Kamma kabaddi club Nurpur Chatha

Kamma kabaddi club Nurpur Chatha Contact information, map and directions, contact form, opening hours, services, ratings, photos, videos and announcements from Kamma kabaddi club Nurpur Chatha, Sports Team, Nurpur.

ਬਹੁਤ ਬਹੁਤ ਧੰਨਵਾਦ ਆਪਣੇ ਵੀਰਾਂ ਦਾ ਜਿਨਾਂ ਵੱਲੋਂ ਨੂਰਪੁਰ ਚੱਠਾ ਕਬੱਡੀ ਕੱਪ ਤੇ ਬੈਸਟ ਸਟੋਪਰ ਵਾਲਾ ਟਰੈਕਟਰ ਸਪੌਂਸਰ ਕੀਤਾ ਗਿਆ ਹੈ 🙏🏻🙏🏻
10/12/2025

ਬਹੁਤ ਬਹੁਤ ਧੰਨਵਾਦ ਆਪਣੇ ਵੀਰਾਂ ਦਾ ਜਿਨਾਂ ਵੱਲੋਂ ਨੂਰਪੁਰ ਚੱਠਾ ਕਬੱਡੀ ਕੱਪ ਤੇ ਬੈਸਟ ਸਟੋਪਰ ਵਾਲਾ ਟਰੈਕਟਰ ਸਪੌਂਸਰ ਕੀਤਾ ਗਿਆ ਹੈ 🙏🏻🙏🏻

ਧੰਨਵਾਦ ਭਰਾਵਾਂ ਦਾ ਨੂਰਪੁਰ ਚੱਠਾ ਕਬੱਡੀ ਕੱਪ ਲਈ ਵੱਡੇ ਸਹਿਯੋਗ ਨੇ....🙏🙏
03/12/2025

ਧੰਨਵਾਦ ਭਰਾਵਾਂ ਦਾ ਨੂਰਪੁਰ ਚੱਠਾ ਕਬੱਡੀ ਕੱਪ ਲਈ ਵੱਡੇ ਸਹਿਯੋਗ ਨੇ....🙏🙏

ਬਹੁਤ ਬਹੁਤ ਧੰਨਵਾਦ GLADIATOR & CULTURAL KABADDI CLUB, WA ਤੇ  ਗੁਰਇੰਦਰ ਗਿੱਲ ਭਾਜੀ ਆਸਟਰੇਲੀਆ ਵਾਲਿਆਂ ਦਾ ਜਿਨਾਂ ਵੱਲੋਂ ਨੂਰਪੁਰ ਚੱਠੇ ...
18/11/2025

ਬਹੁਤ ਬਹੁਤ ਧੰਨਵਾਦ GLADIATOR & CULTURAL KABADDI CLUB, WA ਤੇ ਗੁਰਇੰਦਰ ਗਿੱਲ ਭਾਜੀ ਆਸਟਰੇਲੀਆ ਵਾਲਿਆਂ ਦਾ ਜਿਨਾਂ ਵੱਲੋਂ ਨੂਰਪੁਰ ਚੱਠੇ ਦੇ ਕਬੱਡੀ ਕੱਪ ਤੇ ਬੈਸਟ ਰੇਡਰ ਵਾਲਾ ਟਰੈਕਟਰ ਸਪੋਂਸਰ ਕੀਤਾ ਗਿਆ 🙏🙏

17/11/2025
ਧੰਨਵਾਦ ਸੁਮਚੇ ਅਫਰੀਕਾ ਪਰਿਵਾਰ ਦਾ ਜਿੰਨਾ ਵੱਲੋ ਨੂਰਪੁਰ ਚੱਠਾ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ ਸਪੌਂਸਰ ਕੀਤਾ ਗਏ ....🙏🙏
14/11/2025

ਧੰਨਵਾਦ ਸੁਮਚੇ ਅਫਰੀਕਾ ਪਰਿਵਾਰ ਦਾ ਜਿੰਨਾ ਵੱਲੋ ਨੂਰਪੁਰ ਚੱਠਾ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ ਸਪੌਂਸਰ ਕੀਤਾ ਗਏ ....🙏🙏

