Kuldeep NKGG

Kuldeep NKGG welcome to u ������

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਮੇਰੇ ਨਾਮ ਤੇ ਕੋਈ f**k I'd ਚਲਾ ਕੇ ਕਿਸੇ ਵੀਰ ਤੋਂ ਪੈਸੇ ਮੰਗ ਰਿਆ ਹੈ, ਸਾਰਿਆਂ ਨੂੰ ਹ...
10/12/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਮੇਰੇ ਨਾਮ ਤੇ ਕੋਈ f**k I'd ਚਲਾ ਕੇ ਕਿਸੇ ਵੀਰ ਤੋਂ ਪੈਸੇ ਮੰਗ ਰਿਆ ਹੈ, ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਹੈ ਕੋਈ ਵੀ ਵੀਰ ਮੈਨੂੰ ਸਮਜ ਕੇ ਪੈਸੇ send ਨਾ ਕਰਿਓ, ਜਿੱਸ ਕਿਸੇ ਵੀਰ ਕੋਲ request ਆਵੇ ਕੋਈ ਵੀ accept ਨਾ ਕਰੋ, ਇਹ ਮੇਰੀ f**k I'd ਹੈ, ਮੇਰਾ ਸਿਰਫ ਇੱਕੋ ਆਹੀ id ਹੈ ਜਿੱਸ ਤੋਂ ਮੈ ਆਪਣੀ post pa ਰਿਹਾ ਹਾਂ 🙏🙏

16/08/2023
16/08/2023
29/07/2022

ਗਾਇਕੀ,ਆਵਾਜ਼,ਸੰਗੀਤਕ ਭਾਵ-ਦਸ਼ਾ ,ਉਡਾਣ, ਰੀਤ, ਸੁਰ ਤੇ ਤਾਲ ਦੇ ਸੁਮੇਲ ਨਾਲ #ਅਲੌਕਿਕ #ਕੀਰਤਨ

#ਪ੍ਰਭੁ_ਮਿਲਣੈ_ਕਾ_ਚਾਉੁ ॥

(🙏ਹੋਲਾ ਮਹੱਲਾ 2022🙏)ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵਲੋ  ਇੰਟਰਨੈਸ਼ਨਲ ਹੋਲ...
20/03/2022

(🙏ਹੋਲਾ ਮਹੱਲਾ 2022🙏)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।
ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵਲੋ ਇੰਟਰਨੈਸ਼ਨਲ ਹੋਲਾ ਮਹੱਲਾ ਗੱਤਕਾ ਕੱਪ 17 ਤੇ 18 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ।
ਜਿਸ ਵਿੱਚ #ਪੰਜਾਬ, #ਦਿੱਲੀ, #ਹਰਿਆਣਾ ਦੀ ਉੱਚ ਕੋਟੀ ਦੀ 25 ਨਾਮਵਰ ਟੀਮਾਂ ਨੇ ਹਿੱਸਾ ਲਿਤਾ।। ਜਿਸ ਵਿਚ #ਇੰਟਰਨੈਸ਼ਨਲ #ਨਿਰਵੈਰ ਖ਼ਾਲਸਾ ਗੱਤਕਾ ਅਖਾੜਾ #ਰਾਜਪੁਰਾ ਨੇ ਪ੍ਰਦਰਸ਼ਨ ਵਿੱਚ 🏆🥇 #ਪਹਿਲਾ🏆🥇 ਸਥਾਨ ਹਾਸਿਲ ਕੀਤਾ।। ਤੇ ਫਰੀ ਸੋਟੀ ਫਾਈਟ ਵਿੱਚ 🏆 #ਦੁਜਾ🏆 ਸਥਾਨ ਹਾਸਿਲ ਕੀਤਾ
ਧੰਨਵਾਦ ਗੁਰੂ ਸਾਹਿਬ ਜੀ ਦਾ ਇਸੇ ਤਰ੍ਹਾਂ ਮੇਹਰ ਕਰਦੇ ਰਹਿਣ ਅਤੇ ਮਿਹਨਤ ਕਰਨ ਦਾ ਬਲ ਉੱਦਮ ਬਖਸ਼ਣ
🏆🥇🥇🏆🏆🥇🏆🥇😊❣️❤️

ਅੱਜ ਸਾਡੇ ਅਖਾੜੇ ਦੇ ਸੀਨੀਅਰ ਸਿੰਘ ਵੀਰ Bedi veer  Singh  ਦਾ ਜਨਮਦਿਨ ਹੈ। 🎉🎉🎉🎂🎂🎂ਸਾਰੇ ਅਸੀਸ ਬਖਸ਼ੋ ਗੁਰੂ ਸਾਹਿਬ ਜੀ ਵੀਰ ਨੂੰ ਚੜ੍ਹਦੀਕਲਾ ...
13/03/2022

ਅੱਜ ਸਾਡੇ ਅਖਾੜੇ ਦੇ ਸੀਨੀਅਰ ਸਿੰਘ ਵੀਰ Bedi veer Singh ਦਾ ਜਨਮਦਿਨ ਹੈ। 🎉🎉🎉🎂🎂🎂ਸਾਰੇ ਅਸੀਸ ਬਖਸ਼ੋ ਗੁਰੂ ਸਾਹਿਬ ਜੀ ਵੀਰ ਨੂੰ ਚੜ੍ਹਦੀਕਲਾ ਵਾਲਾ ਜੀਵਣ ਬਖ਼ਸ਼ਣ ਅਤੇ। ਬਾਣੀ ਬਾਣੇ ਨਾਲ ਜੋੜ ਰੱਖਣ। ਇਸ ਤਰ੍ਹਾਂ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਣ। ਸੋ ਮੇਰੇ ਵੱਲੋ ਵੀਰ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ 🎉🎉🎉🎂🎂

Address

Rajpura Road
Patiala
147001

Alerts

Be the first to know and let us send you an email when Kuldeep NKGG posts news and promotions. Your email address will not be used for any other purpose, and you can unsubscribe at any time.

Contact The Business

Send a message to Kuldeep NKGG:

Share