂ ਮੰਜ਼ਿਲ ਪਾਉਣ ਲਈ..
ਗਲਤ ਕਦਮ ਨਹੀ ਚੱਕਿਆ ਕਦੇ ਛੋਟੇ ਹਿੱਟ ਹੋਣ ਲਈ..

ਤਲੀਆਂ ਤੇ ਜ਼ਿੰਦਗੀ ਹਸੀਨ ਚੁੱਕੀ ਫਿਰਦੇ ਆਂ ਚੇਹਰੇ ਉੱਤੇ ਖੁਸ਼ੀ ਤੇ ਯਕੀਨ ਚੁੱਕੀ ਫਿਰਦੇ ਆਂ 😎
30/07/2019

ਤਲੀਆਂ ਤੇ ਜ਼ਿੰਦਗੀ ਹਸੀਨ ਚੁੱਕੀ ਫਿਰਦੇ ਆਂ
ਚੇਹਰੇ ਉੱਤੇ ਖੁਸ਼ੀ ਤੇ ਯਕੀਨ ਚੁੱਕੀ ਫਿਰਦੇ ਆਂ 😎

ਮੁੱਛਾਂ ਕੁੰਡੀਆਂ ਰੱਖਦੇ ਹਾਂ , ਪੈਰ ਬੋਚ ਕੇ ਧਰਦੇ ਹਾਂ , ਮੱਤ ਹੈ ਉੱਚੀ ਰੱਖੀ ਦੀ ਤੇ ਗੱਲ ਸੋਚ ਕੇ ਕਰਦੇ ਹਾਂ । @ ShImLa (THe QueeN oF HiL...
05/06/2019

ਮੁੱਛਾਂ ਕੁੰਡੀਆਂ ਰੱਖਦੇ ਹਾਂ , ਪੈਰ ਬੋਚ ਕੇ ਧਰਦੇ ਹਾਂ ,
ਮੱਤ ਹੈ ਉੱਚੀ ਰੱਖੀ ਦੀ ਤੇ ਗੱਲ ਸੋਚ ਕੇ ਕਰਦੇ ਹਾਂ । @ ShImLa (THe QueeN oF HiLL StatioNs)

31/05/2019

Address

Punjabi University
Patiala
147002

Website

Alerts

Be the first to know and let us send you an email when Manpreet Kaler posts news and promotions. Your email address will not be used for any other purpose, and you can unsubscribe at any time.

Share

Category