ਧੰਨਵਾਦ ਚਾਚਾ ਜੀ ਦਾ ਜਿੰਨਾ ਵਲੋ ਨੂਰਪੁਰ ਚੱਠਾ ਕਬੱਡੀ ਕੱਪ ਦਾ ਹਰ ਸਾਲ ਦੀ ਤਾਰੇ ਇਸ ਸਾਲ ਵੀ ਦੂਜਾ ਪ੍ਰਾਈਸ ਸਪੌਂਸਰ ਕੀਤਾ ਗਿਆ🙏🙏
14/11/2025

ਧੰਨਵਾਦ ਚਾਚਾ ਜੀ ਦਾ ਜਿੰਨਾ ਵਲੋ ਨੂਰਪੁਰ ਚੱਠਾ ਕਬੱਡੀ ਕੱਪ ਦਾ ਹਰ ਸਾਲ ਦੀ ਤਾਰੇ ਇਸ ਸਾਲ ਵੀ ਦੂਜਾ ਪ੍ਰਾਈਸ ਸਪੌਂਸਰ ਕੀਤਾ ਗਿਆ🙏🙏

ਧੰਨਵਾਦ ਲੰਬੜ ਪਰਿਵਾਰ ਦਾ ਨੂਰਪੁਰ ਚੱਠਾ ਕਬੱਡੀ ਕੱਪ ਲਈ ਵੱਡੇ ਸਹਿਯੋਗ ਨੇ....🙏🙏
29/10/2025

ਧੰਨਵਾਦ ਲੰਬੜ ਪਰਿਵਾਰ ਦਾ ਨੂਰਪੁਰ ਚੱਠਾ ਕਬੱਡੀ ਕੱਪ ਲਈ ਵੱਡੇ ਸਹਿਯੋਗ ਨੇ....🙏🙏

30/07/2025

ਦੁਆਬੇ ਦਾ ਵੱਡਾ ਖੇਡ ਮੇਲਾ ਕਰਲੋ ਨੋਟ ਵੱਖਰੇ ਰਿਕਾਡ ਬਣਗੇ ਇਸ ਸਾਲ ਪਿੰਡ ਨੂਰਪੁਰ ਚੱਠੇ ਦੀ ਧਰਤੀ ਤੇ

ਪਿੰਡ ਨੂਰਪੁਰ ਚੱਠਾ ਅਗਲੇ ਸਾਲ ਦੀਆਂ ਤਰੀਕਾਂ ਹੋਣਗੀਆਂ ਮਿਤੀ 16 ਫ਼ਰਵਰੀ 2026 ਪਹਿਲਾਂ ਇਨਾਮ ਤਿੰਨ ਲੱਖ ਦੂਜਾ ਇਨਾਮ ਦੋ ਲੱਖ ਖੁੱਲ੍ਹਾ ਅਖਾੜਾ ਸ਼...
28/06/2025

ਪਿੰਡ ਨੂਰਪੁਰ ਚੱਠਾ ਅਗਲੇ ਸਾਲ ਦੀਆਂ ਤਰੀਕਾਂ ਹੋਣਗੀਆਂ ਮਿਤੀ 16 ਫ਼ਰਵਰੀ 2026 ਪਹਿਲਾਂ ਇਨਾਮ ਤਿੰਨ ਲੱਖ ਦੂਜਾ ਇਨਾਮ ਦੋ ਲੱਖ ਖੁੱਲ੍ਹਾ ਅਖਾੜਾ ਸ਼ਾਮ ਨੂੰ ਬੱਬੂ ਮਾਨ ਦਾ ਹੋਵੇਗਾ ਮੇਜ਼ਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਮੈਚ ਹੋਣਗੇ ਜਲਦ ਬੈਸਟ ਵਾਲੇ ਇਨਾਮ ਦੱਸੇ ਜਾਣਗੇ

ਧੰਨਵਾਦ 🙏🏻🙏🏻
18/02/2025

ਧੰਨਵਾਦ 🙏🏻🙏🏻

Address

Nurpur

Telephone

+12093269339

Website

Alerts

Be the first to know and let us send you an email when Kamma kabaddi club Nurpur Chatha posts news and promotions. Your email address will not be used for any other purpose, and you can unsubscribe at any time.

Contact The Business

Send a message to Kamma kabaddi club Nurpur Chatha:

Share

Category