Village Youth Club Kahma

Village Youth Club Kahma Contact information, map and directions, contact form, opening hours, services, ratings, photos, videos and announcements from Village Youth Club Kahma, Sports, VILLAGE YOUTH CLUB KAHMA(S. B. S. NAGAR), Nawanshahr.

10/07/2024
ਵਿਲੇਜ ਯੂਥ ਕਲੱਬ ਕਾਹਮਾ ਵੱਲੋ ਹਰਵਿੰਦਰ ਸਿੰਘ ਕਾਕਾ ਕਨੇਡਾ ਦਾ ਸਨਮਾਨ ਕੀਤਾ ਗਿਅਾ
13/01/2019

ਵਿਲੇਜ ਯੂਥ ਕਲੱਬ ਕਾਹਮਾ ਵੱਲੋ ਹਰਵਿੰਦਰ ਸਿੰਘ ਕਾਕਾ ਕਨੇਡਾ ਦਾ ਸਨਮਾਨ ਕੀਤਾ ਗਿਅਾ

25/11/2018

ਅੱਜ ਦੇ ਮੈਚਾ ਦਾ ਰਿਜਲਟ
ਕਾਹਮਾ v/s ਨੌਰਾ ਜੇਤੂ ਕਾਹਮਾ
ਮੰਗੂਵਾਲ v/s ਜੀਦੋਵਾਲ ਜੇਤੂ ਜੀਦੋਵਾਲ
ਪਨਾਮ v/s ਲਧਾਣਾ ੳੁੱਚਾ ਜੇਤੂ ਲਧਾਣਾ ੳੁੱਚਾ
ਨਵਾਸ਼ਹਿਰ v/s ਪੱਲੀ ਝਿੱਕੀ ਜੇਤੂ ਨਵਾਸ਼ਹਿਰ
ਫੁੱਟਬਾਲ ਅਕੈਡਮੀ ਲਧਾਣਾ ਝਿੱਕਾ v/s ਫੁੱਟਬਾਲ ਅਕੈਡਮੀ ਖਾਲਸਾ ਸਕੂਲ ਬੰਗਾ ਜੇਤੂ ਫੁੱਟਬਾਲ ਅਕੈਡਮੀ ਲਧਾਣਾ ਝਿੱਕਾ

ਮਿਤੀ 26-11-2018 ਦੇ ਮੈਚ
ਕਰੀਹਾ v/s ਸਲੋਹ
ਸਕੋਹਪੁਰ v/s ਭੂਤਾ
ਲਧਾਣਾ ਝਿੱਕਾ v/s ਮਾਹਲ ਗਹਿਲਾ
ਭਰਮਜਾਰਾ v/s ਸੁੱਜੋ
ਫੁੱਟਬਾਲ ਅਕੈਡਮੀ ਕਾਹਮਾ v/s ਫੁੱਟਬਾਲ ਅਕੈਡਮੀ ਸਲੋਹ

24/11/2018
24/11/2018

53ਵਾਂ ਸ਼ਹੀਦੀ ਫੁੱਟਬਾਲ ਟੂਰਨਾਮੈਂਟ ਵਿਲੇਜ ਯੂਥ ਕਲੱਬ ਕਾਹਮਾ ਅਤੇ ਗਰਾਮ ਪੰਚਾੲਿਤ ਕਾਹਮਾ ਦੇ ਸਹਿਯੋਗ ਨਾਲ ਮਿਤੀ 25-11-2018 ਤੋਂ 30-11-2018 ਤੱਕ ਪਿੰਡ ਕਾਹਮਾ ਵਿਖੇ ਸੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ. 8 ਕਾਲਜ ਟੀਮਾ,16 ਪਿੰਡ ਪੱਧਰ ਟੀਮਾ ਅਤੇ 6 ਛੋਟੇ ਬੱਚਿਅਾ ਦੀਅਾਂ ਫੁੱਟਬਾਲ ਅਕੈਡਮੀਅਾ ਦੇ ਮੈਚ ਹੋਣਗੇ

Address

VILLAGE YOUTH CLUB KAHMA(S. B. S. NAGAR)
Nawanshahr
144512

Website

Alerts

Be the first to know and let us send you an email when Village Youth Club Kahma posts news and promotions. Your email address will not be used for any other purpose, and you can unsubscribe at any time.

Share

Category