Chanian Hockey

Chanian Hockey chanian hockey managed by guru nanak sports club chanian chanian hockey is managed by Guru Nanak Sports Club Chanian Distt Jalandhar Punjab

06/06/2026

Day 5 hockey summer camp pind chanian

06/06/2026
U14 pind chanian summer camp 1st June to 14 Time 4 .30 to 6.30
04/06/2026

U14 pind chanian summer camp 1st June to 14
Time 4 .30 to 6.30

ਸਾਡੇ ਛੋਟੇ ਵੀਰ ਅਤਿੰਦਰ ਸਿੰਘ ਟਿੰਕੂ ਪੁੱਤਰ ਸਰਦਾਰ ਤੀਰਥ ਸਿੰਘ ਨੇ ਬੀਤੇ ਦਿਨੀਂ ਗਰਾਊਂਡ ਵਿੱਚ ਪਹੁੰਚ ਕੇ ਪਿੰਡ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼...
26/03/2026

ਸਾਡੇ ਛੋਟੇ ਵੀਰ ਅਤਿੰਦਰ ਸਿੰਘ ਟਿੰਕੂ ਪੁੱਤਰ ਸਰਦਾਰ ਤੀਰਥ ਸਿੰਘ ਨੇ ਬੀਤੇ ਦਿਨੀਂ ਗਰਾਊਂਡ ਵਿੱਚ ਪਹੁੰਚ ਕੇ ਪਿੰਡ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਓਹਨਾ ਨੂੰ ਬਾਲਾਂ ਦੇ ਡੱਬੇ ਅਤੇ ਗੋਲਕੀਪਰ ਦੀ ਕਿੱਟ ਦਾ ਲੋੜੀਂਦਾ ਸਮਾਨ ਭੇਂਟ ਕੀਤਾ ਅਤੇ ਅੱਗੇ ਤੋਂ ਹੋਰ ਲੋੜਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ

ਪਿਛਲੇ ਐਤਵਾਰ ਗੁਰੂ ਨਾਨਕ ਸਪੋਰਟਸ ਕਲੱਬ ਚਾਨੀਆਂ ਦੀ ਤਰਫ਼ੋਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 14 ਅਤੇ 17 ਸਾਲ ਦੀ ਉਮਰ ਵਰਗ ਹਾਕੀ ਖਿਡ...
07/03/2025

ਪਿਛਲੇ ਐਤਵਾਰ ਗੁਰੂ ਨਾਨਕ ਸਪੋਰਟਸ ਕਲੱਬ ਚਾਨੀਆਂ ਦੀ ਤਰਫ਼ੋਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 14 ਅਤੇ 17 ਸਾਲ ਦੀ ਉਮਰ ਵਰਗ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ,ਸ.ਸਤਨਾਮ ਸਿੰਘ ਸੰਘੇੜਾ UK ਪਰਿਵਾਰ ਵਲੋਂ ਆਪਣੇ ਸਤਿਕਾਰਤ ਪਿਤਾ ਸ.ਅਜੀਤ ਸਿੰਘ ਜੀ ਦੀ ਯਾਦ ਵਿੱਚ ਵੰਡੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਿੱਥੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਰਨਾਏ ਦਾਨੀ ਪੁਰਸ਼ ਸ.ਜਰਨੈਲ ਸਿੰਘ ਪ੍ਰਭਾਕਰ ਉਚੇਚ ਰੂਪ ਵਿੱਚ ਸ਼ਰੀਕ ਹੋਏ ਉੱਥੇ ਸਮੂਹ ਗ੍ਰਾਮ ਪੰਚਾਇਤ,ਨੌਜਵਾਨਾਂ ਅਤੇ ਪਿੰਡ ਦੇ ਮੋਹਤਬਰਾਂ ਵੀ ਭਰਵੀਂ ਹਾਜ਼ਰੀ ਦਿੱਤੀ।ਸ.ਪ੍ਰਭਾਕਰ ਅਤੇ ਡਾ.ਸੰਪੂਰਨ ਸਿੰਘ ਚਾਨੀਆਂ ਹੋਰਾਂ ਆਪਣੇ ਤਜ਼ਰਬੇ ਖਿਡਾਰੀਆਂ ਨਾਲ਼ ਸਾਂਝੇ ਕਰਦਿਆਂ ਖਿਡਾਰੀਆਂ ਨੂੰ ਨਸ਼ੇ ਅਤੇ ਮੋਬਾਈਲ ਕਲਚਰ ਚੋਂ ਨਿਕਲ ਕੇ ਗਰਾਂਊਂਡ ਨਾਲ ਜੁੜਨ ਦਾ ਸੁਨੇਹਾਂ ਦਿੰਦਿਆਂ ਆਪਣੀ ਤਰਫ਼ੋਂ ਹਰ ਸਹਾਇਤਾ ਦੇਣ ਦਾ ਭਰੋਸਾ ਦਿੱਤਾ
ਯਾਦ ਰਹੇ ਕਿ ਉਪਰੋਕਤ ਦਰਜ਼ ਸ.ਸਤਨਾਮ ਸਿੰਘ ਮਹੰਤਾਂ ਦਾ ਪਰਿਵਾਰ ਪਿੰਡ ਵਿੱਚ ਵੱਡੇ ਦਾਨੀ ਸੱਜਣਾਂ ਵਜੋਂ ਜਾਣਿਆਂ ਜਾਂਦਾ ਹੈ ਜੋ ਪਿੰਡ ਵਿੱਚ ਲੋੜਬੰਦ ਧੀਆਂ ਦੇ ਵਿਆਹ ਕਾਰਜ਼, ਪਿੰਡ ਦੇ ਵਿਕਾਸ ਕਾਰਜਾਂ ਅਤੇ ਸਕੂਲਾਂ ਵਿੱਚ ਲੋੜੀਂਦੀਆਂ ਮੁਢਲੀਆਂ ਸਹੂਲਤਾਂ ਨੂੰ ਪੁਰ ਕਰਨ ਲਈ ਹਮੇਸ਼ ਹੀ ਮੋਹਰੀ ਰੋਲ ਅਦਾ ਕਰਦਾ ਹੈ। ਇਸ ਮੌਕੇ ਤੇ ਸ੍ਰ ਸਤਵੀਰ ਸਿੰਘ ਸ੍ਰ ਲਹਿੰਬਰ ਸਿੰਘ , ਲਖਵਿੰਦਰ ਸਿੰਘ ਲੱਕੀ, ਕੁਲਦੀਪ ਸਿੰਘ ਅਮਨਦੀਪ ਸਿੰਘ ਜਗਦੀਸ਼ ਕੁਮਾਰ ਪਰਦੀਪ ਸਿੰਘ ਜਰਨੈਲ ਸਿੰਘ ਜਗਤਾਰ ਸਿੰਘ ਅਤੇ ਪਿੰਡ ਤੇ ਹੋਰ ਪਤਵੰਤੇ ਹਾਜਰ ਸਨ

02/11/2024

Address

Vpo Chanian
Nakodar
144033

Telephone

9915075401

Website

Alerts

Be the first to know and let us send you an email when Chanian Hockey posts news and promotions. Your email address will not be used for any other purpose, and you can unsubscribe at any time.

Shortcuts

Share

Category