Baba Sheikh Farid Kusti Akhara Dhurkot Ranshih Moga

Baba Sheikh Farid Kusti Akhara Dhurkot Ranshih Moga Contact information, map and directions, contact form, opening hours, services, ratings, photos, videos and announcements from Baba Sheikh Farid Kusti Akhara Dhurkot Ranshih Moga, Professional Sports Team, Dhurkot Ranshih, Nihal Singhwala.

10/03/2025

ਅੰਤਰਰਾਸ਼ਟਰੀ ਖੇਡ ਪ੍ਰਮੋਟਰ ਸਰਦਾਰ ਜੈਲਾ ਧੂਰਕੋਟ ਜੀ ਕੁਸਤੀ ਆਖੜਾ ਧੂੜਕੋਟ ਨੂੰ ਦੱਸ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਕੇ ਗਏ। ਬਹੁਤ ਧੰਨਵਾਦ ਜੀਓ

ਜਿਲਾ ਕੁਸ਼ਤੀ ਸੰਸਥਾ ਮੋਗਾ ,,,, ਕਿਸਾਨਾ ਮਜਦੂਰਾਂ ਦੇ ਅੰਦੋਲਣ ਦੀ ਹਿਮਾਇਤ ਕਰਦੀ ਹੈ
25/01/2025

ਜਿਲਾ ਕੁਸ਼ਤੀ ਸੰਸਥਾ ਮੋਗਾ ,,,,
ਕਿਸਾਨਾ ਮਜਦੂਰਾਂ ਦੇ ਅੰਦੋਲਣ ਦੀ ਹਿਮਾਇਤ ਕਰਦੀ ਹੈ

ਫੁੱਲ ਸਪੋਰਟ
25/01/2025

ਫੁੱਲ ਸਪੋਰਟ

22/01/2025

ਸੀਨਿਅਰ ਪਹਿਲਵਾਨ
#ਸਰਦਾਰ_ਬਸੰਤ_ਸਿੰਘ_ਜੀ_ਸੈਦੋਕੇ (ਇੰਗਲੈਂਡ) ਨੇ "ਬਾਬਾ ਸ਼ੇਖ਼ ਫ਼ਰੀਦ ਕੁਸ਼ਤੀ ਅਖਾੜਾ" ਨੂੰ 15000 ਰੁਪੈ ਦੀ ਆਰਥਿਕ ਸਹਾਇਤਾ ਭੇਜੀ ।

29/12/2024

ਿਸੰਬਰ_ਪੰਜਾਬ_ਬੰਦ ,
"ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ" ਕਿਸਾਨਾਂ+ਮਜ਼ਦੂਰਾਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ ਕਰਦਾ ਹੈ,

10/12/2024

Dhurkot Ransih
won
medal in 76 kg in national championships 2024 held at Bangalore (Karnataka)

ਬਾਬਾ ਸ਼ੇਖ਼ ਫ਼ਰੀਦ ਕੁਸ਼ਤੀ ਅਖਾੜਾ ਪਿੰਡ ਧੂੜਕੋਟ ਰਣਸੀਂਹ ਦਾ ਮਾਣ ,,,,,ਹੋਣਹਾਰ ਪਹਿਲਵਾਨ ਬੇਟੀ  #ਨਵਜੋਤ ਕੌਰ ਪੁੱਤਰੀ ਸ਼ਿੰਦਰ ਸਿੰਘ ਧੂੜਕੋਟ ਆ...
10/12/2024

ਬਾਬਾ
ਸ਼ੇਖ਼ ਫ਼ਰੀਦ ਕੁਸ਼ਤੀ ਅਖਾੜਾ ਪਿੰਡ ਧੂੜਕੋਟ ਰਣਸੀਂਹ ਦਾ ਮਾਣ ,,,,,

ਹੋਣਹਾਰ ਪਹਿਲਵਾਨ ਬੇਟੀ
#ਨਵਜੋਤ ਕੌਰ ਪੁੱਤਰੀ ਸ਼ਿੰਦਰ ਸਿੰਘ ਧੂੜਕੋਟ
ਆਲ਼ ਇੰਡੀਆ ਸੀਨਿਅਰ ਕੁਸ਼ਤੀ ਮੁਕਾਬਲਿਆਂ ਵਿੱਚ #ਕਾਂਸੀ ਦਾ ਤਮਗਾ ਜਿੱਤਣ ਚ ਕਾਮਯਾਬ ।

