RJ13vsg

RJ13vsg Vollyball kachee

Rupnagar kachee tournament punjab
19/10/2020

Rupnagar kachee tournament punjab

07/10/2020

ਸਤਿ ਸ਼੍ਰੀ ਅਕਾਲ 🙏 ਦੋਸਤੋ,
ਸਭ ਨੂੰ 📣ਦੱਸਿਆ ਜਾਂਦਾ ਹੈ ਕਿ ਮਿੱਤੀ 18-10-2020 ਦਿਨ ਐਤਵਾਰ ਪਿੰਡ ਰਹੂੜਿਆਂ ਵਾਲੀ (ਅਬੋਹਰ) ਵਿਖੇ ਵਾਲੀਬਾਲ ਸੂਟਿੰਗ (ਕੱਚੀ) ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਾਰੀਆਂ ਟੀਮਾਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚਣ ।
⬇⬇⬇⬇
1st prize 10,100 +🏆
2nd prize 6100 +🏆
3rd prize 1500+ 🏆
4th prize1500 + 🏆
ਬੈਸਟ ਸ਼ੂਟਰ ਤੇ ਨੈੱਟਮੈਨ 🏆
Naresh Godara(HP) ਸੀਨੀਅਰ ਪਲੇਅਰ ਦਾ ਵਿਸੇਸ਼ ਸਨਮਾਨ Bunty Bhatti ਵੱਲੋਂ ਕੀਤਾ ਜਾਵੇਗਾ🏆
⬇️ਟੂਰਨਾਂਮੈਂਟ ਦੇ ਰੂਲ⬇
👉 ਐਂਟਰੀ ਫੀਸ 💲300 ਰੁਪਏ ਹੋਵੇਗੀ
👉ਟੀਮ ਇੱਕ ਪਿੰਡ ਦੀ ਹੋਣੀ ਚਾਹੀਦੀ ਹੈ,ਇੱਕ ਖਿਡਾਰੀ ਬਾਹਰ ਦਾ ਕੱਚਾ ਜਾ ਪੱਕਾ ਖੇਡ ਸਕਦਾ ਹੈ
👉3 ਵਜੇ ਤੋਂ ਬਾਅਦ ਕੋਈ ਟੀਮ ਐਟਰ ਨਹੀਂ ਕੀਤੀ ਜਾਉਗੀ
👉 ਦੂਜੇ ਰਾਉਡ ਤੋ ਟਾਈਆ ਪਾਈਆ ਜਾਣਗੀਆਂ
👉 ਕਮੈਟੀ ਤੇ ਰੈਫਰੀ🕵 ਦਾ ਫੈਸਲਾ ਅਟੱਲ ਹੋਵੇਗਾ
👉 ਇਤਰਾਜ ਫਾਈਨਲ ਚ ਵੀ ਮੰਨਿਆ ਜਾਵੇਗਾ
👉 ਇਤਰਾਜ ਫੀਸ 500 ਰੁਪਏ ਹੋਵੇਗੀ
👉 ਕਿਸੇ ਟੀਮ ਨੂੰ ਕਿਰਾਈਆ ਨਹੀ ਦਿੱਤਾ ਜਾਵੇਗਾ
👉 ਸਾਰੇ ਖਿਡਾਰੀ I'd ਪਰੂਫ ਲੈ ਕੇ ਆਉਣ
👉 ਕਿਸੇ ਵੀ ਟੀਮ ਦਾ ਕੋਈ ਪੱਖ ਪਾਤ ਨਹੀ ਕੀਤਾ ਜਾਵੇਗਾ
👉 ਚਾਹ ਤੇ ਲੰਗਰ ਅਟੁੱਟ ਵਰਤੇਗਾ
👉ਵਿਸ਼ੇਸ਼ ਨੋਟ👈
ਸਾਰੀਆਂ ਟੀਮਾਂ ਸਮੇਂ ਦਾ ਖਾਸ ਧਿਆਨ ਰੱਖਣ🙏🏻
📱📱📱📱
Naresh Godara—7837956334
Nirmal Sran—9749870006
Vishal Godara—9988192075
Anil (Google)—9780768495

26/09/2020

Address

Ward No. 8
Orki

Telephone

+919772422870

Website

Alerts

Be the first to know and let us send you an email when RJ13vsg posts news and promotions. Your email address will not be used for any other purpose, and you can unsubscribe at any time.

Contact The Business

Send a message to RJ13vsg:

Share

Category