ਨਵਜੋਤ
ਜ਼ੋ ਕੇ ਸੀਮਾ ਸੁਰੱਖਿਆ ਬਲ ਚ ਬਤੌਰ ਪਹਿਲਵਾਨ ਸਲੈਕਟ ਹੋ ਚੁੱਕੀ ਹੈ
ਲਗਾਤਰ ਨੈਸ਼ਨਲ ਖੇਡਾਂ ਚ ਮੈਡਲ ਜਿੱਤ ਰਹੀ ਹੈ ।

ਸਾਡੀ ਕਾਮਨਾ ਹੈ ਕੇ
ਸਾਡੀ ਬੇਟੀ ਨੈਸ਼ਨਲ gold medal ਜਿੱਤ ਇੱਕ ਦਿੱਨ ਇੰਟਰਨੈਸ਼ਨਲ ਮੁਕਾਬਲਿਆਂ ਵਾਸਤੇ ਸਲੈਕਟ ਹੋਵੇ ।

ਪੂਰੇ #ਪਰਿਵਾਰ,
#ਕੋਚ ਸਾਹਿਬ
ਪਿੰਡ #ਧੂੜਕੋਟ_ਰਣਸੀਂਹ ਵਾਸੀਆਂ ਨੂੰ #ਪੰਚਾਇਤ ਨੂੰ
ਸਾਰੇ
#ਸਨੇਹੀਆਂ #ਮਿੱਤਰਾਂ #ਖੇਡ_ਸਪੋਟਰਾਂ_ਪ੍ਰਮੋਟਰ_ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ।

ਵੱਲੋਂ
Dr Hargurpartap Singh
(Deep hospital and POISON treatment center)NSW

ਪਰਧਾਨ
ਬਾਬਾ ਸ਼ੇਖ਼ ਫ਼ਰੀਦ ਕੁਸ਼ਤੀ ਅਖਾੜਾ
ਪਿੰਡ ਧੂੜਕੋਟ ਰਣਸੀਂਹ
ਅਤੇ

ਪਰਧਾਨ
ਜਿਲਾ ਕੁਸ਼ਤੀ ਐਸੋਸੀਏਸ਼ਨ
ਮੋਗਾ

ਪ੍ਰੈਸ ਰੀਪੋਰਟ ਜਗਬਾਣੀ ।02 ਖਿਡਾਰਨਾ ਬਣੀਆਂ ਪੰਜ਼ਾਬ ਚੈਂਪੀਅਨ ।
07/12/2024

ਪ੍ਰੈਸ ਰੀਪੋਰਟ ਜਗਬਾਣੀ ।
02 ਖਿਡਾਰਨਾ ਬਣੀਆਂ ਪੰਜ਼ਾਬ ਚੈਂਪੀਅਨ ।

ਧੰਨਵਾਦ ਪੱਤਰਕਾਰ ਸਾਹਿਬ ,,, ਹੌਸਲਾ ਅਫ਼ਜ਼ਾਈ ਲਈ ,,
25/11/2024

ਧੰਨਵਾਦ ਪੱਤਰਕਾਰ ਸਾਹਿਬ ,,,
ਹੌਸਲਾ ਅਫ਼ਜ਼ਾਈ ਲਈ ,,

 #ਦੋ_ਪੰਜਾਬ_ਚੈਂਪੀਅਨ ਇੱਕ ਸਿਲਵਰ ।ਖੇਡਾਂ ਵਤਨ ਪੰਜਾਬ ਦੀਆਂ 2024 ਸਟੇਟ ਲੈਵਲ
21/11/2024

#ਦੋ_ਪੰਜਾਬ_ਚੈਂਪੀਅਨ
ਇੱਕ ਸਿਲਵਰ ।
ਖੇਡਾਂ ਵਤਨ ਪੰਜਾਬ ਦੀਆਂ 2024
ਸਟੇਟ ਲੈਵਲ

21/11/2024

#ਦੋ_ਪੰਜਾਬ_ਗੋਲਡ
ਤੇ ਇਕ ਸਿਲਵਰ ... ਖੇਡਾਂ ਵਤਨ ਪੰਜਾਬ ਦੀਆਂ
(ਸਟੇਟ ਲੈਵਲ)

Address

Dhurkot Ranshih
Nihal Singhwala
142055

Telephone

+919814916171

Website

Alerts

Be the first to know and let us send you an email when Baba Sheikh Farid Kusti Akhara Dhurkot Ranshih Moga posts news and promotions. Your email address will not be used for any other purpose, and you can unsubscribe at any time.

Share